ਚਾਂਦੀ ਤੋਂ ਵੀ ਮਹਿੰਗੀ ਹੈ ਉਬਲੀ ਹੋਈ ਚਾਹ ਪੱਤੀ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਇਸ ਤੋਂ ਇਲਾਵਾ ਕੁਝ ਅਜਿਹੀ ਜਾਣਕਾਰੀ ਵੀ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਘਰ ਦੇ ਵਿਚ ਚਾਹ ਜ਼ਰੂਰ ਬਣਦੀ ਹੈ।ਅਤੇ ਚਾਹ ਬਣਾਉਣ ਸਮੇਂ ਜੋ ਚਾਹ ਪੱਤੀ ਇਸਤੇਮਾਲ ਕੀਤੀ ਜਾਂਦੀ ਹੈ ਉਸ ਨੂੰ ਇੱਕ ਵਾਰ ਹੀ ਕੰਮ ਵਿੱਚ ਲੈ ਕੇ ਸੁੱਟ ਦਿੱਤਾ ਜਾਂਦਾ ਹੈ।

ਪਰ ਹਸਤੀ ਤੋਂ ਦੱਸ ਦਈਏ ਕਿ ਇਸ ਚਾਹ ਪੱਤੀ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਭਾਵ ਜਿਹੜੀ ਉਬਲੀ ਹੋਈ ਚਾਹ ਪੱਤੀ ਅਸੀਂ ਸੁੱਟ ਦਿੰਦੇ ਹਾਂ ਉਸ ਤੋਂ ਵੀ ਕੰਮ ਲਿਆ ਜਾ ਸਕਦਾ ਹੈ।ਤੁਸੀਂ ਉਬਲੀ ਹੋਈ ਚਾਹ ਪੱਤੀ ਨੂੰ ਨਾ ਸੁੱਟੋ ਅਤੇ ਇਸ ਨੂੰ ਇਕੱਠਾ ਕਰਦੇ ਰਹੋ।ਜਦੋਂ ਇਹ ਜ਼ਿਆਦਾ ਮਾਤਰਾ ਵਿੱਚ ਹੋ ਜਾਵੇ ਤਾਂ ਉਸ ਸਮੇਂ ਤੁਸੀਂ ਇਸ ਨੂੰ ਇੱਕ ਵਾਰ ਸਾਦੇ ਪਾਣੀ ਦੇ ਵਿਚੋਂ ਕੱਢ ਲਵੋ ਅਤੇ ਇਸ ਨੂੰ ਖਾਦ ਦੇ ਰੂਪ ਵਿੱਚ ਵਰਤੋਂ। ਜੇਕਰ ਤੁਹਾਡੇ ਘਰ ਵਿਚ ਪੌਦੇ ਲੱਗੇ ਹੋਏ ਹਨ ਤਾਂ ਇਸ ਉਬਲੀ ਹੋਈ ਚਾਹ ਪੱਤੀ ਨੂੰ ਪੌਦਿਆਂ ਵਿੱਚ ਪਾ ਦਿਓ।ਇਸ ਨਾਲ ਪੌਦਿਆਂ ਉੱਤੇ ਫਲ ਫੁੱਲ ਬਹੁਤ ਵਧੀਆ ਮਾਤਰਾ ਵਿੱਚ ਲੱਗਦੇ ਹਨ। ਇਸ ਤੋਂ ਇਲਾਵਾ ਵਾਲਾਂ ਨੂੰ ਵਧਾਉਣ ਦੇ ਲਈ ਅਤੇ ਵਾਲਾਂ ਨੂੰ ਚਮਕਦਾਰ ਬਣਾਉਣ ਦੇ ਲਈ ਵੀ ਉਬਲੀ ਹੋਈ

ਚਾਹ ਪੱਤੀ ਕਾਰਗਰ ਸਾਬਿਤ ਹੁੰਦੀ ਹੈ।ਇਸ ਵਾਸਤੇ ਤੁਸੀਂ ਉਬਲੀ ਹੋਈ ਚਾਹ ਪੱਤੀ ਧੀ ਨੂੰ ਇੱਕ ਵਾਰ ਦੁਬਾਰਾ ਉਬਾਲ ਲਓ ਅਤੇ ਇਸ ਪਾਣੀ ਨਾਲ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਅਜਿਹਾ ਕਰਨ ਨਾਲ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੁੰਦੀਆਂ ਹਨ ਅਤੇ ਵਾਲ ਚਮਕਦਾਰ ਬਣਦੇ ਹਨ।ਉਬਲੀ ਹੋਈ ਚਾਹ ਪੱਤੀ ਨੂੰ ਇੱਕ ਵਾਰ ਦੁਬਾਰਾ ਪਾਲਣ ਤੇ ਜੋ ਪਾਣੀ ਪ੍ਰਾਪਤ ਹੁੰਦਾ ਹੈ।ਉਸ ਨੂੰ ਸਪਰੇਅ ਬੋਤਲ ਵਿੱਚ ਪਾ ਕੇ ਉਨ੍ਹਾਂ ਥਾਵਾਂ ਤੇ ਛਿੜਕਾਅ ਕਰੋ।ਜਿੱਥੇ ਮੱਖੀਆਂ ਬਹੁਤ ਜ਼ਿਆਦਾ ਬੈਠਦੀਆਂ ਹਨ ਇਸ ਦਾ ਇਸਤੇਮਾਲ ਕਰਕੇ ਤੁਸੀਂ ਸ਼ੀਸ਼ੇ ਵੀ ਸਾਫ਼ ਕਰ ਸਕਦੇ ਹੋ ਇਸ ਤੋਂ ਇਲਾਵਾ ਵੀ ਇਸ ਦੇ ਨਾਲ ਹੋਰ ਕਈ ਫ਼ਾਇਦੇ ਲਏ ਜਾ ਸਕਦੇ ਹਨ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *