ਅਣਚਾਹੇ ਵਾਲਾਂ ਤੋਂ ਪਾਓ ਛੁਟਕਾਰਾ

Uncategorized

ਚਿਹਰੇ ਤੇ ਮੌਜੂਦ ਹੈ ਅਣਚਾਹੇ ਵਾਲ ਦੇਖਣ ਵਿੱਚ ਕਾਫ਼ੀ ਭੱਦੇ ਨ ਜ਼ ਰ ਆਉਂਦੇ ਹਨ। ਇਨ੍ਹਾਂ ਵਾਲਾਂ ਨੂੰ ਹਟਾਉਣ ਦੇ ਲਈ ਬਹੁਤ ਸਾਰੇ ਲੋਕ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਕਾਫੀ ਨੁਕਸਾਨਦਾਇਕ ਹੈ।ਚਿਹਰੇ ਤੇ ਮੌਜੂਦ ਵਾਲਾਂ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਘਰੇਲੂ ਨੁਸਖਾ ਤੁਹਾਡੇ ਲ ਈ ਲੈਕੇ ਆਏ ਹਾਂ। ਇੱਕ ਕਟੋਰੀ ਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਲੈ ਲਵੋ

ਅਤੇ ਉਸ ਵਿੱਚ ਇੱਕ ਚਮਚ ਪੀਸੀ ਖੰਡ ਮਿਲਾ ਲਵੋ।ਇਸ ਤੋਂ ਬਾ ਅ ਦ ਇੱਕ ਚਮਚ ਵੇਸਣ ਦਾ ਇਸ ਵਿੱਚ ਮਿਲਾ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਤਿਆਰ ਕਰ ਲਵੋ।ਇਸ ਪੂਰੇ ਪੇਸਟ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ ਅਤੇ ਕਰੀਬ ਅੱਧੇ ਘੰਟੇ ਦੇ ਲਈ ਛੱਡ ਦੇਵੋ। ਜਦੋਂ ਇਹ ਪੇ ਸ ਟ ਤੁਹਾਡੇ ਚਿਹਰੇ ਤੇ ਸੁੱਕ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਰਗੜਦੇ ਹੋਏ ਉਤਾਰੋ ਤਾਂ ਜੋ ਚਿਹਰੇ ਤੇ ਮੌਜੂਦ ਵਾਲ ਵੀ ਇਸ ਦੇ ਨਾਲ ਹੀ ਬਾਹਰ ਆ ਜਾਣ। ਇੱਕ ਵਾਰ ਦੇ ਇ ਸ ਤੇ ਮਾ ਲ ਦੇ ਨਾਲ ਤੁਹਾਡੇ 10% ਵਾਲ ਬਾਹਰ ਆ ਜਾਣਗੇ। ਹਫ਼ਤੇ ਵਿੱਚ ਇਸ ਦਾ ਤਿੰਨ ਵਾਰ ਇਸਤੇਮਾਲ ਕਰੋ।ਇਸ ਦੇ ਲਗਾਤਾਰ ਇਸਤੇਮਾਲ ਦੇ ਨਾਲ ਚਿਹਰੇ ਦੇ ਅਣਚਾਹੇ ਵਾਲ ਖਤਮ ਹੋ ਜਾ ਣ ਗੇ

ਅਤੇ ਡੈੱਡ ਸਕਿਨ ਸੈਲ ਵੀ ਖਤਮ ਹੋ ਜਾਣਗੇ।ਸੋ ਇਸ ਅਸਾਨ ਜਿਹੇ ਘ ਰੇ ਲੂ ਨੁਸਖ਼ੇ ਦਾ ਇਸਤੇਮਾਲ ਤੁਸੀਂ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Leave a Reply

Your email address will not be published. Required fields are marked *