ਚਿਹਰੇ ਤੇ ਬੇਹੱਦ ਚਮਕ ਤੇ ਨਿਖਾਰ ਲਿਆਉਣ ਲਈ

Uncategorized

ਹਰ ਇੱਕ ਇਨਸਾਨ ਖੂਬਸੂਰਤ ਅਤੇ ਆਕਰਸ਼ਕ ਚਿਹਰੇ ਦੀ ਇੱ ਛਾ ਰੱਖਦਾ ਹੈ। ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਸਾਵਲਾਪਨ ਕਾਫੀ ਭੱਦੇ ਨਜ਼ਰ ਆਉਂਦੇ ਹਨ।ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਚਿਹਰੇ ਤੇ ਹੋਰ ਵੀ ਜ਼ਿਆਦਾ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਇਨ੍ਹਾਂ ਸਮਸਿਆਵਾਂ ਨੂੰ ਦੂਰ ਕਰਨ ਦੇ ਲ ਈ ਅੱਜ ਅਸੀਂ ਬਹੁਤ ਹੀ ਕਾਰਗਰ ਫੇਸਪੈਕ ਬਣਾਉਣਾ ਦੱਸਾਂਗੇ।

ਇਸ ਫੇਸ ਪੈਕ ਨੂੰ ਤਿਆਰ ਕਰਨ ਦੇ ਲਈ ਇੱਕ ਕਟੋਰੇ ਵਿੱਚ ਇੱ ਕ ਵੱਡਾ ਚਮਚ ਕਣਕ ਦਾ ਆਟਾ ਲੈ ਲਵੋ।ਕਣਕ ਦਾ ਆਟਾ ਚਿਹਰੇ ਨੂੰ ਗੋਰਾ ਬਣਾਉਣ ਵਿੱਚ ਮਦਦ ਕਰਦਾ ਹੈ।ਇਸ ਤੋਂ ਬਾਅਦ ਅਸੀਂ ਦੋ ਚਮਚ ਖੱਟੇ ਦਹੀਂ ਦੇ ਲੈਣੇ ਹਨ।ਇੱਕ ਚੱਮਚ ਇਸ ਵਿੱਚ ਸ਼ੁੱਧ ਸ਼ਹਿਦ ਮਿਲਾ ਲਵੋ।ਇਹਨਾਂ ਸਾ ਰੀ ਆਂ ਚੀਜ਼ਾਂ ਨੂੰ ਮਿਕਸ ਕਰਕੇ ਫੇਸ ਪੈਕ ਬਣਾ ਲਵੋ। ਨਹਾਉਣ ਤੋਂ ਪਹਿਲਾਂ ਇਸ ਫੇਸ ਪੈਕ ਨੂੰ ਆਪਣੇ ਪੂਰੇ ਚਿਹਰੇ ਤੇ ਅ ਪ ਲਾ ਈ ਕਰ ਲਵੋ।ਸੁੱਕਣ ਤੋਂ ਬਾਅਦ ਮਸਾਜ ਕਰਦੇ ਹੋਏ ਇਸ ਫੇਸ ਪੈਕ ਨੂੰ ਉਤਾਰ ਲਵੋ।ਇਸ ਫੇਸ ਪੈਕ ਦੇ ਲਗਾਤਾਰ ਇਸਤੇਮਾਲ ਦੇ ਨਾ ਲ ਚਿਹਰੇ

ਤੇ ਮੌਜੂਦ ਦਾਗ ਧੱਬੇ ਖਤਮ ਹੋ ਜਾਣਗੇ ਅਤੇ ਸਾਵਲਾ ਪਨ ਦੂਰ ਹੋ ਵੇ ਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Leave a Reply

Your email address will not be published. Required fields are marked *