Breaking News
Home / ਤਾਜਾ ਖਬਰ / ਕੀ ਖਹਿਰਾ ਦੇ ਕਹਿਣ ਤੇ ਉਹਦਾ ਸਾਥ ਦੇਣ ਆਉਣਗੇ ਸਿੱਧੂ ਅਤੇ ਪ੍ਰਗਟ – ਦੇਖੋ ਵੀਡੀਓ

ਕੀ ਖਹਿਰਾ ਦੇ ਕਹਿਣ ਤੇ ਉਹਦਾ ਸਾਥ ਦੇਣ ਆਉਣਗੇ ਸਿੱਧੂ ਅਤੇ ਪ੍ਰਗਟ – ਦੇਖੋ ਵੀਡੀਓ

ਪੰਜਾਬ ਦੇ ਵਿੱਚ ਇਸ ਸਮੇਂ ਚੱਲ ਰਹੇ ਵਿਵਾਦਾਂ ਦੇ ਵਿੱਚ ਸਰਕਾਰ ਘਿਰ ਚੁੱਕੀ ਹੈ ਅਤੇ ਉਸ ਨੂੰ ਇੱਕ ਤੋਂ ਬਾਅਦ ਇੱਕ ਨਵਾਂ ਬਾਅਦ ਉੱਠ ਕੇ ਘੇਰਾ ਪਾ ਰਿਹਾ ਹੈ ਅਜਿਹੇ ਦੇ ਵਿੱਚ ਸਰਕਾਰ ਦਾ ਇਨ੍ਹਾਂ ਵਿਵਾਦਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਹੁਣ ਇੱਕ ਨਵਾਂ ਮਸਲਾ ਹੋਰ ਉੱਠ ਰਿਹਾ ਹੈ ।

ਪੰਜਾਬ ਸਰਕਾਰ ਨੂੰ ਅਕਸਰ ਹੀ ਘੇਰਾ ਪਾਉਣ ਵਾਲੇ ਨਵਜੋਤ ਸਿੰਘ ਸਿੱਧੂ ਸੁਖਪਾਲ ਖਹਿਰਾ ਅਤੇ ਪ੍ਰਗਟ ਸਿੰਘ ਇਹ ਤਿੰਨੋਂ ਆਪਸ ਦੇ ਵਿੱਚ ਇਕੱਠੇ ਹੋਣ ਜਾ ਰਹੇ ਹਨ । ਹਾਲ ਹੀ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਦੇ ਵਿੱਚ ਸਿੱਧੂ ਅਤੇ ਪਰਗਟ ਨੂੰ ਆਪਣਾ ਸਾਥ ਦੇਣ ਦੀ ਅਪੀਲ ਕੀਤੀ ਹੈ ।

ਅਸਲ ਵਿੱਚ ਪਿਛਲੇ ਦਿਨੀਂ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਦੇ ਹੋਏ ਕਤਲ ਦੇ ਮਾਮਲੇ ਦੇ ਵਿਚ ਸੁਖਪਾਲ ਸਿੰਘ ਖਹਿਰਾ ਨੇ ਇਕ ਵੀਡੀਓ ਬਣਾ ਕੇ ਲੋਕਾਂ ਨੂੰ ਕੈਂਡਲ ਮਾਰਚ ਕਰਨ ਦੇ ਲਈ ਅਪੀਲ ਕੀਤੀ ਹੈ

ਉਨ੍ਹਾਂ ਨੇ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਇਸ ਕੈਂਡਲ ਮਾਰਚ ਵਿਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਸਾਫ਼ ਦਿਖਾਉਣ ।

ਹੁਣ ਦੇਖਣਾ ਹੋਵੇਗਾ ਕਿ ਕੀ ਸਿੱਧੂ ਅਤੇ ਪਰਗਟ ਸਿੰਘ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੁੰਦੇ ਹਨ ਕਿ ਇਹ ਤਿੰਨੋਂ ਜਣੇ ਆਪਸ ਦੇ ਵਿੱਚ ਹੱਥ ਮਿਲਾ ਕੇ ਸਰਕਾਰ ਨੂੰ ਹੋਰ ਵਕਤ ਪਾਉਣਗੇ ।

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

About Corona Mann

Check Also

ਲੰਮੇ ਸਮੇਂ ਬਾਅਦ ਇਕੱਠਾ ਹੋ ਰਿਹਾ ਮੰਤਰੀ ਮੰਡਲ, ਹੋਣਗੇ ਅਹਿਮ ਫੈਸਲੇ – ਦੇਖੋ ਵੀਡੀਓ

ਲੰਮੇ ਸਮੇਂ ਤੋਂ ਚੱਲ ਰਹੇ ਲੋਕ ਡਾਊਨ ਦੇ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਹੀਂ …

Leave a Reply

Your email address will not be published. Required fields are marked *