Home / Uncategorized / ਨੂਰ ਦੇ ਸਾਥੀ ਦੇ ਲੜ ਗਿਆ ਮੱਛਰ ਨੂਰ ਨੇ ਗੁੱਸੇ ਚ ਕੀਤਾ ਆਹ ਕੰਮ

ਨੂਰ ਦੇ ਸਾਥੀ ਦੇ ਲੜ ਗਿਆ ਮੱਛਰ ਨੂਰ ਨੇ ਗੁੱਸੇ ਚ ਕੀਤਾ ਆਹ ਕੰਮ

ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਹਰ ਇੱਕ ਨਵੀਂ ਵੀਡੀਓ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਵਾਇਰਲ ਹੋ ਜਾਂਦੀ ਹੈ ਅਤੇ ਇਨ੍ਹਾਂ ਵੀਡੀਓਜ਼ ਨੂੰ ਬਣਾਉਣ ਵਾਲਿਆਂ ਨੂੰ ਵੀ ਜਲਦੀ ਹੀ ਪ੍ਰਸਿੱਧੀ ਮਿਲ ਜਾਂਦੀ ਹੈ ਇਸੇ ਹੀ ਤਰ੍ਹਾਂ ਦੀ ਕਹਾਣੀ ਕੁਝ ਨੂਰ ਦੀ ਜੋ ਕਿ ਪੰਜ ਸਾਲਾਂ ਦੀ ਹੈ ਅਤੇ ਨੂਰ ਨੇ ਇਸੇ ਸਾਲ ਹੀ ਟਿਕ ਟੋਕ ਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਅਤੇ ਜਿਸ ਤੋਂ ਬਾਅਦ ਨੂਰ ਕੁਝ ਦਿਨਾਂ ਦੇ ਵਿੱਚ ਹੀ ਕਾਫੀ ਮਸ਼ਹੂਰ ਹੋ ਗਈ ਅਤੇ

ਹੁਣ ਕਾਫੀ ਲੋਕ ਨੂਰ ਦੇ ਫੈਨ ਹੋ ਗਏ ਨੂਰ ਦੀਆਂ ਛੋਟੀਆਂ ਛੋਟੀਆਂ ਹਾਸੇ ਭਰਪੂਰ ਗੱਲਾਂ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਨੂਰ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਈ ਹੈਲੋੜ ਦੇ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਨੂਰ ਦੇ ਰਾਤ ਨੂੰ ਸੁੱਤੀ ਪਈ ਦੇ ਮੱਛਰ ਲੜਦਾ ਹੈ ਅਤੇ ਵਰਦੀ ਪੁਲਸ ਦਾ ਦੋਸਤ ਵੀ ਮੱਛਰ ਤੋਂ ਪ੍ਰੇਸ਼ਾਨ ਹੋਇਆ ਰਹਿੰਦਾ ਹੈ ਤੇ ਨੂਰ ਪੁੱਛਦੀ ਹੈ ਕੀ ਤੂੰ ਇੰਜ ਕਿਉਂ ਕਰ ਰਿਹਾ ਹੈ ਤਾਂ

ਉਸ ਦਾ ਕਹਿਣਾ ਹੈ ਕਿ ਉਸ ਦੇ ਮੱਛਰ ਲੜ ਰਿਹਾ ਹੈ ਅਤੇ ਨੂਰ ਨੇ ਅੱਗੋਂ ਜੋ ਕਿਹਾ ਉਹ ਸੁਣ ਕੇ ਵਾਰਨ ਦੀ ਬਹਿਰਾਮ ਰਹਿ ਗਿਆ ਨੂੰਹ ਦਾ ਕਹਿਣਾ ਸੀ ਕਿ ਤੂੰ ਖੁਰਕ ਕੇ ਹੀ ਸੌਂ ਜਾ ਕਿਉਂਕਿ ਤੂੰ ਕਿਹੜਾ ਮੱਛਰ ਤੋਂ ਬਦਲਾ ਲੈ ਸਕਦਾ ਹੈ ਦੇਖੋ ਵੀਡੀਓ ਤੁਸੀਂ ਆਪ ਹੀ ਇਸ ਨੀਚੇ ਵੀਡੀਓ ਵਿੱਚ ਦਿੱਤਾ ਅਜਿਹਾ ਜਵਾਬ ਕੀ ਕਰ ਦਿੱਤਾ ਸਭ ਇੱਕ ਨੂੰ ਹੈਰਾਨ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਨੂਰ ਦੇ ਦੁਆਰਾ ਕਹੀਆਂ ਗਈਆਂ ਹਾਸੇ ਭਰਪੂਰ ਗੱਲਾਂ ਸੁਣ ਕੇ ਤੁਹਾਡੇ ਵੀ ਚਿਹਰੇ ਤੇ ਮੁਸਕਰਾਹਟ ਆ ਜਾਵੇਗੀ ਦੇਖੋ ਵੀਡੀਓ

About admin

Check Also

ਵੇਖੋ ਅਨੋਖੀ ਪ੍ਰੇਮ ਕਹਾਣੀ ਨੌਜਵਾਨ ਨੇ ਮੰਡਪ ਚ ਰਚਾਇਆ ਦੋ ਕੁੜੀਆਂ ਦੇ ਨਾਲ ਵਿਆਹ

ਹੈਰਾ-ਨ ਕਰਨ ਵਾ-ਲੀ ਹਾਲ ਦੀ ਖ਼-ਬਰ ਵਿੱਚ, ਮੱਧ ਪ੍ਰਦੇ-ਸ਼ ਦੇ ਵਸ-ਨੀ-ਕ ਸੰਦੀ-ਪ ਉ-ਇਕੇ- ਨੇ ਪ-ਰਿ-ਵਾ-ਰ …

Leave a Reply

Your email address will not be published. Required fields are marked *