Home / Uncategorized / ਇੱਥੋਂ ਦੀ ਸਰਕਾਰ ਨੇ ਲਾੜੇ ਦੇ ਪਿਤਾ ਨੂੰ ਕੀਤਾ ਛੇ ਲੱਖ ਦਾ ਜੁਰਮਾਨਾ ਦੇਖੋ ਵੀਡੀਓ

ਇੱਥੋਂ ਦੀ ਸਰਕਾਰ ਨੇ ਲਾੜੇ ਦੇ ਪਿਤਾ ਨੂੰ ਕੀਤਾ ਛੇ ਲੱਖ ਦਾ ਜੁਰਮਾਨਾ ਦੇਖੋ ਵੀਡੀਓ

ਕਰੋਨਾ ਮਹਾਂਮਾਰੀ ਨਾਲ ਜਿੱਥੇ ਭਾਰਤ ਦੇ ਨਾਲ ਨਾਲ ਸਾਰਾ ਸੰਸਾਰ ਲੜ ਰਿਹਾ ਉੱਥੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰਾਜਸਥਾਨ ਦੇ ਜੈਪੁਰ ਤੋਂ ਜਿੱਥੇ ਅਧੀਨ ਪੈਂਦੇ ਭੀਲਵਾੜਾ ਦੇ ਪੱਤਾ ਦਾ ਪਿੰਡ ਦੇ ਵਿੱਚ ਤੇ ਜੂਨ ਨੂੰ ਆਪਣੇ ਲੜਕੇ ਦਾ ਵਿਆਹ ਕੀਤਾ ਸੀ ਅਤੇ ਉਸ ਨੇ ਸਿਰਫ ਪੰਜਾਹ ਬੰਦਿਆਂ ਦੀ ਮਨਜ਼ੂਰੀ ਲਈ ਸੀ ਪਰ ਇਸ ਵਿਆਹ ਦੇ ਵਿੱਚ ਲੱਗਭੱਗ ਢਾਈ ਸੌ ਬੰਦੇ ਦਾ ਇਕੱਠ ਸੀ ਅਤੇ

ਸੋਸ਼ਲ ਡਿਸਟੈਂਸ ਦਾ ਵੀ ਨਹੀਂ ਰੱਖਿਆ ਗਿਆ ਧਿਆਨ ਇੰਨਾਂ ਹੀ ਨਹੀਂ ਇਨ੍ਹਾਂ ਸਾਰੇ ਬਰਾਤੀਆਂ ਦੇ ਨਾਂ ਹੀ ਮਾਸਕ ਪਾਏ ਹੋਏ ਸਨ ਵਿਆਹ ਦਾ ਸਮਾਗਮ ਕਰਨ ਤੋਂ ਬਾਅਦ ਇੱਥੇ ਪੰਦਰਾਂ ਵਿਅਕਤੀਆਂ ਦੀ ਕਰੋਨਾ ਪਾਜ਼ਿਟਿਵ ਰਿਪੋਰਟ ਆਈ ਅਤੇ ਲਾੜੇ ਦੇ ਦਾਦੇ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਵੀ ਹੋਈ ਜਿਸ ਤੋਂ ਬਾਅਦ ਰਾਜਸਥਾਨ ਦੀ ਸਰਕਾਰ ਨੇ ਲਾੜੇ ਦੇ ਪਿਤਾ ਇਸ਼ੂ ਲਾਲ ਨੂੰ ਛੇ ਲੱਖ ਰੁਪਏ ਦਾ ਭਾਰੀ ਜੁਰਮਾਨਾ ਕਰ ਦਿੱਤਾ ਗਿਆ ਹੈ

ਕਿਉਂਕਿ ਇਸ ਸਮੇਂ ਦੌਰਾਨ ਵਿਆਹ ਦੇ ਵਿੱਚ ਇਨ੍ਹਾਂ ਇਕੱਠ ਕਰਨਾ ਅਤੇ ਕਰੋਨਾ ਜਿਹੀ ਭਿਆਨਕ ਮਹਾਂਮਾਰੀ ਤੋਂ ਬੇ ਡਰ ਹੋ ਕੇ ਲਾੜੇ ਦੇ ਪਿਤਾ ਵੱਲੋਂ ਇਹ ਸਭ ਕੁਝ ਕੀਤਾ ਗਿਆ ਜਿਸ ਲਈ ਸਰਕਾਰ ਨੇ ਹੁਣ ਉਨ੍ਹਾਂ ਨੂੰ ਭਾਰੀ ਜੁਰਮਾਨਾ ਲਗਾ ਦਿੱਤਾ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਦੇਖੋ ਵੀਡੀਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਸ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਹਮੇਸ਼ਾ ਹੀ ਉਮੀਦ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀਆਂ ਨਵੀਆਂ ਅਤੇ ਤਾਜ਼ਾ ਰਾਜਨੀਤਕ ਖਬਰਾਂ ਦੇ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਬਾਰੇ ਸਤਰਕ ਕਰ ਸਕੀਏ

About rich punjaab

Check Also

ਇਹ ਕੁੜੀ ਖੇਤਾਂ ਚ ਜਾ ਕੇ ਕਰਦੀ ਸੀ ਸ਼ਰਮਨਾਕ ਕਰਤੂਤ

ਅੱਜ ਅਸੀਂ ਸੋਸ਼ਲ ਮੀਡੀਆ ‘ਤੇ ਨਵਾਂ ਵਾਇਰਲ ਵੀਡੀਓ ਪੇਸ਼ ਕਰ ਰਹੇ ਹਾਂ. Full Video ਦੇਖਣ …

Leave a Reply

Your email address will not be published. Required fields are marked *