ਖੱਟੇ ਮਿੱਠੇ ਰਸ ਦੇ ਨਾਲ ਭਰਪੂਰ ਸੰਤਰੇ ਨੂੰ ਹਰ ਕੋਈ ਪ ਸੰ ਦ ਕਰਦਾ ਹੈ। ਸਰਦੀਆਂ ਦੇ ਵਿਚ ਧੁੱਪ ਵਿੱਚ ਬੈਠਕੇ ਇਸਦਾ ਨਜ਼ਾਰਾ ਲਿਆ ਜਾਂਦਾ ਹੈ।ਸੰਤਰੇ ਦੇ ਵਿੱਚ ਪੋਟਾਸ਼ੀਅਮ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜ ਅਸੀਂ ਸੰਤਰੇ ਦੇ ਕੁ ਝ ਫਾਇਦਿਆਂ ਬਾਰੇ ਗੱਲ ਕਰਾਂਗੇ।ਸੰਤਰਾ ਦਿਲ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਇਸ ਵਿੱਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰ ਦਾ ਹੈ ਜੋ ਕਿ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਖਤਮ ਕਰਦਾ ਹੈ।ਇਸ ਲਈ ਦਿਲ ਦੇ ਮਰੀਜ਼ਾਂ ਨੂੰ ਸੰਤਰਾ ਜ਼ਰੂਰ ਖਾਣਾ ਚਾਹੀਦਾ ਹੈ।ਸੰਤਰਾ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਤੇਜ਼ ਕਰਦਾ ਹੈ।ਸਰੀਰ ਵਿੱਚ ਵਾਇਰਸ ਅਤੇ ਬੀ ਮਾ ਰੀ ਆਂ ਨੂੰ ਖ਼ਤਮ ਕਰਨ ਦੇ ਲਈ ਇੱਕ ਸ਼ਕਤੀ ਹੁੰਦੀ ਹੈ ਸੰਤਰਾ ਇਸ ਸ਼ਕਤੀ ਨੂੰ ਵਧਾਉਂਦਾ ਹੈ।
ਸੰਤਰੇ ਵਿੱਚ ਮੌਜੂਦ ਵਿ ਟਾ ਮਿ ਨ ਸੀ ਅੱਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦੇ ਲਈ ਸੰਤਰਾ ਕਾਰਗਰ ਸਾਬਤ ਹੋ ਸਕਦਾ ਹੈ।ਇਸ ਤੋਂ ਇਲਾਵਾ ਸੰਤਰਾ ਮੋਟਾਪਾ ਘਟਾਉਣ ਦੇ ਵਿੱਚ ਵੀ ਫ਼ਾਇਦੇਮੰਦ ਹੁੰਦਾ ਹੈ।ਇਸ ਵਿਚ ਮੌ ਜੂ ਦ ਪੋਸ਼ਕ ਤੱਤ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਖਪਤ ਕਰਦੇ ਹਨ।ਦੋਸਤੋ ਜੋ ਲੋਕ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ ਉਹ ਸੰਤਰਾ ਜ਼ਰੂਰ ਖਾ ਣ।ਇਸ ਤਰ੍ਹਾਂ ਖੱਟੇ-ਮਿੱਠੇ ਰਸ ਦੇ ਨਾਲ ਭਰਪੂਰ ਸੰਗਤਰਾ ਗੁਣਾਂ ਦਾ ਭੰਡਾਰ ਹੁੰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
