7 ਦਿਨ ਚਿਹਰੇ ਤੇ ਵੇਸਣ ਵਿੱਚ ਮਿਲਾ ਕੇ ਲਗਾਓ ਇਹ ਚੀਜ਼ ਹੋ ਜਾਵੇਗਾ ਚਮਤਕਾਰ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।

ਅੱਜ ਅਸੀਂ ਇੱਕ ਘਰੇਲੂ ਫੇਸ ਪੈਕ ਬਣਾਉਣਾ ਦੱਸਾਂਗੇ ਜਿਸਦੇ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਡੇਢ ਚੱਮਚ ਵੇਸਣ ਲਵੋ।ਇਸ ਤੋਂ ਬਾਅਦ ਇੱਕ ਖੀਰਾ ਲਵੋ ਅਤੇ ਉਸ ਨੂੰ ਕੱਦੂਕਸ ਕਰ ਕੇ ਉਸ ਦਾ ਰਸ ਕੱਢ ਲਵੋ। ਇਸ ਰਸ ਨੂੰ ਥੋੜ੍ਹਾ-ਥੋੜ੍ਹਾ ਕਰਕੇ ਵੇਸਣ ਦੇ ਵਿੱਚ ਮਿਲਾਉ।ਇਸ ਤੋਂ ਬਾਅਦ ਇੱਕ ਚਮਚ ਚੰਦਨ ਪਾਊਡਰ ਇਸ ਵਿੱਚ ਮਿਲਾ ਲਵੋ। ਅੱਧਾ ਨਿੰਬੂ ਦਾ ਰਸ ਇਸ ਵਿੱਚ ਮਿਲਾ ਲਵੋ। ਇੱਕ ਚੱਮਚ ਸੁੱਕਾ ਦੁੱਧ ਵਿੱਚ ਪਾ ਲਓ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਵੋ।ਪਹਿਲਾਂ ਆਪਣੇ ਚਿਹਰੇ ਤੇ ਨਿੰਬੂ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਸਫਾਈ ਕਰ ਲਵੋ।ਜਿਨ੍ਹਾਂ ਨੂੰ ਨਿੰਬੂ ਸੂਟ ਨਹੀਂ ਕਰਦਾ ਉਹ ਇਸ ਨੂੰ ਨਾ ਲਗਾਉਣ।ਇਸ ਤੋਂ ਬਾਅਦ ਫੇਸ ਪੈਕ ਨੂੰ ਆਪਣੇ ਪੂਰੇ ਚਿਹਰੇ ਤੇ ਲਗਾ ਕੇ ਮਸਾਜ ਕਰੋ।ਇਸ ਤੋਂ ਬਾਅਦ ਤੁਸੀਂ ਸੁੱਕਣ ਤੱਕ ਇਸ ਫੇਸ ਪੈਕ ਨੂੰ ਲੱਗੇ ਰਹਿਣ ਦੇਵੋ।ਬਾਅਦ ਵਿੱਚ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਹਫ਼ਤੇ ਵਿੱਚ 2 ਵਾਰ ਇਸ ਦਾ ਇਸਤੇਮਾਲ ਜਰੂਰ ਕਰੋ। ਸਕਿਨ ਦੇ ਨਾਲ ਸੰਬੰਧਿਤ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਸਦਾ ਇਸਤੇਮਾਲ ਜਰੂਰ ਕਰੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *