Home / ਤਾਜਾ ਖਬਰ / ਸਿੱਧੂ ਨੇ ਪਾਇਆ ਫਿਰ ਤੋਂ ਕੈਪਟਨ ਨੂੰ ਘੇਰਾ – ਦੇਖੋ ਨਵੀਂ ਵੀਡੀਓ

ਸਿੱਧੂ ਨੇ ਪਾਇਆ ਫਿਰ ਤੋਂ ਕੈਪਟਨ ਨੂੰ ਘੇਰਾ – ਦੇਖੋ ਨਵੀਂ ਵੀਡੀਓ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਕਿਸੇ ਤੋਂ ਵੀ ਲੁਕੀ ਨਹੀਂ ਹੋਈ ਹਰ ਰੋਜ਼ ਹੀ ਲੀਡਰ ਆਪਣੇ ਹੀ ਮੁੱਖ ਮੰਤਰੀ ਦੇ ਖਿਲਾਫ ਬਿਆਨ ਦਾਗ ਰਹੇ ਹਨ ਅਜਿਹੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਭ ਤੋਂ ਅੱਗੇ ਚੱਲ ਰਹੇ ਹਨ

ਆਏ ਦਿਨ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਵੀਡੀਓ ਰਿਲੀਜ਼ ਕਰ ਦਿੱਤੀ ਜਾਂਦੀ ਹੈ ਜਿਸ ਵਿੱਚੋਂ ਕਦੇ ਤਾਂ ਕੈਪਟਨ ਸਰਕਾਰ ਨੂੰ ਆਪਣੇ ਸਵਾਲਾਂ ਦੇ ਵਿੱਚ ਘੇਰ ਰਹੇ ਹਨ ਕਦੇ ਹੀ ਉਹ ਪੁਰਾਣੀ ਸਰਕਾਰ ਨੂੰ ਵੀ ਸਵਾਲਾਂ ਵਿੱਚ ਘੇਰ ਲੈਂਦੇ ਹਨ

ਅਜਿਹੇ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਤੋਂ ਘੇਰ ਰਹੇ ਹਨ

ਉਨ੍ਹਾਂ ਨੇ ਇਸ ਵੀਡੀਓ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ ਕੀਤਾ ਹੈ । ਉਨ੍ਹਾਂ ਨੇ ਇਸ ਵੀਡੀਓ ਦੇ ਵਿੱਚ ਕੈਪਟਨ ਸਰਕਾਰ ਤੇ ਸਿੱਧੇ ਨਿਸ਼ਾਨੇ ਸਾਧੇ ਹਨ ।

ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਦੱਸ ਦਿੱਤਾ ਹੈ ਕਿ ਉਹ ਦੋ ਹਜ਼ਾਰ ਬਾਈ ਦੀ ਪੂਰੀ ਤਿਆਰੀ ਵਿੱਚ ਹਨ ਉਹ ਕਿਸੇ ਵੀ ਗੱਲੋਂ ਪਿੱਛੇ ਨਹੀਂ ਹਨ ਅਤੇ ਉਹ ਦੋ ਹਜ਼ਾਰ ਬਾਈ ਦੇ ਵਿੱਚ ਮੈਦਾਨ ਫਤਿਹ ਕਰਕੇ ਰਹਿਣਗੇ

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

About Corona Mann

Check Also

ਗਲਤ ਸੰਬੰਧ ਹੋਣ ਕਾਰਨ ਡੇਰੇ ਦੇ ਪ੍ਰਧਾਨ ਦਾ ਕੀਤਾ ਕ ਤ ਲ – ਦੇਖੋ ਵੀਡੀਓ

ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤਿਉਹਾਰੀ ਹੈ ਜਿੱਥੇ ਕਿ ਥਾਣਾ ਗੁਰਾਇਆ ਦੇ ਅਧੀਨ ਪੈਂਦੇ …

Leave a Reply

Your email address will not be published. Required fields are marked *