ਇਹ ਸੱਤ ਚੀਜ਼ਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਭੁੱਲ ਕੇ ਵੀ ਦਹੀਂ ਦੇ ਨਾਲ ਨਾ ਖਾਇਓ ਨਹੀਂ ਤਾਂ ਪਛਤਾਓਗੇ ਦੇਖੋ ਪੂਰੀ ਵੀਡੀਓ

Uncategorized

ਖਾਣ ਪੀਣ ਵਾਲੀਆਂ ਹੋ ਰਹੀਆਂ ਚੀਜ਼ਾਂ ਵਿੱਚ ਮਿਲਾਵਟ ਮਨੁੱਖ ਲਈ ਬਿਮਾਰੀਆਂ ਦਾ ਘਰ ਬਣ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਧਿਆਨ ਰੱਖਣ ਦੇ ਲਈ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ।ਉਸੇ ਤਰ੍ਹਾਂ ਹੀ ਬਹੁਤ ਸਾਰੀਆਂ ਖਾਣ ਵਾਲੀਆਂ ਪੀਣ ਵਾਲੀਆਂ ਚੀਜ਼ਾਂ ਜਦੋਂ ਅਸੀਂ ਇਕੱਠੀਆਂ ਕਰਕੇ ਸੇਵਨ ਕਰ ਲੈਂਦੇ ਹਾਂ ਉਨ੍ਹਾਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਬਾਰੇ ਸਾਨੂੰ ਚੰਗੀ ਤਰ੍ਹਾਂ ਗਿਆਨ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਜੋ ਜਾਣਕਾਰੀ ਇਹੀ ਸੋਡੇ ਨਾਲ ਸ਼ੇਅਰ ਕਰਨ ਲੱਗੇ ਹਾਂ

ਉਹ ਹੈ ਕਿ ਦਹੀਂ ਵਿਚ ਇਹ ਸੱਤ ਚੀਜ਼ਾਂ ਕਦੇ ਵੀ ਦਹੀਂ ਨਾਲ ਨਾ ਖਾਓ ਨਹੀਂ ਤਾਂ ਫਿਰ ਤੁਹਾਨੂੰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਵਿਚ ਦੱਸੀ ਜਾਣ ਵਾਲੀ ਜਾਣਕਾਰੀ ਕੋਈ ਵੀ ਸਾਡੀ ਆਪਣੇ ਕੋਲੋਂ ਨਹੀਂ ਹੁੰਦੀ ।ਅਸੀਂ ਵੱਖ ਵੱਖ ਡਾਕਟਰਾਂ ਤੋਂ ਜਾਣਕਾਰੀ ਇਕੱਤਰ ਕਰ ਕੇ ਤੁਹਾਡੇ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ

ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰਾਂ ਨਿੳੂਜ਼ ਚੈਨਲ ਯੂ ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ ਜੋ ਨੁਸਖਾ ਅਸੀਂ ਬਿਮਾਰੀ ਲਈ ਦੱਸਦੇ ਹਾਂ ਉਸ ਸਬੰਧਿਤ ਪਹਿਲਾਂ ਡਾਕਟਰ ਤੋਂ ਜਾਣਕਾਰੀ ਲੈਣੀ ਜ਼ਰੂਰੀ ਹੈ ਕਿ ਇਹ ਨੁਸਖਾ ਸਾਡੇ ਲਈ ਲਾਹੇਵੰਦ ਸਿੱਧ ਹੋਵੇਗਾ ਜਾਂ ਨਹੀਂ ਫਿਰ ਹੀ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਲਈ ਕਸਰਤ ਤੇ ਯੋਗਾ ਬਹੁਤ ਹੀ ਜ਼ਰੂਰੀ ਹੈ ।

ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਸਾਨੂੰ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਸੋ ਦਹੀਂ ਨਾਲ ਇਹ ਸੱਤ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰੋ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੇ ਵੀਡੀਓ ਦੇਖੋ

Leave a Reply

Your email address will not be published. Required fields are marked *