ਜੋ ਨੁਸਖਾ ਅੱਜ ਅਸੀਂ ਦੱਸਣ ਜਾ ਰਹੇ ਹਾਂ ਇਸ ਨੁਸਖ਼ੇ ਨਾਲ ਤੁਸੀਂ ਸਾਇਟਿਕਾ ਦਰਦ ਕਮਰ ਦਰਦ ਅਤੇ ਸਲਿੱਪ ਡਿਸਕ ਦਾ ਕਰ ਸਕਦੇ ਹੋ ਜਡ਼੍ਹ ਤੋਂ ਇਲਾਜ ਇਸ ਨੁਕਤੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਹੇਠਾਂ ਦਿੱਤੀ ਵੀਡੀਓ ਨੂੰ ਪੂਰਾ ਦੇਖੋ ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ
ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ।ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।ਅਸੀਂ ਤੁਹਾਨੂੰ ਆਪਣੇ ਪੇਜ ਉੱਪਰ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ ਦੱਸਦੇ ਹਾਂ
ਇਹ ਦੇਸੀ ਇਲਾਜ ਦੋ ਜੋ ਅਸੀਂ ਦੱਸਦੇ ਹਾਂ ਉਹ ਵੱਖ ਵੱਖ ਸੋਸ਼ਲ ਮੀਡੀਆ ਤੋਂ ਇਕੱਤਰ ਕਰਦੇ ਹਾਂ ਇਸ ਵਿਚ ਦੱਸੀ ਜਾਣ ਵਾਲੀ ਜਾਣਕਾਰੀ ਕੋਈ ਵੀ ਸਾਡੀ ਆਪਣੇ ਕੋਲੋਂ ਨਹੀਂ ਹੁੰਦੀ ।ਅਸੀਂ ਵੱਖ ਵੱਖ ਡਾਕਟਰਾਂ ਤੋਂ ਜਾਣਕਾਰੀ ਇਕੱਤਰ ਕਰ ਕੇ ਛੋਟੇ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰਾਂ ਨਿੳੂਜ਼ ਚੈਨਲ ਯੂ ਟਿਊਬ ਆਦਿ ਤੋਂ ਲਈ ਜਾਂਦੀ ਹੈ
ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ ਜੋ ਨੁਸਖਾ ਅਸੀਂ ਬਿਮਾਰੀ ਲਈ ਦੱਸਦੇ ਹਾਂ ਉਸ ਸਬੰਧਿਤ ਪਹਿਲਾਂ ਡਾਕਟਰ ਤੋਂ ਜਾਣਕਾਰੀ ਲੈਣੀ ਜ਼ਰੂਰੀ ਹੈ ਕਿ ਇਹ ਨੁਸਖਾ ਸਾਡੇ ਲਈ ਲਾਹੇਵੰਦ ਸਿੱਧ ਹੋਵੇਗਾ ਜਾਂ ਨਹੀਂ ਫਿਰ ਹੀ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਲਈ ਕਸਰਤ ਤੇ ਯੋਗਾ ਬਹੁਤ ਹੀ ਜ਼ਰੂਰੀ ਹੈ ।ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਸਾਨੂੰ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