Breaking News
Home / ਤਾਜਾ ਖਬਰ / ਕੈਪਟਨ ਦੇ ਸਾਰੇ ਅੰਦਰੂਨੀ ਕਾਰਨਾਮਿਆਂ ਦੇ ਪਰਦੇ ਖੋਲ੍ਹਦੀ ਵੀਡੀਓ – ਤੁਸੀਂ ਵੀ ਦੇਖ ਕੇ ਰਹਿ ਜਾਵੋਗੇ ਹੈਰਾਨ

ਕੈਪਟਨ ਦੇ ਸਾਰੇ ਅੰਦਰੂਨੀ ਕਾਰਨਾਮਿਆਂ ਦੇ ਪਰਦੇ ਖੋਲ੍ਹਦੀ ਵੀਡੀਓ – ਤੁਸੀਂ ਵੀ ਦੇਖ ਕੇ ਰਹਿ ਜਾਵੋਗੇ ਹੈਰਾਨ

ਪੰਜਾਬ ਦੀ ਕਾਂਗਰਸ ਸਰਕਾਰ ਇਸ ਸਮੇਂ ਚਾਰੇ ਪਾਸੇ ਵਿਵਾਦਾਂ ਦੇ ਵਿੱਚ ਭਰ ਚੁੱਕੀ ਹੈ ਹਰ ਰੋਜ਼ ਕੋਈ ਨਾ ਕੋਈ ਨਵਾਂ ਬਾਅਦ ਪੰਜਾਬ ਕਾਂਗਰਸ ਦਾ ਪਿੱਛਾ ਕਰਦਾ ਆ ਜਾਂਦਾ ਹੈ ਅਤੇ ਨਵੇਂ ਮਾਮਲੇ ਵਿੱਚ ਸਰਕਾਰ ਨੂੰ ਘੇਰਾ ਪੈ ਜਾਂਦਾ ਹੈ ਇਹ ਮਾਮਲੇ ਇੱਕ ਤੋਂ ਬਾਅਦ ਇੱਕ ਵਾਦੇ ਹੀ ਤੁਰੇ ਜਾ ਰਹੇ ਹਨ ਅਤੇ ਘਟਣ ਦਾ ਨਾਮ ਨਹੀਂ ਲੈ ਰਹੇ ।

ਅਜਿਹੇ ਦੇ ਵਿੱਚ ਹੀ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਫ਼ਸਰਸ਼ਾਹੀ ਵਿੱਚ ਰੌਲਾ ਪੈ ਜਾਂਦਾ ਹੈ ਅਤੇ ਇਹ ਵਿਵਾਦ ਦਿਨੋ ਦਿਨ ਵਧਦਾ ਚਲਿਆ ਜਾਂਦਾ ਹੈ ਅਤੇ ਅਫ਼ਸਰਸ਼ਾਹੀ ਦੇ ਵਿਰੁੱਧ ਮੰਤਰੀਆਂ ਵੱਲੋਂ ਮਤਾ ਪਾਸ ਕਰ ਦਿੱਤਾ । ਇਸ ਵਿਵਾਦ ਉੱਤੇ ਵਿਰੋਧੀ ਪਾਰਟੀਆਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਨੂੰ ਘੇਰ ਲਿਆ ਅਤੇ ਇਹ ਮਾਮਲਾ ਦਿਨੋਂ ਦਿਨ ਹੋਰ ਵਧਦਾ ਗਿਆ ।

ਸ਼ਰਾਬ ਦੀ ਵਿਕਰੀ ਦੇ ਮਾਮਲੇ ਨੂੰ ਪੈ ਰਹੇ ਘਾਟੇ ਦੇ ਦੌਰਾਨ ਹੀ ਸ਼ਰਾਬ ਦੇ ਮਾਮਲੇ ਉੱਤੇ ਕਾਂਗਰਸ ਸਰਕਾਰ ਨੂੰ ਵਿਰੋਧੀ ਧਿਰ ਦੇ ਨਾਲ ਨਾਲ ਆਪਣੇ ਹੀ ਲੀਡਰਾਂ ਨੇ ਵੀ ਘੇਰ ਲਿਆ । ਸ਼ਰਾਬ ਦੀ ਘਰ ਘਰ ਪਹੁੰਚ ਕਰਨ ਦੇ ਨਾਲ ਨਾਲ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਅਤੇ ਸ਼ਰਾਬ ਦੇ ਮਾਮਲੇ ਵਿੱਚ ਪੈ ਰਹੇ ਘਾਟੇ ਨੂੰ ਲੈ ਕੇ ਕੋਈ ਅਜਿਹਾ ਨੇਤਾ ਹੋਵੇਗਾ ਜਿਸ ਨੇ ਕੈਪਟਨ ਸਰਕਾਰ ਨੂੰ ਨਹੀਂ ਘੇਰਿਆ ।

ਅਜਿਹੇ ਦੇ ਵਿੱਚ ਹੀ ਇੱਕ ਹੋਰ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਵਿੱਚ ਕੈਪਟਨ ਸਰਕਾਰ ਦੇ ਪਰਦੇ ਖੋਲ੍ਹਣ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪਾਰਸਲ ਮਾਮਲੇ ਵੀ ਉਜਾਗਰ ਕੀਤੇ ਗਏ ਹਨ ਅਤੇ ਇਸ ਨੂੰ ਹਾਸੇ ਮਜ਼ਾਕ ਵਿੱਚ ਵੀ ਲਿਆ ਗਿਆ ਹੈ ਅਤੇ ਇਸ ਦੇ ਵਿੱਚ ਉਨ੍ਹਾਂ ਦੇ ਕੁਝ ਘਰੇਲੂ ਮਸਲੇ ਵੀ ਉਜਾਗਰ ਕਰ ਦਿੱਤੇ ਗਏ ਹਨ ਅਸੀਂ ਤੁਹਾਨੂੰ ਇਹ ਵੀਡੀਓ ਦਿਖਾਉਣ ਜਾ ਰਹੇ ਹਾਂ ਅਮੀਰਾਤੀ ਪਸੰਦ ਕਰੋਗੇ ।

ਕੀ ਤੁਹਾਨੂੰ ਲੱਗਦਾ ਹੈ ਕਿ ਘਿਰ ਚੁੱਕੇ ਮਾਮਲਿਆਂ ਦੇ ਵਿੱਚੋਂ ਕੈਪਟਨ ਸਰਕਾਰ ਕਿਸੇ ਤਰ੍ਹਾਂ ਨਿਕਲ ਸਕੇਗੀ ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਦੁਪਹਿਰ ਦੀ ਰੋਟੀ ਖਵਾਉਣ ਦੇ ਨਾਲ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਰਾਜ਼ੀ ਕਰ ਸਕਣਗੇ ।

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

About Corona Mann

Check Also

ਲੰਮੇ ਸਮੇਂ ਬਾਅਦ ਇਕੱਠਾ ਹੋ ਰਿਹਾ ਮੰਤਰੀ ਮੰਡਲ, ਹੋਣਗੇ ਅਹਿਮ ਫੈਸਲੇ – ਦੇਖੋ ਵੀਡੀਓ

ਲੰਮੇ ਸਮੇਂ ਤੋਂ ਚੱਲ ਰਹੇ ਲੋਕ ਡਾਊਨ ਦੇ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਹੀਂ …

Leave a Reply

Your email address will not be published. Required fields are marked *