Breaking News
Home / ਤਾਜਾ ਖਬਰ (page 4)

ਤਾਜਾ ਖਬਰ

ਇਸ ਮਹੀਨੇ ਤੱਕ ਸਭ ਨੂੰ ਵਧ ਕੇ ਮਿਲਣਗੇ ਪੈਸੇ ਮੋਦੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਦੇਖੋ ਪੂਰੀ ਖਬਰ

ਪ੍ਰਧਾਨ-ਮੰਤਰੀ ਨਰਿੰਦਰ-ਮੋਦੀ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਵਿਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਵਿਸਥਾਰ ਨਾਲ ਆਰਥਿਕ ਪੈਕੇਜ਼ ਬਾਰੇ ਦੱਸਿਆ। ਦੱਸ ਦੱਈਏ ਕਿ ਪ੍ਰਧਾਨ-ਮੰਤਰੀ ਮੋਦੀ ਦੇ ਵੱਲ਼ੋਂ 20 ਲੱਖ ਕਰੋੜ ਦੇ ਇਸ ਪੈਕੇਜ਼ ਨੂੰ ਆਤਮ-ਨਿਰਭਰ ਪੈਕੇਜ਼ ਦਾ ਨਾਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਹਰ ਇਕ ਵਰਗ ਦੀ …

Read More »

SBI ਬੈਂਕ ਦੇ ਗਾਹਕਾਂ ਨੂੰ ਲੱਗਿਆ ਵੱਡਾ ਝਟਕਾ ਅੱਜ ਤੋਂ ਇਹ ਨਿਯਮ ਲਾਗੂ ਦੇਖੋ ਪੂਰੀ ਖਬਰ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ SBI ਨੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। SBI ਨੇ 3 ਸਾਲਾਂ ਦੀ ਮਿਆਦ ਦੇ FD (ਐਸਬੀਆਈ ਐਫਡੀ ਰੇਟ) ‘ਤੇ 0.20 ਪ੍ਰਤੀਸ਼ਤ ਦੀ ਵਿਆਜ ਦਰਾਂ ਘਟਾ ਦਿੱਤੀਆਂ ਹਨ। ਨਵੇਂ ਰੇਟ ਅੱਜ ਤੋਂ ਲਾਗੂ ਹੋ ਗਏ ਹਨ |ਹਾਲਾਂਕਿ ਬੈਂਕ …

Read More »

ਸਰਕਾਰ ਨੇ ਦਿੱਤਾ ਇਹ ਸਖਤ ਹੁਕਮ ਤੁਰੰਤ ਕਰੋ ਇਹ ਕੰਮ ਨਹੀਂ ਰਗੜੇ ਜਾਓਗੇ ਦੇਖੋ ਪੂਰੀ ਖਬਰ

ਹੁਣੇ ਆਈ ਤਾਜਾ ਵੱਡੀ-ਖਬਰ ਚੰਡੀਗੜ੍ਹ : ਸੂਬੇ ‘ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕ ਡਾਊਨ/ਕਰਫਿਊ ਕਾਰਨ ਪਿਛਲੇ 50 ਦਿਨਾਂ ਤੋਂ ਬੰਦ ਪਈਆਂ ਭੋਜਨ ਦੀਆਂ ਦੁਕਾਨਾਂ ਖ਼ਾਸ ਕਰਕੇ ਹਲਵਾਈ ਦੀਆਂ ਦੁਕਾਨਾਂ ਨੂੰ ਸਾਰੇ ਪੁਰਾਣੇ ਅਤੇ ਖਰਾਬ ਭੋਜਨ ਪਦਾਰਥਾਂ ਨੂੰ ਨਸ਼ਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਨਾਲ ਹੀ ਮਿਆਦ ਪੁੱਗ ਚੁੱਕੇ …

Read More »

ਅੱਜ ਮੋਦੀ ਨੇ ਦਿੱਤਾ ਇਹ ਵੱਡਾ ਐਲਾਨ ਦੇਖੋ ਪੂਰੀ ਖਬਰ

ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ (Pm Narender Modi) ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਲਾਕਡਾਊਨ-4 ਦਾ ਵੱਡਾ ਐਲਾਨ ਕੀਤਾ ਹੈ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ 18 ਮਈ ਤੋਂ ਪਹਿਲਾਂ ਲਾਕਡਾਊਨ 4 ਕਿਸ ਰੰਗ-ਰੂਪ ਦਾ ਹੋਵੇਗਾ ਇਸ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ,ਉਨ੍ਹਾਂ ਕਿਹਾ ਇਸ ਦੇ ਲਈ ਸੂਬਿਆਂ ਤੋਂ …

