ਰਸੋਈ ਦੇ ਵਿੱਚ ਪਈ ਇਹ ਚੀਜ਼ ਬਣਾ ਕੇ ਖਾ ਲਵੋ ਅੱਖਾਂ ਦੀ ਰੌਸਨੀ ਹੋ ਜਾਵੇਗੀ ਪੂਰੀ

Latest Update

ਦੋਸਤੋ ਅਸੀ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੀ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਸਰੀਰ ਵਿਚ ਕਮਜ਼ੋਰੀ ਪੈਦਾ ਹੋ ਰਹੀ ਹੈ ਜਿਸ ਕਾਰਨ ਵਾਲਾਂ ਦਾ ਝੜਨਾ ਅੱਖਾਂ ਦੀ ਨਿਗ੍ਹਾ ਦਾ ਕਮਜ਼ੋਰ ਹੋਣਾ ਚਿਹਰੇ ਤੇ ਝੁਰੜੀਆਂ ਆਉਣਾ ਜੋੜਾਂ ਵਿਚ ਦਰਦ ਸਰੀਰ ਵਿਚ ਖੂਨ ਦੀ ਕਮੀ ਹੋਣਾ ਅਤੇ ਕਮਿਊਨਿਟੀ ਦਾ ਕਮਜ਼ੋਰ ਹੋਣਾ ਆਮ ਜਿਹੀ ਗੱਲ ਹੋ ਚੁੱਕੀ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖਾ ਲੱਗਿਆ

ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਹਰ ਇੱਕ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਦੋ ਕਿਲੋ ਔਲੀ ਚਾਹੀਦੇ ਹਨ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਦੋ ਦਿਨ ਦੇ ਲਈ ਪਲਾਸਟਿਕ ਦੇ ਡੱਬੇ ਦੇ ਵਿੱਚ ਬੰਦ ਕਰਕੇ ਫਰਿੱਜ ਵਿੱਚ ਰੱਖਣਾ ਹੈ।ਉਸ ਤੋਂ ਬਾਅਦ ਤੁਸੀਂ ਇਸ ਦੇ ਟੁਕੜੇ ਕਰ ਲੈਣੇ ਹਨ

ਫਿਰ ਤੁਸੀਂ ਇਨ੍ਹਾਂ ਦੇ ਵਿੱਚ ਸਵਾਦ ਅਨੁਸਾਰ ਖੰਡ ਮਿਲਾ ਦੇਣੀ ਹੈ ਅਤੇ ਦੋ ਦਿਨਾਂ ਦੇ ਲਈ ਢੱਕ ਕੇ ਰੱਖਣਾ ਹੈ। ਇਸ ਦੌਰਾਨ ਤੁਸੀਂ ਇਸ ਨੂੰ ਹਿਲਾਉਂਦੇ ਵੀ ਰਹਿਣਾ ਹੈ।ਉਸ ਤੋਂ ਬਾਅਦ ਤੁਸੀਂ ਇਸ ਨੂੰ ਪਲੇਟ ਦੇ ਵਿੱਚ ਕੱਢ ਕੇ ਧੁੱਪ ਵਿਚ ਸੁਕਾ ਲੈਣਾ ਹੈ ਸੁੱਕੇ ਹੋਏ ਔਲਿਆਂ ਦੇ ਵਿਚ ਤੁਸੀਂ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਲੈਣਾ ਹੈ ਅਤੇ ਥੋੜ੍ਹਾ ਬੂਰਾ ਖੰਡ ਪਾ ਦਿੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇਸ ਆਂਵਲਾ ਕੈਂਡੀ ਦਾ ਸੇਵਨ ਕਰਦੇ ਹੋ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

Leave a Reply

Your email address will not be published. Required fields are marked *