ਇਸ ਤੇਲ ਦੀ ਕਰੋ ਵਰਤੋ ਚਿੱਟੇ ਵਾਲ ਹਮੇਸ਼ਾਂ ਲਈ ਹੋ ਜਾਣਗੇ ਕਾਲੇ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਉਮਰ ਤੋਂ ਪਹਿਲਾਂ ਵਾਲ ਸਫੈਦ ਹੋਣ ਦੀ ਸਮੱਸਿਆ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅੱਜਕੱਲ੍ਹ ਵੱਧਦੇ ਹੋਏ ਪ੍ਰਦੂਸ਼ਣ ਅਤੇ ਗਲਤ ਖਾਣ ਪਾਣ ਨਾਲ ਅਜਿਹੀਆਂ ਸਮੱਸਿਆਵਾਂ ਸਾਹਮਣੇ ਆ ਜਾਂਦੀਆਂ ਹਨ ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਾਲ ਬਹੁਤ ਝੜਦੇ ਹਨ। ਭਾਵ ਉਨ੍ਹਾਂ ਨੂੰ ਗੰਜੇਪਣ ਦੀ ਸਮੱਸਿਆ ਹੋ ਜਾਂਦੀ ਹੈ ਜਾਂ ਫਿਰ ਵਾਲਾਂ ਵਿੱਚ

ਕਿਸੇ ਗਲਤ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਵਾਲਾਂ ਦੇ ਵਿੱਚ ਸਿਕਰੀ ਦਾ ਹੋਣਾ ਜਾਂ ਫਿਰ ਹੋਰ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਨੁਸਖ਼ਾ ਲੈ ਕੇ ਆਏ ਹਨ,ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨਾਲ ਜੁੜੀਆਂ ਹੋਈਆਂ ਅਨੇਕਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਦੋ ਸੌ ਐਮਐਲ ਸਰ੍ਹੋਂ ਦੇ ਤੇਲ ਨੂੰ ਬਰਤਨ ਵਿੱਚ ਪਾ ਕੇ

ਅੱਗ ਉੱਤੇ ਰੱਖ ਦਿਓ।ਉਸ ਤੋਂ ਬਾਅਦ ਇਸ ਵਿਚ ਦੋ ਛੋਟੇ ਪਿਆਜ਼ ਕੱਟ ਕੇ ਪਾ ਦਿਉ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ।ਉਸ ਤੋਂ ਬਾਅਦ ਇਸ ਵਿੱਚ ਇੱਕ ਚੱਮਚ ਕਲੌਂਜੀ ਪਾ ਦਿਉ ਇਸ ਨੂੰ ਵੀ ਥੋੜ੍ਹਾ ਪਕਾ ਲਓ।ਉਸ ਤੋਂ ਬਾਅਦ ਤੁਸੀਂ ਅੱਗ ਨੂੰ ਬੰਦ ਕਰ ਦੇਣਾ ਹੈ ਅਤੇ ਇਸ ਤੇਲ ਨੂੰ ਠੰਡਾ ਕਰਕੇ ਛਾਣ ਲੈਣਾ ਹੈ ਅਤੇ ਕੱਚ ਦੀ ਬੋਤਲ ਵਿੱਚ ਭਰ ਕੇ ਰੱਖਣਾ ਹੈ।ਹਫ਼ਤੇ ਵਿੱਚ ਦੋ ਵਾਰ ਤੁਸੀਂ ਇਸ ਤੇਲ ਦਾ ਆਪਣੇ ਵਾਲਾਂ ਦੇ ਵਿੱਚ ਇਸਤੇਮਾਲ ਕਰਨਾ ਹੈ।

Leave a Reply

Your email address will not be published. Required fields are marked *