ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਗਰਮੀਆਂ ਦੇ ਮੌਸਮ ਵਿੱਚ ਸਰੀਰ ਦੇ ਵਿੱਚ ਗਰਮੀ ਦਾ ਵਧ ਜਾਣਾ ਬਹੁਤ ਹੀ ਗੰਭੀਰ ਸਮੱਸਿਆ ਹੁੰਦੀ ਹੈ।ਪਿਤ ਰੋਗ ਦਾ ਵਧ ਜਾਣਾ ਸਰੀਰ ਦੇ ਵਿੱਚ ਜ਼ਿਆਦਾ ਗਰਮੀ ਪੈਦਾ ਕਰਦਾ ਹੈ।ਗਰਮੀਆਂ ਦੇ ਮੌਸਮ ਦੇ ਵਿੱਚ ਇਹ ਸਮੱਸਿਆ ਹੋਰ ਵੀ ਸਮੱਸਿਆਵਾਂ ਪੈਦਾ ਕਰਦੀ ਹੈ।ਅੱਜ ਅਸੀਂ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਗਰਮੀਆਂ ਦੇ ਵਿੱਚ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰੇਗਾ। ਦੋਸਤੋ ਸਭ ਤੋਂ ਪਹਿਲਾਂ ਇੱਕ ਕਹੇ ਦੇ ਬਰਤਨ ਦੇ ਵਿੱਚ 2 ਚੱਮਚ ਗੂੰਦ ਕਤੀਰੇ ਨੂੰ ਭਿਉਂ ਕੇ ਰੱਖ ਲਵੋ।ਇੱਕ ਕਹੇ ਦੇ ਬਰਤਨ ਦੇ ਵਿੱਚ ਇੱਕ ਚਮਚ ਚੀਆ ਸੀਡ ਨੂੰ ਭਿਉਂ ਕੇ ਰੱਖੋ।ਮਿੱਟੀ ਦੇ ਬਰਤਨ ਵਿੱਚ ਇੱਕ ਚੁਟਕੀ ਤੁਲਸੀ ਦੇ ਬੀਜਾ ਨੂੰ ਵੀ ਭਿਉਂ ਕੇ ਰੱਖੋ।ਹੁਣ ਸਵੇਰੇ ਤੁਸੀਂ ਇੱਕ ਕੱਚ ਦੇ ਵੱਡੇ ਗਿਲਾਸ ਵਿੱਚ 2 ਚੱਮਚ ਭਿਉਂ ਕੇ ਰੱਖੇ ਹੋਏ ਗੂੰਦ ਕਤੀਰੇ ਦੇ ਪਾ ਲਵੋ।ਇੱਕ ਚਮਚ ਚੀਆ ਸੀਡ ਇਸ ਵਿੱਚ ਮਿਲਾ ਲਵੋ।
ਇੱਕ ਚਮਚ ਤੁਲਸੀ ਦੇ ਬੀਜ ਜੋ ਭਿਓ ਕੇ ਰੱਖੇ ਸਨ ਇਸ ਵਿੱਚ ਮਿਲਾ ਲਵੋ।ਇਸ ਤੋਂ ਬਾਅਦ ਅੱਧਾ ਚੱਮਚ ਗੁਲਕੰਦ ਇਸ ਵਿੱਚ ਮਿਲਾ ਲਵੋ। ਹੁਣ ਥੋੜ੍ਹਾ ਜਿਹਾ ਦੁੱਧ ਇਸ ਵਿੱਚ ਪਾ ਕੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਵਿੱਚ ਅੱਧਾ ਚੱਮਚ ਸ਼ਹਿਦ ਮਿਲਾ ਲਵੋ।ਹੁਣ ਬਾਕੀ ਦਾ ਬਚਿਆ ਦੁੱਧ ਇਸ ਵਿੱਚ ਮਿਲਾ ਕੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਵੋ।ਇਹ ਸਾਡਾ ਡਰਿੰਕ ਬਣ ਕੇ ਤਿਆਰ ਹੈ ਜੋ ਗਰਮੀਆਂ ਦੇ ਵਿੱਚ ਸਾਨੂੰ ਸਰੀਰ ਵਿੱਚ ਗਰਮੀ ਪੈਦਾ ਹੋਣ ਵਾਲੀ ਸਮੱਸਿਆ ਤੋਂ ਬਚਾਵੇਗਾ।ਇਸ ਨੁਸਖ਼ੇ ਦਾ ਇਸਤੇਮਾਲ ਅਸੀਂ ਦੁਪਹਿਰ ਵੇਲੇ ਕਰਨਾ ਹੈ।ਭੁੱਖ ਨਾ ਲੱਗਣ ਦੀ ਸਮੱਸਿਆ,ਮਿਹਦੇ ਵਿੱਚ ਅੱਗ ਬਲਣੀ, ਸਰੀਰ ਦੇ ਵਿੱਚ ਗਰਮੀ ਪੈਦਾ ਹੋਣਾ ਆਦਿ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ।ਸੋ ਗਰਮੀਆਂ ਵਿੱਚ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ।
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ
