Breaking News
Home / Uncategorized / ਕਰੋਨਾ ਤੋਂ ਮਗਰੋਂ ਆਈ ਇਹ ਵੱਡੀ ਆਫ਼ਤ ਇਸ ਜਗ੍ਹਾ ਦੋ ਡੈਮ ਟੁੱਟਣ ਦੇ ਨਾਲ ਚਾਰੇ ਪਾਸੇ ਮੱਚੀ ਹਫੜਾ ਦਫੜੀ ਦੇਖੋ ਪੂਰੀ ਖਬਰ

ਕਰੋਨਾ ਤੋਂ ਮਗਰੋਂ ਆਈ ਇਹ ਵੱਡੀ ਆਫ਼ਤ ਇਸ ਜਗ੍ਹਾ ਦੋ ਡੈਮ ਟੁੱਟਣ ਦੇ ਨਾਲ ਚਾਰੇ ਪਾਸੇ ਮੱਚੀ ਹਫੜਾ ਦਫੜੀ ਦੇਖੋ ਪੂਰੀ ਖਬਰ

ਕੋਰੋਨਾ ਤੋਂ ਪੀੜਤ ਅਮ-ਰੀਕਾ ‘ਚ ਕੁਦਰਤੀ ਆਫ਼ਤ ਵੀ ਤਬਾਹੀ ਦੇ ਮੂਡ ‘ਚ ਹੈ।

ਮਿਸ਼ੀਗਨ ਵਿੱਚ ਦੋ ਡੈਮ ਟੁੱਟਣ ਕਾਰਨ ਹੜ੍ਹ ਦਾ ਪਾਣੀ ਨੀਵੇਂ ਇਲਾ-ਕਿਆਂ ਵਿੱਚ ਦਾਖਲ ਹੋ ਗਿਆ ਹੈ। ਹੜ੍ਹਾਂ ਕਾਰਨ ਹਜ਼ਾਰਾਂ ਲੋਕ ਬੇ-ਘਰ ਹੋ ਗਏ ਹਨ। ਮਿਸ਼ੀਗਨ ਦੇ ਮੱਧ ਖੇਤਰ ਵਿੱਚ ਭਾਰੀ ਬਾਰਸ਼ ਕਾਰਨ ਬੁੱਧਵਾਰ ਨੂੰ ਦੋ ਡੈਮ ਟੁੱਟੇ ਤੇ ਹੜ੍ਹਾਂ ਨੇ ਇਥੋਂ ਦੀ ਸਥਿਤੀ ਨੂੰ ਖ਼-ਰਾ-ਬ ਕਰ ਦਿੱਤਾ ਹੈ।

ਇੱਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਨੀਵੇਂ ਇਲਾ-ਕਿਆਂ ਤੋਂ ਬਾਹਰ ਕੱਢ ਕੇ ਉੱਚੇ ਸਥਾਨਾਂ ‘ਤੇ ਭੇਜਿਆ ਗਿਆ ਹੈ। ਸ਼ਹਿਰ ਵਿੱਚ ਨੌਂ ਫੁੱਟ ਪਾਣੀ ਭਰਨ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ।

ਮੰਗਲਵਾਰ ਨੂੰ ਟਿੱਟਾਬਾਵਾਸੀ ਨਦੀ ਤੇ ਮਿਡਲੈਂਡ ਕਾਉਂਟੀ ਵਿੱਚ ਜੁੜੀਆਂ ਝੀਲਾਂ ਦੇ ਕਿਨਾਰੇ ਵੱਸਦੇ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਜਾਣ ਲਈ ਕਿਹਾ ਗਿਆ ਸੀ।ਇੱਥੋਂ ਦਾ ਨੀਵਾਂ ਇਲਾਕਾ ਹੜ੍ਹ ਨਾਲ ਭਰਿਆ ਹੋਇਆ ਹੈ। ਇੱਥੋਂ ਦੀਆਂ ਸੜਕਾਂ, ਪਾਰਕਿੰਗ ਪਲੈਸਿਸ ਤੇ ਘਰਾਂ-ਹੋਟਲਾਂ ਦੇ ਅੰਦਰ ਵੀ ਪਾਣੀ ਹੀ ਪਾਣੀ ਹੀ ਹੋ ਗਿਆ ਹੈ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ-ਵਾ-ਗ-ਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ |

About admin

Check Also

ਹੁਣੇ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਆਈ ਇੱਕ ਵੱਡੀ ਖ਼ਬਰ ਲੋਕਾਂ ਨੇ ਲਿਆ ਸੁੱਖ ਦਾ ਸਾਹ ਦੇਖੋ ਪੂਰੀ ਖਬਰ

ਆਈ-ਤਾਜਾ-ਵੱਡੀ-ਖਬਰ ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਕੇਸਾਂ ਤੇ ਹੁਣ ਥੋੜ੍ਹੀ ਰੋਕ ਲੱ-ਗੀ ਹੈ। ਅੱਜ 3 ਨਵੇਂ …

Leave a Reply

Your email address will not be published. Required fields are marked *