Home / ਤਾਜਾ ਖਬਰ / ਇਸ ਕੰਮ ਨੇ ਕਰਵਾ ਦਿੱਤੀ ਕੈਪਟਨ ਸਰਕਾਰ ਦੀ ਮਿੱਟੀ ਪੁਲੀਤ – ਦੇਖੋ ਵੀਡੀਓ

ਇਸ ਕੰਮ ਨੇ ਕਰਵਾ ਦਿੱਤੀ ਕੈਪਟਨ ਸਰਕਾਰ ਦੀ ਮਿੱਟੀ ਪੁਲੀਤ – ਦੇਖੋ ਵੀਡੀਓ

ਲੱਗਦਾ ਹੈ ਕਿ ਕੈਪਟਨ ਸਰਕਾਰ ਦੇ ਲਈ ਮਾੜਾ ਸਮਾਂ ਚੱਲ ਰਿਹਾ ਹੈ ਇੱਕ ਤੋਂ ਬਾਅਦ ਇੱਕ ਮਾਮਲਾ ਕੈਪਟਨ ਸਰਕਾਰ ਨੂੰ ਘੇਰਦੀ ਜਾ ਰਿਹਾ ਹੈ ਅਜਿਹੇ ਵਿੱਚ ਹੀ ਹੈ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ ਜਿਸ ਨੇ ਕੈਪਟਨ ਸਰਕਾਰ ਦੀ ਬਿਲਕੁਲ ਹੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਹੈ

ਸ਼ਰਾਬ ਦੇ ਮਾਮਲੇ ਉੱਤੇ ਘਿਰਦੀ ਜਾਂਦੀ ਸਰਕਾਰ ਨੂੰ ਆਪਣੇ ਹੀ ਮੰਤਰੀਆਂ ਨੇ ਘੇਰਾ ਪਾ ਰੱਖਿਆ ਹੈ ਅਤੇ ਅਜਿਹੇ ਵਿੱਚ ਸਰਕਾਰ ਨੇ ਅਜਿਹਾ ਫ਼ੈਸਲਾ ਲੈ ਰਿਹਾ ਕਿ ਉਹ ਫੈਸਲੇ ਨੇ ਕੈਪਟਨ ਸਰਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ।

ਹਾੜ੍ਹੀ ਵਿੱਚ ਕੈਪਟਨ ਸਰਕਾਰ ਨੇ ਪੰਜਾਬ ਦੇ ਮਾਸਟਰਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਲਗਾਉਣ ਬਾਰੇ ਸੋਚਿਆ ਸੀ ਕਿ ਉਨ੍ਹਾਂ ਤੋਂ ਉੱਥੇ ਲੇਖਾ ਜੋਖਾ ਕਰਵਾਇਆ ਜਾਵੇਗਾ । ਪਰ ਇਸ ਮਾਮਲੇ ਦੇ ਉੱਤੇ ਲੋਕਾਂ ਨੇ ਕੈਪਟਨ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ ਅਤੇ ਐਲਾਨ ਤਾਂ ਪਾਈਆਂ ।

ਏਦਾਂ ਦੇ ਫੈਸਲਿਆਂ ਤੋਂ ਤਾਂ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਬਿਲਕੁਲ ਸੋਚਣਾ ਹੀ ਬੰਦ ਕਰ ਦਿੱਤਾ ਹੈ ਉਹ ਬਿਨਾਂ ਸੋਚੇ ਹੀ ਅੱਜ ਕੱਲ੍ਹ ਫੈਸਲੇ ਲੈ ਰਹੇ ਹਨ

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

About Corona Mann

Check Also

ਗਲਤ ਸੰਬੰਧ ਹੋਣ ਕਾਰਨ ਡੇਰੇ ਦੇ ਪ੍ਰਧਾਨ ਦਾ ਕੀਤਾ ਕ ਤ ਲ – ਦੇਖੋ ਵੀਡੀਓ

ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤਿਉਹਾਰੀ ਹੈ ਜਿੱਥੇ ਕਿ ਥਾਣਾ ਗੁਰਾਇਆ ਦੇ ਅਧੀਨ ਪੈਂਦੇ …

Leave a Reply

Your email address will not be published. Required fields are marked *