Read More »

ਕਰੋਨਾ ਵਾਇਰਸ ਦਾ ਜੋ ਹਾਲ ਚੱਲ ਰਿਹਾ ਹੈ ਉਸ ਨੂੰ ਦੇਖਦੇ ਹੋਏ ਸਰਕਾਰ ਨੇ ਜਾਰੀ ਕੀਤੇ ਇਹ ਨਵੇਂ ਹੁਕਮ ਦੇਖੋ ਪੂਰੀ ਖਬਰ

ਸਿਹਤ ਮੰਤਰਾਲੇ ਨੇ ਕੋਰੋਨਾ ਦੇ ਬਹੁਤ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਹੋਮ ਆਈਸੋਲੇਸ਼ਨ ਦੀਆਂ ਗਾਈਡਲਾਈਨਜ਼ ‘ਚ ਬਦਲਾਅ ਕੀਤਾ ਹੈ। ਹੋਮ ਆਈਸੋਲੇਸ਼ਨ ਵਾਲੇ ਮਰੀਜ਼ ਸ਼ੁਰੂਆਤੀ ਲੱਛਣ ਦਿਖਣ ਤੋਂ 17 ਦਿਨ ਬਾਅਦ ਆਈਸੋਲੇਸ਼ਨ ਖਤਮ ਕਰ ਸਕਣਗੇ। ਸ਼ਰਤ ਇਹ ਹੋਵੇਗੀ ਕਿ 10 ਦਿਨ ਬੁਖਾਰ ਨਾ ਚੜ੍ਹਿਆ ਹੋਵੇ। ਸਿਹਤ ਮੰਤਰਾਲੇ ਨੇ ਹੋਮ ਆਈਸੋਲੇਸ਼ਨ ਵਾਲੇ …

Read More »

ਖੁਸ਼ੀ ਖੁਸ਼ੀ ਮੋਟਰਸਾਈਕਲ ਤੇ ਜਾ ਰਿਹਾ ਸੀ ਘਰ- ਰਸਤੇ ਚ ਵਾਪਰ ਗਿਆ ਭਾਣਾ ਦੇਖੋ ਮੌਕੇ ਦੀ ਵੀਡੀਓ

ਫਿਰੋਜ਼ਪੁਰ ਦੇ ਪਿੰਡ ਰੰਗਾ ਸਿੰਘ ਵਾਲੇ ਦਾ ਨੌਜਵਾਨ ਇੰਦਰਜੀਤ ਸਿੰਘ ਰਾਤ ਸਮੇਂ ਡਿਊਟੀ ਕਰਨ ਉਪਰੰਤ ਘਰ ਵਾਪਸ ਆਉਂਦੇ ਸਮੇਂ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਿਆ। ਉਸ ਦੇ ਵਾਹਨ ਅੱਗੇ ਕੋਈ ਆ-ਵਾ-ਰਾ ਪਸ਼ੂ ਆ ਜਾਣ ਤੇ ਉਹ ਸੰਤੁਲਨ ਵਿ-ਗ-ੜ-ਨ ਕਰਕੇ ਖੜ੍ਹੇ ਟਰੈਕਟਰ ਵਿਚ ਜਾ ਟਕਰਾਇਆ। ਜਿਸ ਕਰਕੇ ਹਸਪਤਾਲ ਵਿੱਚ ਪਹੁੰਚ ਕੇ ਉਸ …

Read More »

ਪਿੰਡ ਚ ਮਚੀ ਹਾਹਾਕਾਰ ਪਹਿਲਾਂ ਕੀਤਾ ਜਮੀਨ ਤੇ ਕਬਜਾ ਫੇਰ ਚੜਾਇਆ ਬੰਦੇ ਤੇ ਟਰੈਕਟਰ

ਸੰਗਰੂਰ ਦੇ ਦਿੜ੍ਹਬਾ ਇਲਾਕੇ ਦੇ ਪਿੰਡ ਲਾਡ ਬੰਜਾਰਾਂ ਵਿੱਚ ਇੱਕ ਕਿੱਲਾ ਜ਼ਮੀਨ ਦੇ ਵਿ-ਵਾ-ਦ ਕਾਰਨ 32 ਸਾਲਾ ਨੌਜਵਾਨ ਹਰਵਿੰਦਰ ਸਿੰਘ ਤੇ ਟਰੈਕਟਰ ਚੜ੍ਹਾ ਕੇ ਉਸ ਦੀ ਜਾਨ ਲੈ ਲਈ ਗਈ ਹੈ। ਦੋਵੇਂ ਧਿਰਾਂ ਦਾ ਜ਼ਮੀਨੀ ਵਿ-ਵਾ-ਦ ਅਦਾਲਤ ਦੇ ਵਿਚਾਰ ਅਧੀਨ ਸੀ ਅਤੇ ਸਟੇਅ ਲੱਗੀ ਹੋਈ ਸੀ। ਪਰ ਇੱਕ ਧਿਰ ਨੇ …

