ਹੁਣੇ ਹੁਣੇ ਭਾਰਤ ਚ’ ਕਰੋਨਾ ਨਾਲ ਹੋਈਆਂ 3 ਮੌਤਾਂ,ਜਾਣੋ ਹੁਣ ਤੱਕ ਹੋਣ ਵਾਲੀਆਂ ਮੌਤਾਂ ਦਾ ਅੰਕੜਾ,ਦੇਖੋ ਪੂਰੀ ਖ਼ਬਰ

[ad_1]

ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਨਜ਼ਰ ਆ ਰਹੇ ਹਨ। ਪੂਰੇ ਭਾਰਤ ਵਿਚ ਲਾਕਡਾਊਨ ਦੇ ਬਾਵਜੂਦ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪੀੜਤਾਂ ਦੀ ਗਿਣਤੀ 600 ਨੂੰ ਪਾਰ ਕਰ ਗਈ ਹੈ ਜਦੋਂ ਕਿ ਇਸ ਵਾਇਰਸ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਹੀ ਕੋਰੋਨਾ ਨਾਲ ਪ੍ਰਭਾਵਿਤ 3 ਵਿਅਕਤੀਆਂ ਦੀ ਮੌਤ ਹੋ ਗਈ।

ਪਹਿਲੀ ਮੌਤ ਤਾਮਿਲਨਾਡੂ, ਫਿਰ ਮੱਧ ਪ੍ਰਦੇਸ਼ ਅਤੇ ਫਿਰ ਗੁਜਰਾਤ ਦੇ ਅਹਿਮਦਾਬਾਦ ਵਿਚ ਹੋਈ। ਭਾਰਤ ਵਿਚ ਹੁਣ ਤਕ 612 ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।ਗੋਆ ਵਿੱਚ ਵੀ 3 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ ਅਤੇ ਇਹ ਤਿੰਨੋਂ ਵਿਦੇਸ਼ ਯਾਤਰਾ ਕਰ ਚੁੱਕੇ ਹਨ। ਗੋਆ ਵਿੱਚ ਕੋਰੋਨਾ ਦਾ ਇਹ ਪਹਿਲਾ ਮਾਮਲਾ ਹੈ।

ਸਿਹਤ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ 25, 29 ਅਤੇ 55 ਸਾਲ ਦੇ ਤਿੰਨੋਂ ਵਿਅਕਤੀ ਸਪੇਨ, ਆਸਟ੍ਰੇਲੀਆ ਅਤੇ ਅਮਰੀਕਾ ਗਏ ਸਨ ਅਤੇ ਫਿਰ ਗੋਆ ਪਰਤੇ । ਤਿੰਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਤੇਲੰਗਾਨਾ ਵਿਚ ਕੋਰੋਨਾ ਦੇ ਪਾਜ਼ੀਟਵ ਮਾਮਲਿਆਂ ਦੀ ਗਿਣਤੀ 41 ਹੋ ਗਈ ਹੈ। ਬੁੱਧਵਾਰ ਨੂੰ ਸੂਬੇ ਵਿਚ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ।

ਸਰਕਾਰ ਵਲੋਂ ਜਾਰੀ ਜਾਣਕਾਰੀ ਮੁਤਾਬਕ ਇੱਕ 3 ਸਾਲਾ ਬੱਚਾ ਵੀ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ। ਇਸ ਤੋਂ ਇਲਾਵਾ ਹੈਦਰਾਬਾਦ ਸਿਟੀ ਦੀ ਇਕ 43 ਸਾਲਾ ਔਰਤ ਵੀ ਕੋਰੋਨਾ ਨਾਲ ਪੀੜਤ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਵਿਦੇਸ਼ ਜਾਣ ਦਾ ਕੋਈ ਇਤਿਹਾਸ ਨਹੀਂ ਹੈ ਪਰ ਬੱਚਾ ਹਾਲ ਹੀ ਵਿੱਚ ਸਾਊਦੀ ਦੀ ਅਰਬ ਤੋਂ ਵਾਪਸ ਆਇਆ ਹੈ।

This is an online BREKING NEWS website. The main objective of This Website is to assist in the development of agriculture with the help of modern information and to promote and disseminate new agricultural information to the farmers. This Website began in 2016 and has since been published online. Through our website, all the agriculture related information is made available to the farmers for free. Many farmers have benefited from this website knowledge. Our concept is that we want to give every agricultural information to every farmer who is still being robbed. This is due to poor farmer’s lack of proper knowledge. If the farmers are aware then no trader or any government officer can rob the farmer. Many useful information are available on this website, such as the dates of farming, the appropriate time to grow crops, the knowledge of the developed varieties, the quantity of seeds to grow and the prevention of crop diseases. The information in the article is very simple. From which every farmer could get a profit.


Post Views:
6

[ad_2]

Leave a Reply

Your email address will not be published. Required fields are marked *