Breaking News
Home / ਤਾਜਾ ਖਬਰ (page 5)

ਤਾਜਾ ਖਬਰ

ਕਰੋਨਾ ਨੇ ਲਈ ਇਸ ਜਵਾਨ ਦੀ ਜਾਨ ਧਾਹਾ ਮਾਰ-ਮਾਰ ਰੋ ਰਹੀ ਹੈ ਮਾਂ ਦੇ ਪੁੱਤ ਦੇਖੋ ਕਰਵਾ ਰਿਹਾ ਹੈ ਚੁੱਪ ਦੇਖੋ ਪੂਰੀ ਵੀਡਿਓ

ਸੈਂਟਰਲ ਗੌਰਮਿੰਟ ਸਕਿਓ-ਰਿਟੀ ਫੋਰਸ ਵਿੱਚ ਮੁੰਬਈ ਵਿੱਚ ਨੌਕਰੀ ਕਰਨ ਵਾਲੇ ਗੁਰਬਚਨ ਸਿੰਘ ਦਾ ਹਸਪ-ਤਾਲ ਵਿੱਚ ਹੀ ਦੇ-ਹਾਂ-ਤ ਹੋ ਗਿਆ ਹੈ। ਉਹ ਕੋਰੋਨਾ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦਾ 5 ਮਈ ਨੂੰ ਸ਼ਾਮ ਨੂੰ ਸੈਂਪਲ ਲੈ ਕੇ ਟੈਸਟ ਕੀਤਾ ਗਿਆ ਅਤੇ 6 ਮਈ ਨੂੰ ਰਿਜ਼ਲਟ ਆਇਆ ਕਿ ਉਹ ਕਰੋਨਾ ਪਾਜ਼ੇ-ਟਿਵ …

Read More »

ਕਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ ਦੇਖੋ ਪੂਰੀ ਖਬਰ

ਕੋਰੋਨਾ ਖ਼ਿਲਾਫ਼ ਚੱਲ ਰਹੀ ਜੰ-ਗ ਵਿਚ ਮਰਨ ਵਾਲੇ ਪੰਜਾਬ ਦੇ ਕਰਮ-ਚਾਰੀਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ ਮਿਲੇਗੀ। ਇਸ ਦੀ ਜਾ-ਣ-ਕਾ-ਰੀ ਮੁੱਖ-ਮੰਤਰੀ-ਕੈਪਟਨ-ਅਮਰਿੰਦਰ-ਸਿੰਘ ਵਲੋਂ ਆਪਣੇ ਟਵਿੱਟਰ-ਅਕਾਊਂਟ ‘ਤੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਟਵਿੱਟਰ ‘ਤੇ ਟਵੀਟ ਕਰਦੇ ਹੋਏ ਦੱਸਿਆ ਕਿ ਪੰਜਾਬ-ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਕੋਰੋਨਾ …

Read More »

ਹੁਣੇ ਹੁਣ ਕੇਂਦਰ ਸਰਕਾਰ ਨੇ ਲੋਕ ਡਾਊਨ ਦੇ ਚੱਲਦਿਆਂ ਲੋਕਾਂ ਨੂੰ ਦੇ ਦਿੱਤੀ ਏਡੀ ਵੱਡੀ ਰਾਹਤ ਦੇਖੋ ਪੂਰੀ ਖਬਰ

ਕਰੋਨਾ-ਵਾਇਰਸ ਕਾਰਨ ਚੱਲ ਰਹੇ ਲੌਕ-ਡਾਊਨ ਵਿਚ ਜਿੱਥੇ ਲੋਕਾਂ ਦੇ ਕੰਮ-ਕਾਰ ਬੰਦ ਹੋਣ ਤੋਂ ਬਾਅਦ ਉਹ ਘਰ ਬੈਠੇ ਹਨ। ਉੱਥੇ ਹੀ ਹੁਣ ਕੇਂਦਰ-ਸਰਕਾਰ ਨੇ 1 ਜੂਨ ਤੋਂ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮਹੱਤਵਕਾਂਸ਼ੀ ਰਾਸ਼ਨ ਕਾਰਡ ਪੋਰਟੇਬਿਲਟੀ ਸੇਵਾ ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਨੂੰ ਲਾਗੂ ਕਰਨ ਦੀ ਤਿਆਰੀ ਵਿਚ ਹੈ। …

Read More »

ਪੰਜਾਬ ਦੇ ਇਹ ਇਲਾਕਾ ਦੇ ਵਿੱਚ ਭਾਰੀ ਮੀਂਹ ਹਨੇਰੀ ਅਤੇ ਗੜੇਮਾਰੀ ਪੈਣ ਦੀ ਸੰਭਾਵਨਾ ਦੇਖੋ ਪੂਰੀ ਖਬਰ

