Home / Uncategorized / ਮਾਸਟਰ ਨੇ ਨੂਰ ਨੂੰ ਪੁੱਛਿਆ ਆਹ ਸਵਾਲ ਨੂਰ ਨੇ ਦਿੱਤਾ ਆਹ ਜਵਾਬ

ਮਾਸਟਰ ਨੇ ਨੂਰ ਨੂੰ ਪੁੱਛਿਆ ਆਹ ਸਵਾਲ ਨੂਰ ਨੇ ਦਿੱਤਾ ਆਹ ਜਵਾਬ

ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਹਨ ਅਤੇ ਕੁਝ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੋ ਜਾਂਦੀਆਂ ਹਨ ਕਿਉਂਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਖੂਬ ਪਿਆਰ ਦਿੱਤਾ ਜਾਂਦਾ ਹੈ ਅਤੇ ਇਹ ਵੀਡੀਓਜ਼ ਹੀ ਕਿਸੇ ਨਾ ਕਿਸੇ ਵਿਅਕਤੀ ਦੀ ਕਾਮਯਾਬੀ ਦਾ ਚਿਹਰਾ ਵੀ ਬਣਦੀਆਂ ਹਨ ਇਸ ਹੀ ਤਰ੍ਹਾਂ ਦੀ ਵੀਡੀਓ ਟਿੱਕ ਟਾਕ ਦੇ

ਪੰਜ ਸਾਲ ਦੀ ਨੂਰ ਦੁਆਰਾ ਬਣਾਈ ਗਈ ਸੀ ਜਿਸ ਨੂੰ ਜਨਤਾ ਦੇ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਅਤੇ ਹੁਣ ਸਾਰੇ ਹੀ ਲੋਕ ਨੂਰ ਦੇ ਫੈਨ ਹੋ ਗਏ ਹਨ ਨੂਰ ਦੇ ਦੁਬਾਰਾ ਨਵੀਂ ਵੀਡੀਓ ਪਾਉਣ ਦੀ ਉਡੀਕ ਡੋਰ ਦੇ ਫੈਨਜ਼ ਨੂੰ ਹਰ ਰੋਜ਼ ਹੁੰਦੀ ਹੈ ਕਿਉਂਕਿ ਨੂਰ ਹਰ ਰੋਜ਼ ਨਵੀਆਂ ਵੀਡੀਓਜ਼ ਅਜਿਹੀਆਂ ਲੈ ਕੇ ਆਉਂਦੀ ਹੈ ਜਿਸ ਦੇ ਨਾਲ ਹਰ ਇੱਕ ਦੇ ਮੂੰਹ ਤੇ ਮੁਸਕਰਾਹਟ ਆ ਜਾਂਦੀ ਹੈ

ਇੰਨਾ ਹੀ ਨਹੀਂ ਇਨ੍ਹਾਂ ਵੀਡੀਓਜ਼ ਦੇ ਨਾਲ ਨਾਲ ਨੂਰ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓਜ਼ ਵੀ ਅਪਲੋਡ ਕਰਦੀ ਰਹਿੰਦੀ ਹੈ ਅਤੇ ਇਕ ਨੇ ਨਿੱਕੇ ਜਿਹਾ ਬੱਚਾ ਇੰਨੀ ਛੋਟੀ ਉਮਰ ਦੇ ਵਿੱਚ ਸਾਰੀ ਦੁਨੀਆਂ ਨੂੰ ਗਿਆਨ ਦੇਣ ਵਾਲੀ ਗੱਲ ਕਰਦਾ ਹੈ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ ਨੂੰਹ ਦੀਆਂ ਨਵੀਆਂ ਵੀਡੀਓਜ਼ ਹਰ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਨੂਰ ਨੇ ਇੱਕ ਹੋਰ ਨਵੀਂ ਵੀਡੀਓ ਅਪਲੋਡ ਕੀਤੀ ਹੈ ਜੋ ਅਸੀਂ ਨੀਚੇ ਅਪਲੋਡ ਕਰ ਦਿੱਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣ ਤੋਂ ਬਾਅਦ ਤੁਸੀਂ ਵੀ ਨੂਰ ਦੇ ਦੁਬਾਰਾ ਕੀਤੀ ਗਈ ਹਾਸਾ ਮਸ਼ਕਰੀ ਤੇ ਜ਼ਰੂਰ ਹੱਸੋਗੇ ਅਤੇ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਆ ਜਾਵੇਗੀ

About rich punjaab

Check Also

ਇਹ ਕੁੜੀ ਖੇਤਾਂ ਚ ਜਾ ਕੇ ਕਰਦੀ ਸੀ ਸ਼ਰਮਨਾਕ ਕਰਤੂਤ

ਅੱਜ ਅਸੀਂ ਸੋਸ਼ਲ ਮੀਡੀਆ ‘ਤੇ ਨਵਾਂ ਵਾਇਰਲ ਵੀਡੀਓ ਪੇਸ਼ ਕਰ ਰਹੇ ਹਾਂ. Full Video ਦੇਖਣ …

Leave a Reply

Your email address will not be published. Required fields are marked *