ਕੰਨਾਂ ਦੀ ਮੈਲ ਨੂੰ ਬਾਹਰ ਕੱਢਣ ਲਈ ਵਰਤੋ ਇਹ ਜ਼ਬਰਦਸਤ ਘਰੇਲੂ ਨੁਸਖਾ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕੰਨ ਵਿੱਚ ਦਰਦ ਦੀ ਸਮੱਸਿਆ ਹੁੰਦੀ ਹੈ,ਕਿਉਂਕਿ ਉਨ੍ਹਾਂ ਦੇ ਕੰਨਾਂ ਵਿਚ ਜੋ ਮੈਲ ਹੁੰਦੀ ਹੈ।ਉਹ ਸਖ਼ਤ ਹੋ ਜਾਂਦੀ ਹੈ ਜਿਸ ਕਾਰਨ ਉਹ ਬਾਹਰ ਨਹੀਂ ਆਉਂਦੀ ਅਤੇ ਕਈ ਵਾਰ ਲੋਕ ਬੋਲੇ ਹੋਣ ਲੱਗ ਜਾਂਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ, ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਲਈ ਜੇਕਰ ਤੁਹਾਡੇ ਕੰਨ ਦੀ ਮੈਲ

ਸਖ਼ਤ ਹੋ ਚੁੱਕੀ ਹੈ ਤਾਂ ਉਸ ਨੂੰ ਨਰਮ ਕਰਨ ਦੇ ਲਈ ਤੁਸੀਂ ਸਰ੍ਹੋਂ ਦੇ ਤੇਲ ਨੂੰ ਥੋੜ੍ਹਾ ਗਰਮ ਕਰੋ।ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਆਪਣੇ ਦੋਨਾਂ ਕੰਨਾਂ ਦੇ ਵਿੱਚ ਦੋ ਦੋ ਬੂੰਦਾਂ ਪਾ ਲਓ।ਅਜਿਹਾ ਕਰਨ ਨਾਲ ਕੰਨ ਦੀ ਮੈਲ ਨਰਮ ਹੋ ਜਾਂਦੀ ਹੈ ਅਤੇ ਆਸਾਨੀ ਨਾਲ ਇਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ।ਨਿੰਬੂ ਅਤੇ ਅਦਰਕ ਦੇ ਰਸ ਨੂੰ ਮਿਲਾ ਕੇ ਇਸ ਨੂੰ ਈਅਰਬਡ ਉੱਤੇ ਲਗਾ ਕੇ ਕੰਨਾਂ ਦੀ ਸਫਾਈ ਕਰੋ।ਅਜਿਹਾ ਕਰਨ ਨਾਲ ਵੀ ਕਰਨਾ ਵਧੀਆ ਤਰੀਕੇ ਨਾਲ ਸਾਫ ਹੋ ਜਾਂਦੇ ਹਨ ਥੋੜ੍ਹਾ ਕੋਸਾ ਪਾਣੀ ਆਪਣੇ ਕੰਨ ਦੇ ਅੰਦਰ ਲੈ ਕੇ ਜਾਓ।ਕੁਝ ਸਮਾਂ ਉਸ ਨੂੰ ਵਿੱਚ ਰੱਖਣ ਤੋਂ ਬਾਅਦ ਆਪਣੇ ਘਰ ਨੂੰ ਟੇਢਾ ਕਰ ਲਓ ਤਾਂ ਜੋ ਪਾਣੀ ਬਾਹਰ ਨਿਕਲ ਜਾਵੇ।ਅਜਿਹਾ

ਕਰਨ ਨਾਲ ਵੀ ਕਰਨ ਨੂੰ ਸਾਫ ਕੀਤਾ ਜਾ ਸਕਦਾ ਹੈ।ਧਿਆਨ ਰਹੇ ਕਿ ਤੁਸੀਂ ਆਪਣੇ ਕੰਨ ਦੇ ਵਿਚੋਂ ਮੈਲ ਕੱਢਣ ਸਮੇਂ ਕਿਸੇ ਵੀ ਤਿੱਖੀ ਚੀਜ਼ ਦਾ ਇਸਤੇਮਾਲ ਨਾ ਕਰੋ।ਕਿਉਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਕੰਨ ਦੇ ਪਰਦੇ ਪਾਟ ਸਕਦੇ ਹਨ ਅਤੇ ਕਰਨ ਦੇ ਵਿੱਚ ਇਨਫੈਕਸ਼ਨ ਹੋ ਸਕਦੀ ਹੈ।

Leave a Reply

Your email address will not be published. Required fields are marked *