1ਗਿਲਾਸ ਪੀਓ ਸਰੀਰ ਦੀ ਸਾਰੀ ਗੰਦਗੀ ਬਾਹਰ ਅਤੇ ਸਰੀਰ ਦੀਆਂ ਸਾਰੀਆਂ ਬੀਮਾਰੀਆਂ ਤੋਂ ਹੋ ਜਾਵੇਗਾ ਛੁਟਕਾਰਾ

Uncategorized

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ ਜਿਸ ਦਾ ਧਿਆਨ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਦੀ ਸਫ਼ਾਈ ਰੱਖਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਖ਼ੂਨ ਨੂੰ ਸਾਫ਼ ਕਰਦਾ ਹੈ ਅਤੇ ਸਾਡੇ ਖਾਣੇ ਨੂੰ ਪਚਾਉਣ ਲਈ ਵੀ ਲੀਵਰ ਸਾਡੀ ਬਹੁਤ ਮਦਦ ਕਰਦਾ ਹੈ ਜੇਕਰ ਸਰ ਲਿਵਰ ਖ਼ਰਾਬ ਹੋ ਜਾਵੇ ਤਾਂ ਇਹ ਸਾਡੀ ਫਾਲਤੂ ਪਦਾਰਥਾਂ ਨੂੰ ਬਾਹਰ ਨਹੀਂ ਕੱਢਦਾ ਅਤੇ ਜੇ ਸਾਡੇ ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਨਾ ਨਿਕਲੇ ਤਾਂ ਸਾਡਾ ਸਰੀਰ ਬਹੁਤ ਸਾਰੀਆਂ ਬੀਮਾਰੀਆਂ ਦੀ ਲਪੇਟ ਵਿੱਚ ਆ ਜਾਂਦਾ ਹੈ ਬਾਹਰੀ ਖਾਣਾ ਖਾਣਾ ਕਰਕੇ ਅਤੇ ਤੰਬਾਕੂ ਦਾ ਸੇਵਨ ਕਰਨ ਕਰਕੇ ਸਾਡੇ ਲੀਵਰ ਨੂੰ ਬਹੁਤ ਤਕਲੀਫ਼ ਸਹਿਣੀ ਪੈਂਦੀ ਅਤੇ ਜਿਸ ਕਾਰਨ ਸਾਡੀ ਸਿਹਤ ਵਿੱਚ ਬਹੁਤ ਜ਼ਿਆਦਾ ਮੋਟਾਪਾ ਆ ਜਾਂਦਾ ਹੈ ਅਤੇ ਵਾਲਾਂ ਦਾ ਝੜਨਾ ਤਾਂ ਆਮ ਗੱਲ ਹੋ ਜਾਂਦੀ ਹੈ

ਕੁਝ ਅਜਿਹੀਆਂ ਚੀਜ਼ਾਂ ਹਨ ਜਿਸ ਦਾ ਸੇਵਨ ਕਰਕੇ ਅਸੀਂ ਆਪਣੇ ਹੀ ਲੀਵਰ ਦੀ ਸਫ਼ਾਈ ਕਰ ਸਕਦੇ ਹਾ ਪਹਿਲੀ ਚੀਜ ਹੈ ਕਿਸ਼ਮਿਸ਼ 3-4ਗਿਲਾਸ ਪਾਣੀ ਵਿੱਚ ਅੱਧਾ ਘੰਟਾ ਜਾ ਰਾਤ ਨੂੰ 100ਗ੍ਰਾਮ ਕਿਸ਼ਮਿਸ਼ ਨੂੰ ਭਿਓਂ ਕੇ ਰੱਖਣਾ ਹੈ ਅਤੇ ਸਵੇਰੇ ਉਸ ਪਾਣੀ ਨੂੰ ਉਬਾਲ ਕੇ ਸਾਰੇ ਦਿਨ ਵਿਚ ਇਸ ਪਾਣੀ ਦਾ ਰੁਕ ਰੁਕ ਸੇਵਨ ਕਰਨਾ ਹੈ ਹਫਤੇ ਵਿੱਚ 2-3 ਵਾਰ ਇਸਦਾ ਸਵੇਨ ਕਰਨਾ ਹੈ ਇਸ ਦੇ ਨਾਲ ਤੁਹਾਡਾ ਲਿਵਰ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਤੁਹਾਡੇ ਗੋਡੇ ਦਰਦ ਵੀ ਨਹੀਂ ਹੋਵੇਗਾ ਕਿ ਤੁਹਾਡਾ ਮੋਟਾਪਾ ਵੀ ਗਾਇਬ ਹੋ ਜਾਵੇਗਾ ਅਤੇ ਨਾਲ ਨਾਲ ਹੀ ਤੁਹਾਡੀ ਨਿਗ੍ਹਾ ਵੀ ਸਹੀ ਹੋਣ ਲੱਗ ਜਾਵੇਗੀ ਦੂਸਰੇ ਨੰਬਰ ਤੇ ਹੈ ਗਾਜਰ ਅਤੇ ਚੁਕੰਦਰ ਦੇ ਜੁੂਸ ਦਾ ਇਕ ਗਲਾਸ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਇਸ ਦਾ ਸੇਵਨ ਕਰੋ ਵਾਰਡ ਨੰਬਰ ਤਿੰਨ ਤੇ ਹੈ ਨਿੰਬੂ ਅਤੇ ਹਲਦੀ ਦੇ ਪਾਣੀ ਦਾ ਸੇਵਨ ਕਰਨਾ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੇਕਰ ਤੁਸੀਂ ਖੱਟੇ ਫਲਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਲੀਵਰ ਉਨ੍ਹਾਂ ਹੀ ਸਾਫ਼ ਰਹੇ 1ਗਿਲਾਸ ਗੁਣਗੁਣੇ ਪਾਣੀ ਵਿੱਚ ਅੱਧਾ ਨਿੰਬੁੁੂ ਅਤੇ 1 ਚੁਟਕੀ ਹਲਦੀ ਪਾਊਡਰ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰੀ ਕਰੋ ਅਤੇ ਇਸ ਦਾ ਸੇਵਨ ਕਰਨ ਤੋਂ ਬਾਅਦ ਇਸ ਨਾਲ ਤੁਹਾਡੇ ਲੀਵਰ ਦੀ ਸਫ਼ਾਈ ਹੋ ਜਾਵੇਗੀ ਅਤੇ ਨਿਗਾਹ ਦੀ ਕਮਜ਼ੋਰੀ ਦੂਰ ਹੋ ਜਾਵੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *