Home / Uncategorized / ਨੂਰ ਦੀ ਟੀਮ ਨੇ ਸਰਕਾਰ ਦੇ ਟਿਕ ਟੋਕ ਬੰਦ ਕਰਨ ਪੁਸ਼ੋ ਦਸਇਆ ਆਪਣਾ ਹਾਲ ਕਰਨਗੇ ਹੁਣ ਆ

ਨੂਰ ਦੀ ਟੀਮ ਨੇ ਸਰਕਾਰ ਦੇ ਟਿਕ ਟੋਕ ਬੰਦ ਕਰਨ ਪੁਸ਼ੋ ਦਸਇਆ ਆਪਣਾ ਹਾਲ ਕਰਨਗੇ ਹੁਣ ਆ

TIK TOK ਤੇ ਹਰ ਰੋਜ਼ ਨਵੀਆਂ ਵੀਡੀਓਜ਼ ਲੈ ਕੇ ਆਉਂਦੀ ਨੂਰ ਅਤੇ ਨੂਰ ਦੀ ਟੀਮ ਦਾ ਹੁਣ ਹਾਲ ਮਾੜਾ ਹੋ ਗਿਆ ਹੈ ਕਿਉਂਕਿ ਭਾਰਤ ਸਰਕਾਰ ਦੇ ਦੁਆਰਾ ਚੀਨੀ ਐਪਸ ਦੇ ਨਾਲ ਹੁਣ ਬਾਈਕਾਟ ਕਰ ਦਿੱਤਾ ਗਿਆ ਹੈ ਅਤੇ ਹੁਣ ਪੰਜਾਹ ਤੋਂ ਜ਼ਿਆਦਾ ਐਪ ਨੂੰ ਬੰਦ ਕਰਨ ਦਾ ਨਿਰਨਾ ਵੀ ਲਿਆ ਗਿਆ ਹੈ ਇਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਚੱਲਣ ਵਾਲੀ ਟਿੱਕ ਟੋਕ ਵੀ ਬੰਦ ਹੋਣ ਜਾ ਰਹੀ ਹੈ

ਅਤੇ ਜਿਸ ਦੇ ਨਾਲ ਕਾਫ਼ੀ ਲੋਕਾਂ ਦੇ ਰੁਜ਼ਗਾਰ ਨੂੰ ਵੀ ਧੱਕਾ ਲੱਗਿਆ ਹੈ ਇਸੇ ਹੀ ਤਰ੍ਹਾਂ ਨੂਰ ਦੀ ਟੀਮ ਨੂੰ ਵੀ ਇਸ ਇੱਕ ਟਾਕ ਦੇ ਬੰਦ ਹੋ ਜਾਣ ਕਾਰਨ ਕਾਫੀ ਧੱਕਾ ਲੱਗਿਆ ਹੈ ਕਿਉਂਕਿ ਡੋਰ ਦੀ ਟੀਮ ਦੇ ਦੁਬਾਰਾ ਜ਼ਿਆਦਾਤਰ ਵੀਡੀਓ ਟਿਕਟਾਂ ਤੇ ਹੀ ਬਣਾਈਆਂ ਜਾਂਦੀਆਂ ਸੀ ਪਰ ਅਚਾਨਕ ਹੁਣ ਇਹ ਐਪ ਬੰਦ ਹੋ ਜਾਣ ਕਾਰਨ ਉਸ ਦੀ ਟੀਮ ਨੂੰ ਹੁਣ ਇਹ ਚਿੰਤਾ ਪੈ ਗਈ ਹੈ ਕਿ

ਉਹ ਕਿਸ ਤਰ੍ਹਾਂ ਨਵੀਆਂ ਵੀਡੀਓ ਬਣਾ ਕੇ ਕਿੱਥੇ ਸ਼ੇਅਰ ਕਰਿਆ ਕਰਨਗੇ ਜਿਸ ਤੋਂ ਬਾਅਦ ਵਰਨ ਦੀਪ ਦਾ ਵੀ ਕਹਿਣਾ ਸੀ ਕਿ ਸਰਕਾਰ ਦੇ ਨਾਲ ਹਨ ਉਹ ਹਨ ਉਹ ਕਿਉਂਕਿ ਭਾਰਤੀਆਂ ਦੇ ਫੌਜੀਬੇਰਹਿਮੀ ਦੇ ਨਾਲ ਚੀਨੀਆਂ ਦੇ ਦੁਆਰਾ ਮੌਤ ਦੇ ਘਾਟ ਉਤਾਰਿਆ ਚੁੱਕਿਆ ਹੈ ਅਤੇ ਜਿਸ ਦਾ ਬਦਲਾ ਲੈਣ ਦੇ ਲਈ ਹੁਣ ਸਰਕਾਰ ਨੇ ਇਹ ਐਪ ਬੰਦ ਕੀਤੀਆਂ ਹਨ ਹੇਠਾਂ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

About rich punjaab

Check Also

ਇਹ ਕੁੜੀ ਖੇਤਾਂ ਚ ਜਾ ਕੇ ਕਰਦੀ ਸੀ ਸ਼ਰਮਨਾਕ ਕਰਤੂਤ

ਅੱਜ ਅਸੀਂ ਸੋਸ਼ਲ ਮੀਡੀਆ ‘ਤੇ ਨਵਾਂ ਵਾਇਰਲ ਵੀਡੀਓ ਪੇਸ਼ ਕਰ ਰਹੇ ਹਾਂ. Full Video ਦੇਖਣ …

Leave a Reply

Your email address will not be published. Required fields are marked *