Home / Uncategorized / ਮੁੰਡਿਆਂ ਨੇ ਘਰ ਚ ਜਾ ਕੇ ਕੀਤੀ ਸ਼ਰਮਨਾਕ ਕਰਤੂਤ ਪਰਿਵਾਰ ਨੇ ਦੱਸੀ ਸਚਾਈ

ਮੁੰਡਿਆਂ ਨੇ ਘਰ ਚ ਜਾ ਕੇ ਕੀਤੀ ਸ਼ਰਮਨਾਕ ਕਰਤੂਤ ਪਰਿਵਾਰ ਨੇ ਦੱਸੀ ਸਚਾਈ

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੁ-ਕ-ਤ-ਸ-ਰ ਵਿੱਖੇ ਕੁਝ ਗੁੰਡਿਆਂ ਵੱਲੋਂ ਕੀਤੀ ਗਈ ਇੱਕ ਪਰਿਵਾਰ ਨਾਲ ਧੱਕਾਸ਼ਾਹੀ। ਦੱਸਿਆ ਜਾ ਰਿਹਾ ਹੈ ਕਿ ਬੀਬੀ ਰਾਤ ਇੱਕ ਘਰ ਵਿੱਚ ਕੁਝ ਗੁੰਡੇ ਦਾ ਖ ਲ ਹੋਏ ਅਤੇ ਘਰਵਾਲਿਆਂ ਨਾਲ ਕੁੱਟ-ਮਾਰ ਕੀਤੀ ਗਈ। ਗੁੰਡਿਆਂ ਦੇ ਨਾਲ ਕੁਝ ਪੁਲਿਸ ਮੁਲਾਜ਼ਮ ਵੀ ਸਨ ਉਨ੍ਹਾਂ ਦਾ ਕ ਹਿ ਣਾ ਸੀ ਕਿ ਇਹ ਪਰਿਵਾਰ ਸ਼ਰਾਬ ਵੇ-ਚ-ਣ ਦਾ ਕੰਮ ਕਰਦਾ ਹੈ।

ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹ ਸ਼ਰਾਬ ਵੇਚਣ ਦਾ ਕੰਮ ਨਹੀਂ ਕਰਦੇ ਅਤੇ ਇੰਨਾਂ ਗੁੰ-ਡਿ-ਆਂ ਦੁਅਾਰਾ ਨਾਜਾਇਜ਼ ਹੀ ਧੱਕਾ ਕੀਤਾ ਗਿਆ ਹੈ। ਪਰਿਵਾਰ ਦੇ ਇੱਕ ਲੜਕੀ ਅਤੇ ਊਸਦਾ ਪਿਤਾ ਜ਼ਖ਼ਮੀ ਹਨ ਅਤੇ ਹਸਪਤਾਲ ਦਾ ਖ ਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗੁੰਡੇ ਠੇਕੇਦਾਰ ਦੇ ਮੁੰਡੇ ਸਨ ਅਤੇ ਉਨ੍ਹਾਂ ਨੇ ਅੌਰਤਾਂ ਉੱਤੇ ਵੀ ਹੱਥ ਚੁੱ ਕਿ ਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਟ-ਮਾਰ ਦੌਰਾਨ ਨਾਲ ਅਾਈ ਪੁਲਿਸ ਨੇ ਕੁਝ ਵੀ ਨਹੀ ਕੀਤਾ ਸਗੋਂ ਤ-ਮਾ-ਸ਼ਾ ਹੁੰਦੇ ਦੇਖਦੇ ਰਹੇ।

ਪਰਿਵਾਰ ਪ੍ਰਸ਼ਾਸਨ ਕੋਲੋ ਇਨਸਾਫ ਦੀ ਮੰਗ ਕਰ ਰਹੀ ਹੈ।ਦੂਜੇ ਪਾਸੇ ਇ ਲਾ ਕੇ ਦੇ ਪ੍ਰਸ਼ਾਸਨਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸਨੂੰ ਸ਼ ਖ਼ ਤ ਸਜ਼ਾ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਅੌਰਤਾਂ ਤੇ ਵੀ ਹੱਥ ਚੁੱਕੇ ਗਏ ਜੋ ਕਿ ਕਾਨੂੰਨ ਦੇ ਖਿ-ਲਾ-ਫ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੇ ਬਣਦੀ ਕਾਰਵਾਈ ਕੀਤੀ ਜਾ-ਵੇ-ਗੀ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦ-ਰ-ਜ ਕਰ ਲਿਆ ਗਿਆ ਹੈ

ਅਤੇ ਦੋਸ਼ੀਆਂ ਨੂੰ ਉਨ੍ਹਾਂ ਦੇ ਦੋਸ਼ ਅਨੁਸਾਰ ਸ਼ਜਾ ਦਿੱਤੀ ਜਾਵੇਗੀ।ਪਰਿਵਾਰ ਦੁਆਰਾ ਇ-ਨ-ਸਾ-ਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ। ਸਾਡੇ ਨਾਲ ਜੁੜੇ ਰ ਹਿ ਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾ ਹੁੰ ਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About rich punjaab

Check Also

ਵੇਖੋ ਅਨੋਖੀ ਪ੍ਰੇਮ ਕਹਾਣੀ ਨੌਜਵਾਨ ਨੇ ਮੰਡਪ ਚ ਰਚਾਇਆ ਦੋ ਕੁੜੀਆਂ ਦੇ ਨਾਲ ਵਿਆਹ

ਹੈਰਾ-ਨ ਕਰਨ ਵਾ-ਲੀ ਹਾਲ ਦੀ ਖ਼-ਬਰ ਵਿੱਚ, ਮੱਧ ਪ੍ਰਦੇ-ਸ਼ ਦੇ ਵਸ-ਨੀ-ਕ ਸੰਦੀ-ਪ ਉ-ਇਕੇ- ਨੇ ਪ-ਰਿ-ਵਾ-ਰ …

Leave a Reply

Your email address will not be published. Required fields are marked *