Breaking News
Home / ਤਾਜਾ ਖਬਰ / ਸਿੱਧੂ ਦੇ ਪੁਰਾਣੇ ਬੰਬਾਂ ਦੇ ਨਵੇਂ ਧਮਾਕੇ – ਦੇਖੋ ਵੀਡੀਓ

ਸਿੱਧੂ ਦੇ ਪੁਰਾਣੇ ਬੰਬਾਂ ਦੇ ਨਵੇਂ ਧਮਾਕੇ – ਦੇਖੋ ਵੀਡੀਓ

ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਦੇ ਵਿਚਕਾਰ ਚੱਲ ਰਿਹਾ ਤਕਰਾਰ ਦੌਰਾਨ ਵਧਦਾ ਜਾ ਰਿਹਾ ਹੈ।ਨਵਜੋਤ ਸਿੰਘ ਸਿੱਧੂ ਨੇ 2022 ਦੀ ਤਿਆਰੀ ਖਿੱਚ ਦਿੱਤੀ ਹੈ । ਅਜਿਹੇ ਦੇ ਵਿੱਚ ਉਨ੍ਹਾਂ ਦੇ ਕੈਪਟਨ ਸਰਕਾਰ ਦੇ ਨਾਲ ਸਬੰਧ ਸੁਖਾਵੇਂ ਹੋਣੇ ਮੁਸ਼ਕਲ ਹਨ ।

ਨਵਜੋਤ ਸਿੰਘ ਸਿੱਧੂ ਨੇ ਯੂ ਟਿਊਬ ਅਤੇ ਟੈੱਕ ਟਾਕ ਉੱਤੇ ਵੀਡੀਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ । ਉਹ ਹਰ ਰੋਜ਼ ਹੀ ਕੋਈ ਨਾ ਕੋਈ ਵੀਡੀਓ ਬਣਾ ਕੇ ਪੰਜਾਬ ਸਰਕਾਰ ਅਤੇ ਕੈਪਟਨ ਵਿਰੁੱਧ ਆਪਣੀ ਭੜਾਸ ਖੜ੍ਹਦੇ ਹਨ ।

ਉਨ੍ਹਾਂ ਦੀਆਂ ਨਵੀਆਂ ਦੇ ਨਾਲ ਨਾਲ ਪੁਰਾਣੀਆਂ ਵੀਡੀਓ ਵੀ ਹੋਣਾ ਬਲਦੀ ਉੱਤੇ ਤੇਲ ਦਾ ਕੰਮ ਕਰ ਰਹੀਆਂ ਹਨ । ਵਿਵਾਦਾਂ ਦੇ ਵਿੱਚ ਘਿਰ ਚੁੱਕੀ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੇ ਲਈ ਲੋਕ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓ ਵੀ ਸ਼ੇਅਰ ਕਰ ਰਹੇ ਹਨ ।

ਅਜਿਹੇ ਦੇ ਵਿੱਚ ਉਨ੍ਹਾਂ ਦੀਆਂ ਕਈ ਪੁਰਾਣੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀਆਂ ਹਨ । ਹਾਲ ਹੀ ਵਿੱਚ ਉਨ੍ਹਾਂ ਦੀ ਬਠਿੰਡਾ ਰੈਲੀ ਦੀ ਇੱਕ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ ਜੋ ਕਿ ਲੋਕ ਧੜਾਧੜ ਸ਼ੇਅਰ ਕਰ ਰਹੇ ਹਨ ।

ਆਓ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਹਾਂ ਅਤੇ ਦੇਖਦੇ ਹਾਂ ਕਿ ਇਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਸ ਵੱਲ ਨੂੰ ਕਿਹੜੇ ਨਿਸ਼ਾਨੇ ਸਾਧੇ ਹਨ ।

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

About Corona Mann

Check Also

ਲੰਮੇ ਸਮੇਂ ਬਾਅਦ ਇਕੱਠਾ ਹੋ ਰਿਹਾ ਮੰਤਰੀ ਮੰਡਲ, ਹੋਣਗੇ ਅਹਿਮ ਫੈਸਲੇ – ਦੇਖੋ ਵੀਡੀਓ

ਲੰਮੇ ਸਮੇਂ ਤੋਂ ਚੱਲ ਰਹੇ ਲੋਕ ਡਾਊਨ ਦੇ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਹੀਂ …

Leave a Reply

Your email address will not be published. Required fields are marked *