ਪੰਜਾਬ ‘ਚ ਅੱਜ ਭਾਰੀ ਬਾਰਿਸ਼ ਹੋ ਰਹੀ ਹੈ। ਦਿਨ ਦੇ ਸਮੇਂ ਹੀ ਸੰਘਣਾ ਹਨੇਰਾ ਛਾਇਆ ਹੋਇਆ ਹੈ। ਬਾਰਿਸ਼ ਦੇ ਨਾਲ ਤੇਜ਼ ਹਵਾ ਵੀ ਚੱਲ ਰਹੀ ਹੈ। ਤੇ ਬੱਦਲ ਵੀ ਜ਼ੋਰਾਂ ਨਾਲ ਗਰਜ਼ ਰਿਹਾ ਹੈ।ਬੀਤੇ ਦਿਨੀਂ ਹੀ ਮੌਸਮ ਵਿਭਾਗ ਵਲੋਂ ਮੌਸਮ ਦੇ ਕਰਵਟ ਲੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਮੌਸਮ …

Read More »

ਪੰਜਾਬ ਦੇ ਵਿੱਚ ਇਸ ਚੀਜ਼ ਦੀਆਂ ਦੁਕਾਨਾਂ ਨੂੰ ਫਿਰ ਕਰ ਦਿੱਤਾ ਗਿਆ ਬੰਦ ਦੇਖੋ ਪੂਰੀ ਖਬਰ

ਚੰਡੀਗੜ੍ਹ: ਪੰਜਾਬ ਵਿੱਚ ਸ਼ਰਾਬ ਦੇ ਠੇਕੇ ਫਿਲਹਾਲ ਬੰਦ ਰਹਿਣਗੇ, ਕਿਉਂਕਿ ਸ਼ਨੀਵਾਰ ਨੂੰ ਸਰਕਾਰ ਅਤੇ ਆਬਕਾਰੀ ਅਧਿਕਾਰੀਆਂ ਦਰਮਿਆਨ ਹੋਈ ਬੈਠਕ ਬਿਨ੍ਹਾਂ ਕਿਸੇ ਨਿਚੋੜ ਰਹੀ।ਇਹ ਬੈਠਕ ਆਬਕਾਰੀ ਨੀਤੀ ਵਿੱਚ ਸੁਝਾਏ ਗਏ ਬਦਲਾਅ ਬਾਰੇ ਵਿਚਾਰ-ਵਟਾਂਦਰੇ ਤੇ ਹੋਈ ਸੀ। ਇਸ ਦੌਰਾਨ ਨਵੀਂ ਆਬਕਾਰੀ ਨੀਤੀ ਤੇ ਕੋਈ ਸਿਹਮਤੀ ਨਹੀਂ ਹੋਈ।ਹੁਣ ਮੁੱਖ ਮੰਤਰੀ ਨੇ ਸੋਮਵਾਰ ਨੂੰ …

Read More »

ਰਣਜੀਤ ਬਾਵੇ ਬਾਰੇ ਨਵਜੋਤ ਕੌਰ ਲੰਬੀ ਨੇ ਪਾਈ ਸੀ ਇਹ ਪੋਸਟ ਹੋ ਰਹੀ ਹੈ ਵਾਇਰਲ ਦੇਖੋ ਪੂਰੀ ਖਬਰ

ਨਵਜੋਤ-ਕੌਰ-ਲੰਬੀ ਦਾ ਨਾਮ ਤਾਂ ਸਭ ਨੇ ਸੁਣਿਆ ਹੈ ਜੀ ਹਰ ਸਮੇਂ ਚਰਚਾ ਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਚਰਚਾ ਚ ਆ ਰਹੇ ਹਨ। ਦੋ ਕ ਦਿਨ ਪਹਿਲਾਂ ਮੈਂ ਰਣਜੀਤ-ਬਾਵਾ ਦੀ support ਵਿਚ ਇਕ post ਪਾਈ ਸੀ ਜੋ ਕਿ ਮੈਂ ਅੱਧੇ ਕੁ ਘੰਟੇ ਬਾਅਦ ਡਿਲੀਟ ਕਰਤੀ ਸੀ ।ਉਸ ਦਾ ਕਾਰਨ …

Read More »

