ਅੱਧਾ ਚਮਚ ਗਰਮ ਪਾਣੀ ਨਾਲ ਖਾਓ ਫਿਰ ਦੇਖੋ ਇਸ ਦਾ ਕਮਾਲ ਫ਼ਾਇਦੇ ਗਿਣਦੇ ਥੱਕ ਜਾਓਗੇ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ਦੋਸਤੋ ਅੱਜ ਕੱਲ੍ਹ ਦੀ ਨੋਜਵਾਨ ਪੀੜੀ ਜੋੜਾਂ ਦੇ ਦਰਦ,ਗਠੀਏ, ਕੈਲਸ਼ੀਅਮ ਦੀ ਕਮੀ ਵਰਗੀਆਂ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਰਹੀ ਹੈ।ਹਲਕੀ ਉਮਰ ਦੇ ਵਿੱਚ ਹੀ ਹੱਡੀਆਂ ਦੀ ਕਮਜ਼ੋਰੀ,ਜੋੜਾਂ ਦਾ ਦਰਦ ਆ ਰਿਹਾ ਹੈ।

ਉਠਦੇ ਬੈਠਦੇ ਸਮੇਂ ਹੱਡੀਆਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆਉਂਦੀ ਹੈ। ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਇੱਕ ਨੁਸਖਾ ਤੁਹਾਨੂੰ ਦੱਸਾਂਗੇ।ਦੋਸਤੋ ਇੱਕ ਗਿਲਾਸ ਗਰਮ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਅਰੰਡੀ ਦਾ ਤੇਲ ਮਿਲਾ ਕੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।ਇਸ ਨੁਸਖੇ ਨੂੰ ਤੁਸੀਂ ਦਸ ਦਿਨ ਹੀ ਇਸਤੇਮਾਲ ਕਰਨਾ ਹੈ।ਇਸ ਤਰ੍ਹਾਂ ਕਰਨ ਨਾਲ ਹੱਡੀਆਂ ਦੇ ਵਿੱਚ ਦਰ ਕੜਕੜ ਦੀ ਆਵਾਜ਼ ਆਉਣੀ ਬੰਦ ਹੋ ਜਾਏਗੀ।ਇਸ ਤੋਂ ਇਲਾਵਾ ਤੁਸੀਂ ਇੱਕ ਕਟੋਰੀ ਦੇ ਵਿੱਚ ਆਰੰਡੀ ਦਾ ਤੇਲ ਪਾ ਕੇ ਉਸ ਦੇ ਵਿੱਚ ਇੱਕ ਰੂੰਈਂ ਭਿਓਂ ਕੇ ਰੱਖ ਦੇਣੀ ਹੈ।ਸਵੇਰੇ ਤੁਸੀਂ ਇਸ ਰੂੰਈਂ ਨੂੰ ਨਿਖੇੜ ਕੇ ਆਪਣੇ ਦਰਦ ਵਾਲੇ ਹਿੱਸੇ ਤੇ ਰੱਖ ਲਵੋ ਅਤੇ ਪੱਟੀ ਬੰਨ੍ਹ ਲਵੋ।ਇਸ ਉੱਤੇ ਹਲਕਾ ਹਲਕਾ ਸੇਕ ਲਵੋ। ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਦੋ ਹਫਤੇ ਕਰਨਾ ਹੈ।ਤੁਸੀਂ ਦੇਖੋਗੇ ਕਿ ਜੋੜਾਂ ਨਾਲ ਸਬੰਧਤ ਸਾਰੀਆ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।ਅਰੰਡੀ ਦਾ ਤੇਲ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *