ਇਹ ਨੁਸਖਾ ਵਰਤੋਂ ਸਿਰਫ ਤਿੰਨ ਦਿਨ ਜ਼ਿੰਦਗੀ ਵਿੱਚ ਕਦੇ ਫਿਰ ਚੱਕਰ ਨਹੀਂ ਆਉਣਗੇ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਨੂੰ ਅਜਿਹੇ ਨੁਸਖੇ ਦੱਸਦੇ ਹਾਂ ਜਿਨ੍ਹਾਂ ਨੂੰ ਬਣਾਉਣ ਵਿੱਚ ਬਹੁਤ ਘੱਟ ਕੀਮਤ ਲੱਗਦੀ ਹੈ, ਪਰ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚਾਉਂਦੇ ਹਨ ਕਿਉਂਕਿ ਅਸੀਂ ਹਮੇਸ਼ਾਂ ਹੀ ਤੁਹਾਨੂੰ ਅਜਿਹੇ ਨੁਸਖ਼ਿਆਂ ਤੋਂ ਜਾਣੂ ਕਰਵਾਉਂਦੇ ਹਾਂ ਜੋ ਪੂਰੀ ਤਰ੍ਹਾਂ ਕੁਦਰਤੀ ਹੁੰਦੇ ਹਨ । ਸੋ ਤੁਹਾਡੇ ਸਰੀਰ ਵਿਚ ਜੇਕਰ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਹਸਪਤਾਲਾਂ ਵਿੱਚ ਜਾ ਕੇ ਹਜ਼ਾਰਾਂ ਲੱਖਾਂ ਰੁਪਏ ਖਰਚਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਹੀ ਪੋਸ਼ਣ ਦੇਵੋਂ ਤਾਂ ਤੁਹਾਡੇ ਸਰੀਰ ਵਿੱਚ ਕੋਈ ਸਮੱਸਿਆ ਪੈਦਾ ਹੀ ਨਹੀਂ ਹੋਵੇਗੀ । ਅੱਜ ਅਸੀਂ ਗੱਲ ਕਰਾਂਗੇ ਜੇਕਰ ਤੁਹਾਡੀ ਨੂੰ ਬਹੁਤ ਜ਼ਿਆਦਾ ਚੱਕਰ ਆਉਂਦੇ ਹਨ ,ਕੰਨਾਂ ਵਿੱਚ ਸਾਂ ਸਾਂ ਟੀਂ ਟੀਂ ਦੀ ਆਵਾਜ਼ ਆਉਂਦੀ ਹੈ ।

ਜਦੋਂ ਇਹ ਸਮੱਸਿਆ ਅਸੀਂ ਡਾਕਟਰ ਕੋਲ ਜਾ ਕੇ ਸਾਂਝੀ ਕਰਦੇ ਹਾਂ ਤਾਂ ਉਹ ਸਾਡੀ ਇਸ ਸਮੱਸਿਆ ਨੂੰ ਕਿਸੇ ਹੋਰ ਗੰਭੀਰ ਸਮੱਸਿਆ ਦੇ ਨਾਲ ਜੋੜ ਕੇ ਇਸ ਦੀ ਦਵਾਈ ਦੇ ਦਿੰਦੇ । ਪਰ ਅਸੀਂ ਜੋ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਉਹ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਸਾਈਡ ਇਫੈਕਟ ਨਹੀਂ ਕਰੇਗੀ ਅਤੇ ਤੁਹਾਡੇ ਕੰਨਾਂ ਵਿੱਚ ਸਾਂ ਸਾਂ ਟੀ ਟੀ ਦੀ ਆਵਾਜ਼ ਜੋ ਆਉਂਦੀ ਹੈ ਜਾਂ ਚੱਕਰ ਆਉਂਦੇ ਹਨ ਇਸ ਸਮੱਸਿਆ ਨੂੰ ਬਿਲਕੁਲ ਠੀਕ ਕਰ ਦੇਵੇਗਾ। ਇਸ ਵਾਸਤੇ ਸਾਨੂੰ ਦੋ ਤੇਲ ਚਾਹੀਦੇ ਹਨ ਇਨ੍ਹਾਂ ਵਿੱਚੋਂ ਤੁਸੀਂ ਕਿਸੇ ਇਕ ਦਾ ਇਸਤੇਮਾਲ ਵੀ ਕਰ ਸਕਦੇ ਹੋ ।ਪਹਿਲਾਂ ਬਦਾਮ ਰੋਗਨ ਦੂਸਰਾ ਸਰ੍ਹੋਂ ਦਾ ਤੇਲ ।

ਸੋ ਇਨ੍ਹਾਂ ਦੋਨਾਂ ਤੇਲਾਂ ਵਿਚੋਂ ਕਿਸੇ ਇਕ ਨੂੰ ਲੈ ਕੇ ਸਵੇਰੇ ਜਾਂ ਸਾਮ ਇੱਕ ਡਰੋਪਰ ਦੀ ਸਹਾਇਤਾ ਨਾਲ ਚਾਰ ਬੂੰਦਾਂ ਆਪਣੇ ਇੱਕ ਕੰਨ ਵਿੱਚ ਪਾਵੋ ਅਤੇ ਪੰਦਰਾਂ ਮਿੰਟ ਬਾਅਦ ਦੂਸਰੇ ਕੰਨ ਚ ਪਾਓ । ਪਰ ਧਿਆਨ ਰਹੇ ਕਿ ਇਹ ਤੇਲ ਬਿਲਕੁਲ ਸ਼ੁੱਧ ਹੋਣੇ ਚਾਹੀਦੇ ਹਨ ਅਤੇ ਸਰ੍ਹੋਂ ਦੇ ਤੇਲ ਨੂੰ ਵਰਤਣ ਤੋਂ ਪਹਿਲਾਂ ਤੁਸੀਂ ਇਸ ਨੂੰ ਥੋੜ੍ਹਾ ਜਿਹਾ ਗਰਮ ਕਰ ਲਵੋ_ ਅਜਿਹਾ ਕਰਨ ਨਾਲ ਤੁਹਾਡੇ ਕੰਨਾਂ ਦੀ ਸਮੱਸਿਆ ਅਤੇ ਚੱਕਰ ਆਉਣ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

Leave a Reply

Your email address will not be published. Required fields are marked *