Read More »

ਮਤਰੇਈ ਮਾਂ ਨੇ ਨਿੱਕੀ ਜਿਹੀ ਜਾਨ ਤੇ ਭੋਰਾ ਤਰਸ ਨਾ ਕੀਤਾ ਦੇਖੋ ਵੀਡੀਓ

ਪਟਿਆਲਾ ਦੀ ਪੁਲੀਸ ਚੌਕੀ ਰੋਹੜ ਜਗੀਰ ਦੇ ਪਿੰਡ ਘੜਾਮ ਵਿੱਚ ਬਲਵਿੰਦਰ ਕੌਰ ਨਾਮ ਦੀ ਔਰਤ ਵੱਲੋਂ ਆਪਣੇ ਮਤਰੇਏ 8 ਸਾਲਾਂ ਪੁੱਤਰ ਗੁਰਨੂਰ ਸਿੰਘ ਦੀ ਜਾਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪੁਲਿਸ ਨੇ ਪਾਇਆ ਹੈ ਕਿ ਦੋ-ਸ਼ੀ ਔਰਤ ਨੇ ਬੱਚੇ ਨੂੰ ਪਿੰਡ ਦੇ ਹੀ ਛੱਪੜ ਵਿੱਚ ਧੱ-ਕਾ ਦੇ …

Read More »

ਕਰਫਿਊ ਵਿੱਚ ਬਰਨਾਲਾ ਦੇ ਨੌਜਵਾਨ ਨੇ ਕਰ ਦਿਖਾਈ ਕਮਾਲ ਪੁਲਿਸ ਵਾਲੇ ਵੀ ਹੋ ਗਏ ਖੁਸ਼ ਕੀਤੀਆਂ ਤਾਰੀਫਾਂ

ਬਰਨਾਲਾ ਦੇ ਭੁਪਿੰਦਰ ਸਿੰਘ ਧਾਲੀਵਾਲ ਅਤੇ ਇੰਦਰਪਾਲ ਸਿੰਘ ਧਾਲੀਵਾਲ ਨੇ ਪੈਰਾਗਲਾਈਡਿੰਗ ਰਾਹੀਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਕੋਰੋਨਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇ ਇਸ ਉਪਰਾਲੇ ਦੀ ਬਰਨਾਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਵੀ ਪ੍ਰ-ਸੰ-ਸਾ ਕੀਤੀ ਹੈ। ਇੰਦਰਪਾਲ ਸਿੰਘ ਨੇ ਬਰਨਾਲਾ ਪੁਲੀਸ ਦਾ ਧੰਨਵਾਦ ਕੀਤਾ ਹੈ। …

Read More »

ਇਸ ਜਗ੍ਹਾ ਪੰਜਾਬ ਦੇ ਵਿੱਚ ਕਰ ਦਿੱਤੇ ਗਏ 14 ਪਿੰਡ ਸੀਲ ਦੇਖੋ ਪੂਰੀ ਖਬਰ

ਇਹ 14 ਪਿੰਡ ਕੀਤੇ ਸੀਲ ਨੂਰਪੁਰ ਬੇਦੀ–ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ‘ਚ ਕੱਲ੍ਹ ਇੱਕ ਪੁਲਿਸ ਕਰਮ-ਚਾਰੀ ਦਾ ਕੋਰੋਨਾ-ਵਾਇਰਸ ਟੈੱਸਟ ਪਾਜ਼ੀਟਿਵ ਆਉਣ ਕਾਰਨ ਜ਼ਿਲ੍ਹਾ-ਪ੍ਰਸ਼ਾਸਨ ਵੱਲੋਂ ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ ਨੂੰ ਸੀਲ ਕੀਤਾ ਗਿਆ ਹੈ । ਪੰਜਾਬ ਪੁਲਿਸ ਦੇ ਏ.ਐੱਸ.ਆਈ ਜਸਵੀਰ ਸਿੰਘ ਵਾਸੀ ਪਿੰਡ ਭਾਓਵਾਲ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ …

Read More »