ਭਾਰ ਘਟਾਉਣ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅੱਜਕੱਲ੍ਹ ਦੇ ਸਮੇਂ ਵਿੱਚ ਕੁਝ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।ਪਰ ਉਹ ਆਪਣਾ ਖਾਣਾ ਪੀਣਾ ਘਟਾ ਦਿੰਦੇ ਹਨ।ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਦਿਨ

ਵਿੱਚ ਤਿੰਨ ਵਾਰ ਨਹੀਂ ਬਲਕਿ ਛੇ ਵਾਰ ਖਾਣਾ ਖਾ ਲੈਣਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤਲਿਆ ਹੋਇਆ ਭੋਜਨ ਫਾਸਟ ਫੂਡ ਚਾਹ ਕੌਫੀ ਦਾ ਸੇਵਨ ਕਰਨਾ ਹੈ ਇਨ੍ਹਾਂ ਛੇ ਸਮਿਆਂ ਤੇ ਤੁਸੀਂ ਹਲਕੇ ਫੁਲਕੇ ਭੋਜਨ ਦਾ ਸੇਵਨ ਕਰਨਾ ਹੈ ਤਾਂ ਜੋ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਨਾ ਲੱਗੇ ਤੁਸੀਂ ਆਪਣੇ ਖਾਣੇ ਦੇ ਵਿਚ ਡ੍ਰਾਈ ਫਰੂਟ ਸ਼ਾਮਲ ਕਰ ਸਕਦੇ ਹੋ।ਸਵੇਰੇ ਖਾਲੀ ਪੇਟ ਤੁਸੀਂ ਕਿਸੇ ਵੀ ਡਰਾਈਫਰੂਟ ਨੂੰ ਭਿਗੋ ਕੇ ਇਸ ਦਾ ਸੇਵਨ ਕਰ ਸਕਦੇ ਹੋ।ਰਾਤ ਦੇ ਸਮੇਂ ਤੁਸੀਂ ਇੰਨਾ ਡ੍ਰਾਈ ਫਰੂਟ ਨੂੰ ਭਿਗੋ ਕੇ ਰੱਖ ਦੇਵੋ।ਉਸ ਤੋਂ ਬਾਅਦ ਤੁਸੀਂ ਨਾਸ਼ਤੇ ਚ ਸੈਂਡਵਿਚ ਖਾ ਸਕਦੇ ਹੋ ਪਰ ਤੁਸੀਂ ਬਾਹਰੋਂ ਮੰਗਵਾ ਕੇ ਸੈਂਡਵਿਚ ਦਾ ਸੇਵਨ ਨਹੀਂ ਕਰਨਾ ਕਰੇ ਬਣੇ ਹੋਇਆ ਸੈਂਡਵਿਚ ਖਾਓ।ਇਸ ਦੇ ਨਾਲ ਤੁਸੀਂ ਸਲਾਦ ਵਿਖਾ ਸਕਦੇ ਹੋ ਇਸ

ਤੋਂ ਇਲਾਵਾ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਮੌਸਮੀ ਫਲਾਂ ਦਾ ਸੇਵਨ ਕਰਨ ਨਾਲ ਵੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਸਾਡੀ ਪਾਚਣ ਕਿਰਿਆ ਨੂੰ ਤੰਦਰੁਸਤ ਰੱਖਦੀਆਂ ਹਨ ਜਿਸ ਨਾਲ ਸਾਡੇ ਸਰੀਰ ਵਿਚ ਜ਼ਰੂਰਤ ਤੋਂ ਜ਼ਿਆਦਾ ਚਰਬੀ ਪੈਦਾ ਨਹੀਂ ਹੁੰਦੀ।ਚਾਹ ਦੀ ਥਾਂ ਤੇ ਤੁਸੀਂ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਵੀ ਚਰਬੀ ਨੂੰ ਘਟਾਉਣ ਦੇ ਵਿੱਚ ਕਾਫ਼ੀ ਜ਼ਿਆਦਾ ਮਦਦ ਮਿਲਦੀ ਹੈ।

Leave a Reply

Your email address will not be published. Required fields are marked *