ਸਾਗ ਦਾ ਸਵਾਦ ਵਧਾਉਣ ਲਈ ਬਾਥੂ ਬਹੁਤ ਹੀ ਅਹਿਮ ਭੂ ਮਿ ਕਾ ਨਿਭਾਉਂਦਾ ਹੈ।ਆਮ ਜਿਹੀ ਦਿਖਣ ਵਾਲੀ ਇਹ ਬਨਸਪਤੀ ਬਹੁਤ ਸਾਰੇ ਗੁਣਾਂ ਦਾ ਭੰਡਾਰ ਹੁੰਦੀ ਹੈ। ਬਾਥੂ ਦੇ ਵਿੱਚ ਵਿਟਾਮਿਨ ਏ ਵਿਟਾਮਿਨ ਸੀ ਪੋਟਾਸ਼ੀਅਮ ਫਾਸਫੋਰਸ ਆਦਿ ਤੱਤ ਅਧਿਕ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਹ ਬਨਸਪਤੀ ਬ ਹੁ ਤ ਸਾਰੇ ਰੋਗਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੀ ਹੈ।
ਇਹ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਕੋਲੈਸਟਰੋਲ ਆਦਿ ਸਮੱਸਿਆਵਾਂ ਤੋਂ ਵੀ ਛੁ ਟ ਕਾ ਰਾ ਦਿਵਾਉਂਦਾ ਹੈ।ਦੋ ਗਿਲਾਸ ਪਾਣੀ ਦੇ ਵਿੱਚ ਬਾਥੂ ਅਤੇ ਤਿੰਨ ਨਿੰਮ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਕਾੜ੍ਹਾ ਤਿਆਰ ਕਰ ਲਵੋ।ਇਸ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਜੇ ਕ ਰ ਤੁਹਾਡੇ ਦੰਦਾਂ ਵਿੱਚ ਦਰਦ ਦੀ ਸਮਸਿਆ ਹੈ ਤਾਂ ਤੁਸੀਂ ਬਾਥੂ ਦੇ ਬੀਜ ਲੈ ਲਵੋ ਅਤੇ ਪੀਸ ਕੇ ਪਾਊਡਰ ਨੂੰ ਆ ਪ ਣੇ ਦੰਦਾਂ ਤੇ ਲਗਾਓ।ਇਸ ਤਰ੍ਹਾਂ ਦਰਦ ਦੇ ਨਾਲ ਨਾਲ ਹੋਰ ਸਮਸਿਆਵਾਂ ਦਾ ਵੀ ਖਾਤਮਾ ਹੋਵੇਗਾ।ਬਾਥੂ ਪੇਟ ਦੀਆਂ ਸਮਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।ਜੇਕਰ ਪੇਟ ਵਿੱਚ ਗੈਸ ਬਦਹਜ਼ਮੀ ਕ ਬ ਜ਼ ਜਾ ਦਰਦ ਦੀ ਸਮਸਿਆ ਹੈ
ਤਾਂ ਬਾਥੂ ਦੇ ਕਾਹੜੇ ਦਾ ਸੇਵਨ ਫਾਇਦਾ ਕਰਦਾ ਹੈ।ਜੇਕਰ ਪੇਟ ਦੇ ਵਿੱਚ ਕੀ ੜੇ ਵੀ ਮੌਜੂਦ ਹਨ ਤਾਂ ਬਾਥੂ ਦੇ ਕਾੜ੍ਹੇ ਵਿੱਚ ਨਿੰਮ ਦੇ ਪੱਤੇ ਵੀ ਮਿਲਾ ਸਕਦੇ ਹੋ।ਇਸ ਤਰ੍ਹਾਂ ਇਸ ਕਾਹੜੇ ਦਾ ਸੇਵਨ ਕਿਸੇ ਵੀ ਤਰ੍ਹਾਂ ਦੀ ਬਲੋਕੇਜ ਨੂੰ ਖਤਮ ਕਰਨ ਵਿੱਚ ਸ ਹਾ ਇ ਤਾ ਕਰਦਾ ਹੈ। ਸੋ ਦੋਸਤੋ ਆਪਣੇ ਸਰੀਰ ਨੂੰ ਨਿਰੋਗ ਬਣਾਉਣ ਦੇ ਲਈ ਬਾ ਥੂ ਦਾ ਸੇਵਨ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ
