Breaking News
Home / Uncategorized / ਭਗਵੰਤ ਮਾਨ ਨੇ ਉਡਾਈਆਂ ਕੈਪਟਨ ਦੀਆਂ ਧੱਜੀਆਂ, ਕਿਹਾ ਜਲਦ ਹੀ ਭਗਵੇਂ ਰੰਗ ਵਿੱਚ ਬਦਲ ਰਹੇ ਹਨ – ਦੇਖੋ ਵੀਡੀਓ

ਭਗਵੰਤ ਮਾਨ ਨੇ ਉਡਾਈਆਂ ਕੈਪਟਨ ਦੀਆਂ ਧੱਜੀਆਂ, ਕਿਹਾ ਜਲਦ ਹੀ ਭਗਵੇਂ ਰੰਗ ਵਿੱਚ ਬਦਲ ਰਹੇ ਹਨ – ਦੇਖੋ ਵੀਡੀਓ

ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਜਲੰਧਰ ਤੋਂ ਸਾਂਸਦ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਰਕਾਰਾਂ ਨੂੰ ਕਈ ਮੰਤਰੀਆਂ ਉੱਤੇ ਘੇਰ ਲਿਆ ਹੈ । ਉਨ੍ਹਾਂ ਨੇ ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਭੰਡਿਆ । ਮਾਨ ਨੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪਰਦਾ ਚੁੱਕਦੇ ਹੋਏ ਕਿਹਾ ਕਿ ਇਹ ਸਭ ਲੋਕ ਮਾਰੂ ਨੀਤੀਆਂ ਹਨ ।

ਹਾਲ ਹੀ ਵਿੱਚ ਭਗਵੰਤ ਮਾਨ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਲੋਕ ਡਾਊਨ ਦੇ ਚੱਲਦਿਆਂ ਜਾਰੀ ਕੀਤੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਅਤੇ ਕੇਂਦਰ ਵੱਲੋਂ ਜਾਰੀ ਕੀਤੀਆਂ ਨੀਤੀਆਂ ਨੂੰ ਲੋਕ ਮਾਰੀ ਨੀਤੀ ਦਾ ਦੱਸਿਆ ਅਤੇ ਕਿਹਾ ਕਿ ਇਹ ਸਿਰਫ ਧਨਾਡਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਹਨ ।

ਮਾਨ ਨੇ ਪੰਜਾਬ ਸਰਕਾਰ ਦੇ ਬਾਰੇ ਗੱਲਬਾਤ ਕਰਦਿਆਂ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਅਫਸਰ ਸਾਹਿਬ ਵਿਚਕਾਰ ਚੱਲ ਰਹੇ ਤਕਰਾਰ ਦੀ ਕੈਪਟਨ ਖੁਦ ਜ਼ਿੰਮੇਵਾਰ ਹਨ ਉਨ੍ਹਾਂ ਦੇ ਆਪਣੇ ਮੰਤਰੀ ਹੀ ਉਨ੍ਹਾਂ ਦੇ ਵਿਰੁੱਧ ਬੋਲ ਰਹੇ ਹਨ ।

ਮਾਨ ਨੇ ਕਿਹਾ ਕਿ ਕੈਪਟਨ ਹਾਲੇ ਵੀ ਰਾਜਾ ਸ਼ਾਹੀ ਵਾਂਗ ਹੀ ਜਾ ਰਹੇ ਹਨ ਇੱਕ ਪਾਸੇ ਦੀ ਬੋਲਦੇ ਹਨ ਅਤੇ ਹੁਕਮ ਸੁਣਾਉਣ ਤੋਂ ਬਾਅਦ ਕਿਹਦੀ ਸੁਣਦੇ ਨਹੀਂ ।

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਇਲਜ਼ਾਮ ਲਾਉਂਦੇ ਕਿਹਾ ਕਿ ਉਹ ਬੀਜੇਪੀ ਦੀ ਬੋਲੀ ਬੋਲ ਰਹੇ ਹਨ ਅਤੇ ਜਲਦ ਹੀ ਉਹ ਬੀਜੇਪੀ ਵਿੱਚ ਵੀ ਸ਼ਾਮਲ ਹੋ ਸਕਦੇ ਹਨ । ਇਸ ਦੇ ਨਾਲ ਲਈ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਦੀ ਪੋਲ ਵੀ ਖੋਲ੍ਹ ਦਿੱਤੀ ਅਤੇ ਕਰਜ਼ੇ ਦੇ ਮਸਲੇ ਵਿੱਚ ਵੀ ਬੋਲੇ ।

ਪੂਰੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

About admin

Check Also

ਹੁਣੇ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਆਈ ਇੱਕ ਵੱਡੀ ਖ਼ਬਰ ਲੋਕਾਂ ਨੇ ਲਿਆ ਸੁੱਖ ਦਾ ਸਾਹ ਦੇਖੋ ਪੂਰੀ ਖਬਰ

ਆਈ-ਤਾਜਾ-ਵੱਡੀ-ਖਬਰ ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਕੇਸਾਂ ਤੇ ਹੁਣ ਥੋੜ੍ਹੀ ਰੋਕ ਲੱ-ਗੀ ਹੈ। ਅੱਜ 3 ਨਵੇਂ …

Leave a Reply

Your email address will not be published. Required fields are marked *