ਕਾ੍ਤਿਕ ਪੂਰਣਿਮਾ ਨੂੰ 1 ਲੌਂਗ ਰੱਖ ਦਿਉ ਫਿਰ ਦੇਖਿਓ ਕਮਾਲ

Uncategorized

ਦੋਸਤੋ ਚੰਦਰ ਗ੍ਰਹਿਣ ਲੱਗਣ ਵਾਲਾ ਹੈ ਤੇ ਇਸ ਚੰਦਰ ਗ੍ਰ ਹਿ ਣ ਤੇ ਕੁਝ ਅਜਿਹੇ ਉਪਾਅ ਕਰ ਲੈਣ ਨਾਲ ਘਰ ਵਿੱਚ ਮਾਂ ਲਕਸ਼ਮੀ ਜੀ ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ।ਦੋਸਤੋ ਚੰਦਰ ਗਰਿਹਣ ਪੂਰਨੀਮਾ ਨੂੰ ਲੱਗਦਾ ਹੈ ਅਤੇ ਇਹ ਦਿਨ ਮਾਤਾ ਲਕਸ਼ਮੀ ਜੀ ਨੂੰ ਅ ਰ ਪਿ ਤ ਹੈ।

ਇਸ ਦਿਨ ਸੱਚੇ ਦਿਲ ਨਾਲ ਮਾਤਾ ਲੱਛਮੀ ਜੀ ਦੀ ਪੂਜਾ ਅਤੇ ਮੰ ਤ ਰਾਂ ਦਾ ਉਚਾਰਣ ਬਹੁਤ ਫਾਇਦਾ ਕਰਦਾ ਹੈ।ਦੋਸਤੋ ਗ੍ਰਹਿਣ ਦੇ ਸਮੇਂ ਕੁਝ ਤੁਲਸੀ ਦੇ ਪੱਤੇ ਪਾਣੀ ਦੀ ਟੈਂਕੀ ਦੇ ਵਿੱਚ ਪਾ ਕੇ ਰੱਖ ਦਿਓ।ਜਦੋਂ ਗ੍ਰਹਿਣ ਖਤਮ ਹੋ ਜਾਵੇ ਤਾਂ ਘਰ ਦੇ ਸਾਰੇ ਮੈਂਬਰ ਇਸ ਪਾਣੀ ਨਾਲ ਇ ਸ਼ ਨਾ ਨ ਕਰ ਲੈਣ।
ਇਸ ਨਾਲ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਖ਼ਤਮ ਹੋ ਜਾਣਗੀਆਂ ਅਤੇ ਮਾ ਤਾ ਲਕਸ਼ਮੀ ਜੀ ਘਰ ਵਿੱਚ ਪ੍ਰਵੇਸ਼ ਕਰਨਗੇ।ਗ੍ਰਹਿਣ ਸਮੇਂ ਆਪਣੀ ਪੂਜਾ ਘਰ ਵਿੱਚ ਜਾ ਕਿ 108 ਵਾਰ ਇਸ ਮੰਤਰ ਦਾ ਉਚਾਰਨ ਕਰੋ “ओ लक्ष्मी नमः”।ਇਸ ਨਾਲ ਘਰ ਵਿੱਚ ਮਾਤਾ ਲੱਛਮੀ ਜੀ ਦਾ ਪ੍ਰ ਵੇ ਸ਼ ਹੋਵੇਗਾ

ਅਤੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣਗੇ।ਚੰਦਰ ਗ੍ਰਹਿਣ ਸਮੇਂ ਇੱਕ ਸਾ ਬੁ ਤ ਲੌਂਗ ਨੂੰ ਆਪਣੇ ਖੱਬੇ ਹੱਥ ਦੀ ਮੁੱਠੀ ਵਿੱਚ ਰੱਖੋ ਅਤੇ ਘਰ ਦੇ ਮੁੱਖ ਦੁਆਰ ਤੋਂ ਲੈ ਕਿ ਸਾਰੇ ਕਮਰਿਆਂ ਦੇ ਤਿੰਨ ਉਲਟੇ ਚੱਕਰ ਕੱਟੋ।ਚੱਕਰ ਪੂਰੇ ਕਰਨ ਤੋਂ ਬਾਅਦ ਫਿਰ ਤੋਂ ਘਰ ਦੇ ਮੁੱਖ ਦੁਆਰ ਤੇ ਆ ਜਾ ਵੋ
ਅਤੇ ਇਸ ਲੌਂਗ ਨੂੰ ਚੌਖਟ ਤੇ ਰੱਖ ਲਵੋ ਅਤੇ ਪਰਿਵਾਰ ਦੇ ਸਾਰੇ ਮੈਂ ਬ ਰ ਇਸ ਨੂੰ ਛੂਹ ਲੈਣ।ਇਸ ਉਪਾਅ ਤੋਂ ਬਾਅਦ ਘਰ ਦੀ ਵਿਚ ਮਾਤਾ ਲੱਛਮੀ ਜੀ ਦਾ ਵਾਸ ਹੋਵੇਗਾ। ਗ੍ਰਹਿਣ ਦੇ ਖਤਮ ਹੋਣ ਤੋਂ ਬਾਅਦ ਦਾਨ ਪੁੰਨ ਜ਼ਰੂਰ ਕਰਨਾ ਚਾ ਹੀ ਦਾ ਹੈ।

ਲੌਂਗ ਦੇ ਪਾਣੀ ਨਾਲ ਘਰ ਦੇ ਸਾਰੇ ਮੈਂਬਰ ਇਸਨਾਨ ਕਰਨ।ਇਸ ਤ ਰ੍ਹਾਂ ਦੋਸਤੋ ਚੰਦਰ ਗ੍ਰਹਿਣ ਤੇ ਕੀਤੇ ਜਾਣ ਵਾਲੇ ਇਹ ਉਪਾਅ ਵਿਅਕਤੀ ਦੀ ਕਿਸਮਤ ਖੋਲ ਦੇਣਗੇ।ਸੋ ਇਨ੍ਹਾਂ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

Leave a Reply

Your email address will not be published. Required fields are marked *