Home / ਤਾਜਾ ਖਬਰ / ਸੁਖਪਾਲ ਸਿੰਘ ਖਹਿਰਾ ਦਾ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਬਿਆਨ – ਦੇਖੋ ਪੂਰੀ ਵੀਡੀਓ

ਸੁਖਪਾਲ ਸਿੰਘ ਖਹਿਰਾ ਦਾ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਬਿਆਨ – ਦੇਖੋ ਪੂਰੀ ਵੀਡੀਓ

ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਸ ਸਮੇਂ ਫਿਰ ਚਰਚਾ ਦੇ ਵਿੱਚ ਹਨ ਉਨ੍ਹਾਂ ਨੇ ਹਾਲ ਹੀ ਵਿੱਚ ਇਕ ਵੀਡੀਓ ਰਿਲੀਜ਼ ਕੀਤੀ ਹੈ ਜਿਸ ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਬੋਲ ਰਹੇ ਹਨ ਖਹਿਰਾ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਅੱਗੇ ਲੱਗਣ ਤਾਂ ਸਾਰੀਆਂ ਪਾਰਟੀਆਂ ਦੇ ਬਾਗੀ ਵਿਧਾਇਕ ਰਲ ਕੇ ਪੰਜਾਬ ਦੇ ਭਲੇ ਲਈ ਕੁਝ ਕਰ ਸਕਦੇ ਹਨ ।

ਖਹਿਰਾ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਰਲ ਕੇ ਕੰਮ ਕਰਨ ਦੇ ਲਈ ਬਿਲਕੁਲ ਤਿਆਰ ਹਨ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਨਿਕਲ ਕੇ ਬਾਕੀ ਵਿਧਾਇਕਾਂ ਨੂੰ ਨਾਲ ਲੈ ਕੇ ਕੰਮ ਕਰਨਾ ਚਾਹੀਦਾ ਹੈ ।

ਖਹਿਰਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨਾਲੋਂ ਟੁੱਟ ਚੁੱਕੇ ਵਿਧਾਇਕ ਪੰਜਾਬ ਦੇ ਭਲੇ ਲਈ ਸਿੱਧੂ ਦੇ ਨਾਲ ਰਲ ਕੇ ਕੁਝ ਕਰ ਸਕਦੇ ਹਨ

ਉਨ੍ਹਾਂ ਨੇ ਇਸ ਵਿੱਚ ਪਰਗਟ ਸਿੰਘ ਡਾਕਟਰ ਗਾਂਧੀ ਪਰਮਿੰਦਰ ਸਿੰਘ ਢੀਂਡਸਾ ਆਦਿ ਦਾ ਨਾਮ ਲਿਆ ।

ਕੀ ਨਵਜੋਤ ਸਿੰਘ ਸਿੱਧੂ ਸੁਖਪਾਲ ਸਿੰਘ ਖਹਿਰਾ ਦੀ ਗੱਲ ਉੱਤੇ ਕਰਨਗੇ ਵਿਚਾਰ ਕਿ ਖਹਿਰਾ ਅਤੇ ਸਿੱਧੂ ਹੋਣਗੇ ਇੱਕ ਮੰਚ ਉੱਤੇ ਇਕੱਠੇ ਕਿ ਬਾਗੀ ਵਿਧਾਇਕਾਂ ਦੀ ਬਣੇਗੀ ਕੋਈ ਟੀਮ

ਵੀਡੀਓ ਦੇਖਣ ਲਈ ਹੇਠਾਂ ਤੇ ਲਿੰਕ ਉੱਤੇ ਕਲਿੱਕ ਕਰੋ

About Corona Mann

Check Also

ਗਲਤ ਸੰਬੰਧ ਹੋਣ ਕਾਰਨ ਡੇਰੇ ਦੇ ਪ੍ਰਧਾਨ ਦਾ ਕੀਤਾ ਕ ਤ ਲ – ਦੇਖੋ ਵੀਡੀਓ

ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤਿਉਹਾਰੀ ਹੈ ਜਿੱਥੇ ਕਿ ਥਾਣਾ ਗੁਰਾਇਆ ਦੇ ਅਧੀਨ ਪੈਂਦੇ …

Leave a Reply

Your email address will not be published. Required fields are marked *