ਇਹ ਚੀਜ ਫਾਇਦੇ ਗਿਣਦੇ ਥੱਕ ਜਾਓਗੇ ਦੁੱਧ ਨਾਲ ਖਾਓ!

Uncategorized

ਅੱਜਕਲ੍ਹ ਦੀ ਨੌਜਵਾਨ ਪੀੜੀ ਦੇ ਵਿੱਚ ਬਹੁਤ ਸਾਰੀਆਂ ਬਿ ਮਾ ਰੀ ਆਂ ਦੇਖਣ ਨੂੰ ਮਿਲ ਰਹੀਆਂ ਹਨ।ਹਰ ਦੂਜੇ ਇਨਸਾਨ ਦੇ ਵਿੱਚ ਕੈਲਸ਼ੀਅਮ ਦੀ ਕਮੀ ਪਾਈ ਜਾਂਦੀ ਹੈ ਅਤੇ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ।ਤੁਰਦੇ ਸਮੇਂ ਹੱਡੀਆਂ ਦੇ ਵਿੱਚੋਂ ਟੁੱਕ-ਟੁੱਕ ਦੀ ਆਵਾਜ਼ ਆਉਂਦੀ ਹੈ ਅਤੇ ਜੋੜਾਂ ਦੇ ਦ ਰ ਦ ਵੱਧ ਰਹੇ ਹਨ। ਜੋ ਕਿ ਕਾਫੀ ਗੰਭੀਰ ਸਮੱਸਿਆ ਹੈ।
ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕਮਜੋਰੀ ਆਉਣੀ ਸ਼ੁਰੂ ਹੋ ਗਈ ਹੈ।

ਦੋ ਸ ਤੋ ਅੱਜ ਅਸੀਂ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਇੱਕ ਬਹੁਤ ਵਧੀਆ ਖੁਰਾਕ ਲੈ ਕੇ ਆਏ ਹਾਂ।ਦੋਸਤੋ ਇਸ ਖੁਰਾਕ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਤਿੰਨ ਚਮਚ ਖ਼ਸਖ਼ਸ ਲੈ ਲਵੋ।ਖਸਖਸ ਸ਼ਰੀਰ ਦੇ ਲ ਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ,ਇਹ ਅਨਿੰਦਰਾ ਦੀ ਸਮੱਸਿਆ ਨੂੰ ਖਤਮ ਕਰਦੀ ਹੈ।ਇਸ ਤੋਂ ਬਾਅਦ ਅ ਸੀਂ ਲੈਣੇ ਹਨ ਬਨਾਮ।ਬਦਾਮ ਦੇ ਵਿੱਚ ਬਹੁਤ ਹੀ ਭਰਪੂਰ ਮਾਤਰਾ ਵਿੱਚ ਮਿਨਰਲਜ਼ ਅਤੇ ਵਿਟਾਮਿਨ ਪਾਏ ਜਾਂਦੇ ਹਨ।ਬਦਾਮ ਦਿਲ ਅਤੇ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਆਖਰੀ ਚੀਜ਼ ਅਸੀਂ ਲੈਣੀ ਹੈ ਚਿੱਟੇ ਤਿਲ, ਅ ਸੀਂ ਇੱਥੇ ਚਾਰ ਚਮਚ ਚਿੱਟੇ ਤਿਲ ਲੈ ਲੈਣੇ ਹਨ।ਇਨ੍ਹਾਂ ਤਿੰਨਾਂ ਚੀਜ਼ਾਂ ਨੂੰ

ਮਿਕਸੀ ਦੀ ਸਹਾਇਤਾ ਦੇ ਨਾਲ ਪੀਸ ਕੇ ਪਾਊਡਰ ਤਿਆਰ ਕਰ ਲ ਵੋ।ਇਸ ਖੁਰਾਕ ਦਾ ਸੇਵਨ ਅਸੀਂ ਦੋ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ।ਇੱਕ ਕਟੋਰੀ ਗਰਮ ਪਾਣੀ ਦੇ ਵਿੱਚ ਦੋ ਚਮਚ ਇਸ ਪਾਊਡਰ ਦੇ ਪਾ ਲਵੋ ਅਤੇ ਪੂਰੀ ਰਾਤ ਭਿਉਂਕੇ ਰਖੋ। ਸਵੇਰੇ ਉੱਠ ਕੇ ਇਸ ਨੁ ਸ ਖ਼ੇ ਦਾ ਸੇਵਨ ਕਰੋ।ਦੂਸਰੇ ਤਰੀਕੇ ਅਨੁਸਾਰ, ਇੱਕ ਗਿਲਾਸ ਗਰਮ ਦੁੱਧ ਦੇ ਵਿੱਚ ਇੱ ਕ ਚਮਚ ਇਸ ਪਾਊਡਰ ਨੂੰ ਮਿਲਾ ਕੇ ਸੇਵਨ ਕਰ ਸਕਦੇ ਹੋ।ਸੋ ਦੋਸਤੋ ਇਨ੍ਹਾਂ ਦੋਵੇਂ ਤਰੀਕਿਆਂ ਦੇ ਨਾਲ ਇਸ ਨੁਸਖ਼ੇ ਦਾ ਸੇਵਨ ਕੀਤਾ ਜਾ ਸ ਕ ਦਾ ਹੈ।
ਆਪਣੇ ਸਰੀਰ ਦੇ ਵਿੱਚੋਂ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਦੇ ਲਈ ਇ ਸ ਬੇਹਤਰੀਨ ਨੁਸਖੇ ਦਾ ਇਸਤੇਮਾਲ ਜਰੂਰ ਕਰੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

Leave a Reply

Your email address will not be published. Required fields are marked *