ਪੰਜਾਬ ਦੇ ਇਸ ਜਗ੍ਹਾ ਤੋਂ ਮਿਲੇ ਕਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ ਦੇਖੋ ਪੂਰੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ ਪੂਰੇ ਦੇਸ਼ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ-ਵਾਇ-ਰਸ ਨੇ ਆਪਣੇ ਪੈਰ ਪੰਜਾਬ ‘ਚ ਪੂਰੀ ਤਰ੍ਹਾਂ ਪਸਾਰ ਲਏ ਹਨ। ਤਰਨ-ਤਾਰਨ ‘ਚ ਵੀ ਕੋਰੋਨਾ-ਵਾਇ-ਰਸ ਦਾ ਕਹਿਰ ਲਗਾ-ਤਾਰ ਦੇਖਣ ਨੂੰ ਮਿਲ ਰਿਹਾ ਹੈ। ਹਜ਼ੂਰ ਸਾਹਿਬ ਤੋਂ ਪਰਤੇ ਸ਼ਰ-ਧਾਲੂਆਂ ਦੇ ਕੋਰੋਨਾ ਟੈਸਟ ਹੋਣ ਤੋਂ ਬਾਅਦ ਲਗਾਤਾਰ ਉਨ੍ਹਾਂ ‘ਚ ਇਸ ਬੀਮਾਰੀ …

Read More »

ਪੰਜਾਬ ਦੇ ਵਿੱਚ ਇਸ ਜਗ੍ਹਾ ਮੌਤ ਤੋਂ ਬਾਅਦ ਆਈ ਵਿਅਕਤੀ ਦੀ ਰਿਪੋਰਟ ਨੂੰ ਦੇਖ ਕੇ ਕੀਤਾ ਗਿਆ ਸਾਰਾ ਇਲਾਕਾ ਸੀਲ ਦੇਖੋ ਪੂਰੀ ਖਬਰ

ਪਟਿਆਲਾ ਵਿਖੇ ਇਕ ਵਿਅ-ਕਤੀ ਦੀ ਮੌ-ਤ ਹੋਣ ਤੋਂ ਬਾਅਦ ਉਸ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਦੇ ਪਾਜ਼ੀ-ਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਾਣ-ਕਾਰੀ ਮੁਤਾ-ਬਕ ਅਮਨ ਨਗਰ ਦੇ ਰਹਿਣ ਵਾਲੇ ਇਸ ਵਿਅ-ਕਤੀ ਨੂੰ ਕੱਲ ਮਾਤਾ ਕੌਸ਼ਲਿਆ ਹਸਪ-ਤਾਲ ਲਿਆਂਦਾ ਗਿਆ ਸੀ, ਜਿਥੇ ਡਾਕਟਰਾਂ ਵੱਲੋਂ ਔਰਤ ਨੂੰ ਮ੍ਰਿ-ਤਕ ਐਲਾਨ ਦਿੱਤਾ ਗਿਆ ਸੀ। ਜ਼ਿਕਰਯੋਗ …

Read More »

ਹੁਣੇ ਅੱਜ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚੋਂ ਆਏ 17 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਦੇਖੋ ਪੂਰੀ ਖਬਰ

ਮੋਗਾ ‘ਚ ਬੀ-ਤੀ ਸ਼ਾਮ 9 ਅਤੇ ਅੱਜ 17 ਹੋਰ ਵਿਅ-ਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਨਾਲ ਮੋਗਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ, ਜਿਨ੍ਹਾਂ ‘ਚੋਂ 37 ਮਰੀਜ਼ ਮੋਗਾ ਦੇ ਆਈਸੋ-ਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿ-ਆਣਾ ਵਿਖੇ ਜ਼ੇਰੇ ਇਲਾਜ ਹੈ । ਅੱਜ …

Read More »

ਸਾਵਧਾਨ ਪੰਜਾਬ ਦੇ ਇਸ ਪਿੰਡ ਤੋਂ ਕਰੋਨਾ ਪਾਜੀਟਿਵ ਮਰੀਜ਼ ਹੋਇਆ ਫਰਾਰ ਦੇਖੋ ਪੂਰੀ ਖਬਰ

ਸ੍ਰੀ ਮੁਕਤ-ਸਰ ਸਾਹਿਬ ਦੇ ਬਠਿੰਡਾ ਰੋਡ ਦੇ ਰਹਿਣ ਵਾਲਾ ਇਕ ਕੋਰੋਨਾ ਪਾਜ਼ੇ-ਟਿਵ 19 ਸਾਲਾ ਲੜਕਾ ਬੀਤੀ ਸ਼ਾਮ ਉਸ ਵੇਲੇ ਘਰੋਂ ਫਰਾਰ ਹੋ ਗਿਆ ਜਦੋਂ ਉਸਨੂੰ ਆਪਣੀ ਕੋਰੋਨਾ ਪਾਜ਼ੇ-ਟਿਵ ਰਿਪੋ-ਰਟ ਦਾ ਪਤਾ ਲੱਗਿਆ। ਹੁਣ ਪੁਲਸ ਇਸ ਦੀ ਭਾਲ ਲਈ ਥਾਂ-ਥਾਂ ਟੱਕਰਾਂ ਮਾਰ ਰਹੀ ਹੈ। ਡੀ. ਐਸ. ਪੀ. ਸ੍ਰੀ ਮੁਕਤ-ਸਰ ਸਾਹਿਬ ਤਲਵਿੰਦਰ …

Read More »