ਮੋਟਾਪੇ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰ ਹੀ ਹੈ ਅਤੇ ਹਰ ਦੂਜਾ ਵਿਅਕਤੀ ਇਸ ਸਮੱਸਿਆ ਤੋਂ ਪੀੜਤ ਹੈ।ਗਲਤ ਖਾਣ-ਪੀਣ ਦੇ ਕਾਰਨ ਹੀ ਸਾਡੇ ਸਰੀਰ ਵਿੱਚ ਇਹ ਸਮੱਸਿਆ ਪੈਦਾ ਹੁੰਦੀ ਹੈ।
ਦੋਸਤੋ ਸਾਡੇ ਸਰੀਰ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਦਾ ਇੱਕ ਤਾਲਮੇਲ ਹੋ ਣਾ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਨੂੰ 2.3 ਗ੍ਰਾਮ ਸੋਡੀਅਮ ਦੀ ਲੋੜ ਹੁੰਦੀ ਹੈ,
ਇਸ ਦੇ ਨਾਲ ਹੀ ਪੋਟਾਸ਼ੀਅਮ ਸਾਨੂੰ 4.5 ਗ੍ਰਾਮ ਚਾ ਹੀ ਦਾ ਹੈ।ਸਰੀਰ ਵਿੱਚ ਨਮਕ ਦੀ ਜਿਆਦਾ ਮਾਤਰਾ ਮੋਟਾਪੇ ਨੂੰ ਪੈਦਾ ਕਰਦੀ ਹੈ।ਖਾਣੇ ਵਿੱਚ ਤਾਂ ਬਹੁਤ ਘੱਟ ਨਮਕ ਹੋਣਾ ਚਾਹੀਦਾ ਹੈ।ਦੋਸਤੋ ਪਾਪੜ,ਸੋਸ ਅਤੇ ਆਚਾਰ ਆਦਿ ਵਿੱਚ ਬਹੁਤ ਜ਼ਿਆਦਾ ਸੋਡੀਅਮ ਹੁੰਦਾ ਹੈ ਜੋ ਸ ਰੀ ਰ ਦੇ ਲਈ ਹਾਨੀਕਾਰਕ ਹੁੰਦਾ ਹੈ।
ਜੇਕਰ ਤੁਸੀਂ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਘੱਟ ਤੋਂ ਘੱ ਟ ਨਮਕ ਖਾਣਾ ਚਾਹੀਦਾ ਹੈ।ਫਾਸਟ ਫੂਡ ਜਿਵੇਂ ਕਿ ਬਰਗਰ ਗੋਲਗੱਪੇ ਆਦਿ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿੱਚ ਵੀ ਅਧਿੱਕ ਮਾਤਰਾ ਵਿੱਚ ਸੋਡੀਅਮ ਹੁੰ ਦਾ ਹੈ।
ਚਿਪਸ,ਚਾਟ ਅਤੇ ਕੁਰਕੁਰੇ ਨਮਕ ਦੇ ਭੰਡਾਰ ਹਨ।ਦੋਸਤੋ ਜੇ ਕ ਰ ਤੁਸੀਂ ਆਪਣੇ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਸੋਡੀਅਮ ਘੱਟ ਕਰ ਦਿਓ ਅਤੇ ਪੋਟਾਸ਼ੀਅਮ ਦੀ ਮਾਤਰਾ ਨੂੰ ਵਧਾ ਦਵੋ।ਰੋਜ਼ਾਨਾ ਹੀ ਵੱਧ ਤੋਂ ਵੱਧ ਪਾਣੀ ਪੀਣਾ ਚਾ ਹੀ ਦਾ ਹੈ
ਇਸ ਦੇ ਨਾਲ ਮੋਟਾਪਾ ਘਟਦਾ ਹੈ।ਸੋ ਦੋਸਤੋ ਮੋਟਾਪੇ ਨੂੰ ਘੱਟ ਕ ਰ ਨ ਦੇ ਲਈ ਸੋਡੀਅਮ ਦੀ ਮਾਤਰਾ ਨੂੰ ਘੱਟ ਕਰ ਦੇਵੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।