ਇਹ ਹੈ ਬਦਾਮ ਨੂੰ ਸਹੀ ਖਾਣ ਦਾ ਤਰੀਕਾ ਫਿਰ ਹੁੰਦੀਆਂ ਹਨ ਸਾਰੀਆਂ ਬੀਮਾਰੀਆਂ ਦੂਰ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਭਿਉਂ ਕੇ ਖਾਣ ਦੇ ਨਾਲ ਉਹਨਾਂ ਦਾ ਫਾਇਦਾ ਦੁੱਗਣਾਂ ਹੋ ਜਾਂਦਾ ਹੈ।ਇਹਨਾਂ ਚੀਜ਼ਾਂ ਦੇ ਵਿੱਚੋਂ ਬਦਨਾਮ ਪ੍ਰਮੁੱਖ ਚੀਜ਼ ਹੈ। ਦੋਸਤੋਂ ਬਦਾਮ ਨੂੰ ਭਿਉਂ ਕੇ ਖਾਣ ਦੇ ਫਾਇਦੇ ਤਾਂ ਅਸੀਂ ਸਾਰੇ ਲੋਕ ਹੀ ਜਾਣਦੇ ਹਾਂ।ਬਦਾਮ ਇੱਕ ਬੀਜ ਹੁੰਦਾ ਹੈ ਜਿਸ ਨੂੰ ਭਿਉਂ ਕੇ ਖਾਣ ਦੇ ਨਾਲ ਇਹ ਐਕਟੀਵੇਟ ਹੋ ਜਾਂਦਾ ਹੈ।ਦੋਸਤੋ ਅੱਜ ਅਸੀਂ ਬਦਾਮ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਦੱਸਾਂਗੇ

ਜਿਨ੍ਹਾ ਨੂੰ ਭਿਉਂ ਕੇ ਖਾਣ ਦੇ ਨਾਲ ਸਰੀਰ ਨੂੰ ਫਾਇਦਾ ਮਿਲਦਾ ਹੈ। ਦੋਸਤੋ ਹਾਲੋਂ ਦੇ ਬੀਜ,ਇਨ੍ਹਾਂ ਬੀਜਾਂ ਨੂੰ ਜੇਕਰ ਤੁਸੀਂ ਰਾਤ ਦੇ ਸਮੇਂ ਭਿਉਂ ਕੇ ਸਵੇਰੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਫਾਇਦਾ ਦੁੱਗਣਾਂ ਹੋ ਜਾਦਾ ਹੈ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਹਾਲੋਂ ਦੇ ਬੀਜ ਭਿਉ ਕੇ ਰੱਖੋ ਅਤੇ ਸਵੇਰੇ ਸੇਵਨ ਕਰੋ।ਦੂਸਰਾ ਹੈ ਅਲਸੀ ਦੇ ਬੀਜ,ਅਲਸੀ ਦੇ ਬੀਜਾਂ ਦੇ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਰਾਤ ਦੇ ਸਮੇਂ ਭਿਉਂ ਕੇ ਸਵੇਰੇ ਖਾਧਾ ਜਾਵੇ ਤਾਂ ਇਨ੍ਹਾਂ ਦਾ ਫਾਇਦਾ ਦੁੱਗਣਾਂ ਹੋ ਜਾਂਦਾ ਹੈ।ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਅਲਸੀ ਦੇ ਬੀਜਾਂ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਸੇਵਨ ਕਰੋ। ਦਿਲ ਨਾਲ ਸੰਬੰਧਿਤ ਸਮੱਸਿਆਵਾ ਅਤੇ ਬੈਡ ਕਲੈਸਟਰੋਲ ਕਦੀ ਵੀ ਨਹੀਂ ਆਵੇਗਾ। ਮੇਥੀ ਦਾਣਾ,ਦੋਸਤੋ ਮੇਥੀ ਦਾਣੇ ਨੂੰ ਭਿਓ ਕੇ ਸਵੇਰੇ ਇਸ ਦਾ ਸੇਵਨ ਕਰਨ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ। ਇਹ ਸਾਡੇ ਵਾਲਾਂ,ਸਕਿਨ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਮੇਥੀ ਦਾਣਿਆਂ ਨੂੰ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਸੇਵਨ ਕਰੋ।ਇਸ ਤਰ੍ਹਾਂ ਦੋਸਤੋ ਜੇਕਰ ਇਨ੍ਹਾਂ ਚੀਜ਼ਾਂ ਨੂੰ ਅਸੀਂ ਪਾਣੀ ਦੇ ਵਿੱਚ ਭਿਉਂ ਕੇ ਸੇਵਨ ਕਰਾਂਗੇ ਤਾਂ ਸਰੀਰ ਨੂੰ ਜ਼ਿਆਦਾ ਫਾਇਦਾ ਮਿਲੇਗਾ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *