ਵਰਤੋ ਇਹ ਸ਼ਕਤੀਸ਼ਾਲੀ ਨੁਸਖਾ ਕਦੇ ਨਹੀਂ ਆਵੇਗਾ ਬੁਢਾਪਾ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ।

ਅੱਜ ਜੋ ਅਸੀਂ ਨੁਸਖ਼ਾ ਤੁਹਾਨੂੰ ਦੱਸਾਂਗੇ ਉਹ ਕੁਦਰਤੀ ਰੂਪ ਨਾਲ ਢਿੱਲੀ ਚਮੜੀ ਨੂੰ ਟਾਈਟ ਕਰੇਗਾ। ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅੱਧਾ ਕੇਲਾ ਲਵੋ ਅਤੇ ਉਸ ਨੂੰ ਪੀਸ ਕੇ ਉਸ ਦੀ ਚਟਣੀ ਜਿਹੀ ਤਿਆਰ ਕਰ ਲਵੋ।ਇਸ ਤੋਂ ਬਾਅਦ ਅਸੀਂ ਇੱਕ ਸੰਤਰਾ ਲੈਣਾ ਹੈ ਅਤੇ ਉਸਨੂੰ ਛਿੱਲ ਕੇ ਉਸ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਦੇਣਾ ਹੈ।ਜਦੋ ਇਹ ਸੁੱਕ ਕੇ ਥੋੜੇ ਪਤਲੇ ਹੋ ਜਾਣ ਤਾਂ ਇਨ੍ਹਾਂ ਨੂੰ ਮਿਕਸੀ ਦੀ ਸਹਾਇਤਾ ਦੇ ਗਰਾਈਡ ਕਰ ਲਵੋ।

ਹੁਣ ਅਸੀਂ ਇੱਕ ਕਟੋਰੀ ਲੈਣੀ ਹੈ ਅਤੇ ਉਸ ਵਿੱਚ ਇੱਕ ਚਮਚ ਸੰਤਰੇ ਦੇ ਛਿਲਕੇ ਦਾ ਪਾਊਡਰ ਲਵੋ ਅਤੇ 3 ਚੱਮਚ ਕੇਲੇ ਦੀ ਚਟਣੀ ਦੇ ਇਸ ਵਿਚ ਪਾ ਲਓ।ਇੱਕ ਚੱਮਚ ਇਸ ਵਿੱਚ ਗਲੈਸਰੀਨ ਮਿਲਾ ਲਵੋ।ਇਸ ਤਰ੍ਹਾਂ ਦੋਸਤੋ ਇਸ ਮਿਸ਼ਰਣ ਨੂੰ ਮਿਲਾ ਲਵੋ ਅਤੇ ਸਾਡਾ ਨੁਸਖਾ ਤਿਆਰ ਹੋ ਜਾਵੇਗਾ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਨੁਸਖੇ ਨੂੰ ਆਪਣੇ ਚਿਹਰੇ ਤੇ ਲਗਾ ਲਵੋ।ਵੀਹ ਮਿੰਟ ਇਸਨੂੰ ਲੱਗੇ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਇਸਨੂੰ ਧੋ ਸਕਦੇ ਹੋ।ਸੋ ਦੋਸਤੋ ਅਪਣੇ ਚਿਹਰੇ ਤੇ ਝੁਰੜੀਆਂ ਨੂੰ ਖਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *