ਇਹ ਹੈ ਵਾਲਾਂ ਦੀ ਹਰ ਸਮੱਸਿਆ ਦਾ 100% ਹੱਲ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਾਲਾਂ ਨਾਲ ਸੰਬੰਧਿਤ ਕਾਫ਼ੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਨੌਜਵਾਨ ਪੀੜ੍ਹੀ ਦੇ ਵਾਲ ਹਲਕੀ ਉਮਰ ਦੇ ਵਿੱਚ ਝੜਨੋਂ ਸ਼ੁਰੂ ਹੋ ਰਹੇ ਹਨ ਅਤੇ ਕਮਜ਼ੋਰ ਹੋ ਰਹੇ ਹਨ।ਵਾਲਾਂ ਉੱਤੇ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਵਾਲਾਂ ਨੂੰ ਬੇਜਾਨ ਬਣਾ ਦਿੰਦਾ ਹੈ।ਦੋਸਤੋ ਅੱਜ ਅਸੀਂ ਇੱਕ ਅਜਿਹੇ ਤੇਲ ਬਾਰੇ ਤੁਹਾਨੂੰ ਦੱਸਾਂਗੇ ਜੋ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ।ਇਸ ਤੇਲ ਨੂੰ ਤਿਆਰ ਕਰਨ ਦੇ ਲਈ ਇੱਕ ਮਿਕਸੀ ਜਾਰ ਦੇ ਵਿੱਚ ਤਿੰਨ ਚਮਚ ਕਲੋਂਜੀ ਦੇ ਦਾਣੇ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲਵੋ।ਇਸ ਤੋਂ ਬਾਅਦ ਤਿੰਨ ਚਮਚ ਮੇਥੀ ਦੇ ਦਾਣੇ ਪਾ ਕੇ ਉਸ ਦਾ ਵੀ ਪਾਊਡਰ ਤਿਆਰ ਕਰ ਲਵੋ।ਹੁਣ ਇਹਨਾਂ ਦੋਹਾਂ ਪਾਊਡਰ ਨੂੰ ਮਿਕਸ ਕਰ ਲਵੋ ਜੀ।ਇਸ ਤੋਂ ਬਾਅਦ ਇਸ ਮਿਸ਼ਰਣ ਵਿੱਚ 200 ਗ੍ਰਾਮ ਸਰੋਂ ਦਾ ਤੇਲ ਪਾ ਲਵੋ।

ਪੰਜਾਹ ਗ੍ਰਾਮ ਇਸ ਵਿੱਚ ਨਾਰੀਅਲ ਦਾ ਤੇਲ ਮਿਲਾ ਲਓ।ਹੁਣ ਇੱਕ ਤਸਲੇ ਦੇ ਵਿੱਚ ਗਰਮ ਪਾਣੀ ਲੈ ਲਵੋ ਅਤੇ ਇਸ ਤੇਲ ਨੂੰ ਉਸਦੇ ਸਹਾਰੇ ਗਰਮ ਕਰੋ।ਕੁਝ ਦੇਰ ਤੱਕ ਇਸ ਨੂੰ ਤਸੱਲੇ ਦੇ ਵਿੱਚ ਪਿਆ ਰਹਿਣ ਦੇਵੋ।ਜਦੋਂ ਇਹ ਤਿਆਰ ਹੋ ਜਾਵੇ ਤਾਂ ਇਸ ਨੂੰ ਕਿਸੇ ਬਰਤਨ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਵੋ।ਇਸ ਤੇਲ ਨੂੰ ਆਪਣੇ ਵਾਲਾਂ ਦੇ ਵਿੱਚ ਲਗਾਓ ਅਤੇ ਹਲਕੇ ਹੱਥਾਂ ਦੇ ਨਾਲ ਮਸਾਜ ਕਰੋ।ਇਸ ਨੂੰ ਕਰੀਬ ਦੋ ਘੰਟੇ ਆਪਣੇ ਵਾਲਾਂ ਦੇ ਵਿੱਚ ਲੱਗੇ ਰਹਿਣ ਦੇਵੋ। ਬਾਅਦ ਵਿੱਚ ਤੁਸੀਂ ਆਪਣੇ ਵਾਲ ਧੋ ਸਕਦੇ ਹੋ।ਇਸ ਨੁਸਖ਼ੇ ਦਾ ਲਗਾਤਾਰ ਇਸਤੇਮਾਲ ਵਾਲਾ ਨਾਲ ਸੰਬੰਧਤ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।ਸੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *