ਚਿੱਟੇ ਹੋਏ ਵਾਲਾਂ ਨੂੰ ਕਾਲੇ ਕਰਨ ਲਈ ਵਰਤੋ ਇਹ ਘਰੇਲੂ ਨੁਸਖ਼ੇ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਉਮਰ ਤੋਂ ਪਹਿਲਾਂ ਹੀ ਵਾਲ ਸਫੈਦ ਹੋਣ ਦੀ ਸਮੱਸਿਆ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ

ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਢਾਈ ਸੌ ਗ੍ਰਾਮ ਬਹੇੜਾ, ਢਾਈ ਸੌ ਗ੍ਰਾਮ ਹਰਡ,ਢਾਈ ਸੌ ਗਰਾਮ ਸੁੱਕਾ ਔਲਾ ਅਤੇ ਢਾਈ ਸੌ ਗਰਾਮ ਕਰੈਕ ਦਾ ਬੁਰਾ ਚਾਹੀਦਾ ਹੈ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਤਿੰਨ ਜਾਂ ਚਾਰ ਕਿਲੋ ਪਾਣੀ ਦੇ ਵਿੱਚ ਤਿੰਨ ਚਾਰ ਹਫਤਿਆਂ ਦੇ ਲਈ ਭਿਗੋ ਕੇ ਰੱਖਣਾ ਹੈ।ਉਸ ਤੋਂ ਬਾਅਦ ਤੁਸੀਂ ਇਸ ਨੂੰ ਕੜਾਹੀ ਵਿੱਚ ਪਾਲਣਾ ਹੈ ਅਤੇ ਅੱਗ ਉੱਤੇ ਰੱਖ ਕੇ ਪਕਾ ਲੈਣਾ ਹੈ।ਉਸ ਤੋਂ ਬਾਅਦ ਤੁਸੀਂ ਇਸ ਵਿਚ ਪਾਈਆ

ਦੇਸੀ ਘਿਉ ਪਾਉਣਾ ਹੈ ਅਤੇ ਜਦੋਂ ਇਹ ਬਿਲਕੁਲ ਪੇਸਟ ਦੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਉਸ ਸਮੇਂ ਤੁਸੀਂ ਇਸ ਨੂੰ ਅੱਗ ਤੋਂ ਹੇਠਾਂ ਉਤਾਰ ਲੈਣਾ ਹੈ ਅਤੇ ਠੰਢਾ ਕਰ ਲੈਣਾ ਹੈ।ਰੋਜ਼ਾਨਾ ਇਕ ਚਮਚ ਦੀ ਮਾਤਰਾ ਦੇ ਵਿੱਚ ਤੁਸੀਂ ਇਸ ਦਾ ਸੇਵਨ ਕਰਨਾ ਹੈ। ਖਾਣ ਤੋਂ ਪਹਿਲਾਂ ਤੁਸੀਂ ਆਪਣੇ ਬੁੱਲ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਘਿਓ ਜਾਂ ਤੇਲ ਨੂੰ ਲਗਾ ਲਵੋ।ਇਸ ਨਾਲ ਤੁਹਾਡੇ ਵਾਲ ਹੌਲੀ ਹੌਲੀ ਕਾਲੀ ਹੋਣ ਲੱਗ ਜਾਣਗੇ।

Leave a Reply

Your email address will not be published. Required fields are marked *