Breaking News
Home / ਤਾਜਾ ਖਬਰ / ਕਿਉਂ ਵਿਸਾਰ ਦਿੱਤਾ ਕੈਪਟਨ ਨੂੰ ਕਾਂਗਰਸ ਦੇ ਹੀ ਲੀਡਰਾਂ ਨੇ – ਦੇਖੋ ਪੂਰੀ ਵੀਡੀਓ

ਕਿਉਂ ਵਿਸਾਰ ਦਿੱਤਾ ਕੈਪਟਨ ਨੂੰ ਕਾਂਗਰਸ ਦੇ ਹੀ ਲੀਡਰਾਂ ਨੇ – ਦੇਖੋ ਪੂਰੀ ਵੀਡੀਓ

ਦੌਰ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਾਂਗਰਸ ਸਰਕਾਰ ਦੇ ਵਿਚ ਲਗਾਤਾਰ ਖਿੱਚੋਤਾਣ ਵਧਦੀ ਚਲੀ ਜਾ ਰਹੀ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਲੀਡਰ ਕਿਸੇ ਨਵੇਂ ਮੁੱਦੇ ਉੱਤੇ ਸਰਕਾਰ ਨੂੰ ਘੇਰਾ ਪਾ ਰਿਹਾ ਹੈ ਇਸ ਸਭ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਰੇ ਪਾਸਿਓਂ ਘਿਰ ਚੁੱਕੇ ਹਨ ।

ਪਰ ਅਜਿਹੇ ਦੇ ਵਿੱਚ ਹੀ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਾਂਗਰਸ ਦੇ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਸਾਰ ਹੀ ਦਿੱਤਾ ਹੈ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਸਿੱਧਾ ਹੀ ਸੋਨੀਆ ਗਾਂਧੀ ਦੇ ਨਾਲ ਹੱਥ ਮਿਲਾ ਲਏ । ਜੀ ਹਾਂ ਏਦਾਂ ਦਾ ਹੀ ਕੁਝ ਮਾਮਲਾ ਸਾਹਮਣੇ ਆੲਿਆ ਹੈ ਆਓ ਤੁਹਾਨੂੰ ਦਿਖਾਈਏ ।

ਦਰਅਸਲ ਇਹ ਖਬਰ ਹਲਕਾ ਖਡੂਰ ਸਾਹਿਬ ਦੇ ਪਿੰਡ ਗੋਇੰਦਵਾਲ ਸਾਹਿਬ ਤੋਂ ਆ ਰਹੀ ਹੈ ਜਿਥੇ ਕਿ ਕਾਂਗਰਸੀ ਲੀਡਰਾਂ ਵੱਲੋਂ ਹੋਰਡਿੰਗ ਬੈਨਰ ਲਗਾਏ ਗਏ ਹਨ ਜਿਨ੍ਹਾਂ ਦੇ ਵਿੱਚ ਹਰਿੰਦਰ ਸਿੰਘ ਸਿੱਕੀ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀਆਂ ਫੋਟੋਆਂ ਲਗਾਈਆਂ ਦੀਆਂ ਹਨ ਪਰ ਇਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਤੋਂ ਬਿਨਾਂ ਹੀ ਸੋਨੀਆ ਗਾਂਧੀ ਦੇ ਨਾਲ ਫੋਟੋਆਂ ਲਗਾ ਦਿੱਤੀਆਂ ਹਨ ।

ਆਖਿਰ ਅਜਿਹਾ ਕੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਕਾਂਗਰਸ ਦੇ ਬੈਨਰ ਦੇ ਵਿੱਚੋਂ ਕੱਢ ਦਿੱਤਾ ਕਿਉਂ ਇਨ੍ਹਾਂ ਲੀਡਰਾਂ ਦੀਆਂ ਵੋਟਾਂ ਸਿੱਧਾ ਦਿੱਲੀ ਹਾਈ ਕਮਾਨ ਨਾਲ ਲਗਾ ਦਿੱਤੀਆਂ ਕਿਉਂ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਇਹ ਸਿੱਧਾ ਹੀ ਬਾਈਪਾਸ ਹੋ ਕੇ ਦਿੱਲੀ ਚਲੇ ਗਏ

ਪੂਰੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

About Corona Mann

Check Also

ਲੰਮੇ ਸਮੇਂ ਬਾਅਦ ਇਕੱਠਾ ਹੋ ਰਿਹਾ ਮੰਤਰੀ ਮੰਡਲ, ਹੋਣਗੇ ਅਹਿਮ ਫੈਸਲੇ – ਦੇਖੋ ਵੀਡੀਓ

ਲੰਮੇ ਸਮੇਂ ਤੋਂ ਚੱਲ ਰਹੇ ਲੋਕ ਡਾਊਨ ਦੇ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਹੀਂ …

Leave a Reply

Your email address will not be published. Required fields are marked *