ਕਰੋਨਾ ਕਾਰਨ ਰੋਜਾਨਾਂ ਸੈਂਕੜੇ ਲਾਸ਼ਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਚੁੱਕਿਆ ਇਹ ਵੱਡਾ ਕਦਮ,ਦੇਖੋ ਤਾਜ਼ਾ ਵੱਡੀ ਖ਼ਬਰ

[ad_1]

ਕੋਰੋਨਾਵਾਇਰਸ ਦੇ ਚੱਲਦੇ ਅਮਰੀਕਾ ਵਿਚ ਹਰ ਪਾਸੇ ਹਫਡ਼ਾ-ਦਫੜੀ ਦਾ ਮਾਹੌਲ ਹੈ। ਹਰ ਦਿਨ ਸੈਂਕਡ਼ਿਆਂ ਦੀ ਗਿਣਤੀ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਰਹੇ ਹਨ। ਨਿਊਯਾਰਕ ਵਿਚ ਤਾਂ ਹਾਲਾਤ ਕਾਫੀ ਖਰਾਬ ਹਨ। ਇਥੇ ਸ਼ਹਿਰ ਵਿਚ 30 ਹਜ਼ਾਰ ਤੋਂ ਜ਼ਿਆਦਾ ਮਰੀਜ਼ ਹਨ। ਹਰ ਤੀਜੇ ਦਿਨ ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ, ਇਥੇ ਅਗਲੇ ਕੁਝ ਦਿਨਾਂ ਵਿਚ ਸੈਂਕਡ਼ੇ ਲੋਕਾਂ ਦੀ ਮੌਤ ਹੋ ਸਕਦੀ ਹੈ। ਲਿਹਾਜ਼ਾ ਅਜਿਹੇ ਵਿਚ ਕੋਰੋਨਾਵਾਇਰਸ ਅਜਿਹੇ ਵਿਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਚੱਲਦੇ ਲਾਸ਼ ਨੂੰ ਅਲੱਗ ਥਾਂ ਰੱਖਣ ਦੀ ਤਿਆਰੀ ਚੱਲ ਰਹੀ ਹੈ।

ਟੈਂਟ ਅਤੇ ਟਰੱਕਾਂ ਵਿਚ ਮੁਰਦਾ ਘਰਲੀ ਮੇਲ ਦੀ ਰਿਪੋਰਟ ਮੁਤਾਬਕ ਨਿਊਯਾਰਕ ਦੇ ਕਈ ਹਸਪਤਾਲਾਂ ਵਿਚ ਟੈਂਟ ਅਤੇ ਰੈਫ੍ਰੀਜਰੇਟੈੱਡ ਟਰੱਕਾਂ ‘ਤੇ ਮੁਰਦਾ ਘਰ ਬਣਾਏ ਜਾ ਰਹੇ ਹਨ। ਉਥੋਂ ਦੇ ਚੀਫ ਮੈਡੀਕਲ ਅਧਿਕਾਰੀ ਨੇ ਆਖਿਆ ਕਿ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਨਿਊਯਾਰਕ ਵਿਚ ਪਹਿਲਾਂ ਹੀ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਟੈਂਪਰੇਰੀ ਮੁਰਦਾ ਘਰ 9-11 ਹਮਲੇ ਤੋਂ ਬਾਅਦ ਵੀ ਤਿਆਰ ਕੀਤੇ ਗਏ ਸਨ |

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਲਾਸ਼ਾਂ ਨੂੰ ਅਲੱਗ ਮੁਰਦਾ ਘਰ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਕਿ ਅੱਦੇ ਇਸ ਦੀ ਇਨਫੈਕਸ਼ਨ ਹੋਰ ਜ਼ਿਆਦਾ ਨਾ ਫੈਲੇ, ਭਾਰਤ ਵਿਚ ਵੀ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਪੋਸਟਮਾਰਟਨ ਨਹੀਂ ਕੀਤੇ ਜਾ ਰਹੇ। ਭਾਰਤ ਵਿਚ ਲਾਸ਼ਾਂ ਨੂੰ ਦਫਨਾਉਣ ਲਈ ਗਾਈਡਲਾਇੰਸ ਵੀ ਜਾਰੀ ਕੀਤੀਆਂ ਗਈਆਂ ਹਨ।

ਕਈ ਸ਼ਹਿਰਾਂ ਵਿਚ ਹਾਲਾਤ ਖਰਾਬ
ਅਮਰੀਕੀ ਅਧਿਕਾਰੀਆਂ ਮੁਤਾਬਕ ਨਿਊਯਾਰਕ ਤੋਂ ਇਲਾਵਾ ਨਾਰਥ ਕੈਰੋਲੀਨਾ ਵਿਚ ਵੀ ਇਸ ਤਰ੍ਹਾਂ ਦੇ ਟੈਂਟ ਅਤੇ ਰੈਫ੍ਰੀਜਰੇਟੈੱਡ ਟਰੱਕ ਤਿਆਰ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਹੁਣ ਤੱਕ 900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਆਉਣ ਵਾਲੇ ਦਿਨਾਂ ਵਿਚ ਵੈਂਟੀਲੇਟਰ ਦੀ ਕਮੀ ਵੀ ਹੋ ਸਕਦੀ ਹੈ। ਅਮਰੀਕਾ ਵਿਚ 20 ਫੀਸਦੀ ਤੋਂ ਜ਼ਿਆਦਾ ਮਰੀਜ਼ ਆਈ. ਸੀ. ਯੂ. ਵਿਚ ਦਾਖਲ ਹਨ ਅਤੇ ਇਸ ਵਿਚੋਂ 80 ਫੀਸਦੀ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ।

This is an online BREKING NEWS website. The main objective of This Website is to assist in the development of agriculture with the help of modern information and to promote and disseminate new agricultural information to the farmers. This Website began in 2016 and has since been published online. Through our website, all the agriculture related information is made available to the farmers for free. Many farmers have benefited from this website knowledge. Our concept is that we want to give every agricultural information to every farmer who is still being robbed. This is due to poor farmer’s lack of proper knowledge. If the farmers are aware then no trader or any government officer can rob the farmer. Many useful information are available on this website, such as the dates of farming, the appropriate time to grow crops, the knowledge of the developed varieties, the quantity of seeds to grow and the prevention of crop diseases. The information in the article is very simple. From which every farmer could get a profit.

The post ਕਰੋਨਾ ਕਾਰਨ ਰੋਜਾਨਾਂ ਸੈਂਕੜੇ ਲਾਸ਼ਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਚੁੱਕਿਆ ਇਹ ਵੱਡਾ ਕਦਮ,ਦੇਖੋ ਤਾਜ਼ਾ ਵੱਡੀ ਖ਼ਬਰ appeared first on Sanjhi Sath.

[ad_2]

Leave a Reply

Your email address will not be published. Required fields are marked *