ਦੇਖੋ ਇਹ ਵਾਲਾਂ ਦੀ ਅਸਲੀ ਖੁਰਾਕ ਇਸ ਨਾਲ ਰਹਿੰਦੇ ਹਨ ਵਾਲ ਹਰੇਕ ਪਾਸਿਓਂ ਸੁਰੱਖਿਅਤ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਵਾਲਾਂ ਦੀਆਂ ਸਮੱਸਿਆਵਾਂ ਦੇ ਨਾਲ ਕਾਫੀ ਪਰੇਸ਼ਾਨ ਹੋ ਰਹੀ ਹੈ।ਹਲਕੀ ਉਮਰ ਦੇ ਵਿੱਚ ਹੀ ਵਾਲ ਸਫੇਦ ਹੋਣੇ,ਵਾਲਾ ਦਾ ਝੜਨਾ,ਵਾਲਾਂ ਦਾ ਕਮਜ਼ੋਰ ਹੋਣਾ ਕਾਫੀ ਗੰਭੀਰ ਸਮੱਸਿਆ ਹੈ। ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਵਾਲਾਂ ਨੂੰ ਖੋਖਲਾ ਕਰ ਦਿੰਦਾ ਹੈ।ਦੋਸਤੋ ਅੱਜ ਅਸੀਂ ਇੱਕ ਅਜਿਹਾ ਤੇਲ ਬਣਾਉਣਾ ਤੁਹਾਨੂੰ ਦੱਸਾਂਗੇ ਜੋ ਕਿ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।ਇਸ ਤੇਲ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਕੱਚ ਦਾ ਬਰਤਨ ਲੈ ਲਵੋ।ਇਸ ਤੋਂ ਬਾਅਦ ਇਸ ਵਿੱਚ ਤੀਹ ਗ੍ਰਾਮ ਮੇਥੀ ਦਾਣਾ ਪਾ ਲਵੋ।ਪੰਜਾਹ ਗ੍ਰਾਮ ਇਸ ਵਿੱਚ ਅਰੰਡੀ ਦਾ ਤੇਲ ਪਾ ਲਵੋ।

ਪੰਜਾਹ ਗ੍ਰਾਮ ਖੋਪੇ ਦਾ ਤੇਲ ਐਕਸਟਰਾ ਵਰਜਿਨ ਇਸ ਵਿੱਚ ਪਾ ਲਵੋ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਤੁਸੀਂ ਗਰਮ ਤੋਲੀਏ ਦੇ ਨਾਲ ਇਸ ਬਰਤਨ ਨੂੰ ਚੰਗੀ ਤਰਾਂ ਲਪੇਟ ਲਵੋ। ਇਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਕੋਸੀ ਜਗ੍ਹਾ ਦੇ ਵਿੱਚ 10 ਦਿਨਾਂ ਦੇ ਲਈ ਰੱਖਣਾ ਹੈ।ਦਸ ਦਿਨਾਂ ਤੋਂ ਬਾਅਦ ਤੁਸੀਂ ਇਸ ਤੇਲ ਨੂੰ ਬਾਹਰ ਕੱਢੋਗੇ।ਇਹ ਬਹੁਤ ਸ਼ਾਨਦਾਰ ਤੇਲ ਬਣ ਕੇ ਤਿਆਰ ਹੋ ਜਾਵੇਗਾ। ਇਸ ਤੇਲ ਨੂੰ ਤੁਸੀਂ ਆਪਣੀ ਖੋਪੜੀ ਦੇ ਵਿੱਚ ਮਾਲਿਸ਼ ਕਰਦੇ ਹੋਏ ਲਗਾਉਣਾ ਹੈ।ਵਾਲਾਂ ਦੇ ਸਿਰਿਆਂ ਤੇ ਵੀ ਇਸ ਤੇਲ ਦੀ ਮਸਾਜ ਕਰਨੀ ਹੈ।ਇਸ ਤੇਲ ਦਾ ਰੋਜ਼ਾਨਾ ਇਸਤੇਮਾਲ ਦੇ ਨਾਲ ਵਾਲਾਂ ਦੇ ਵਿੱਚ ਨਵੀਂ ਜਾਨ ਆਵੇਗੀ।ਵਾਲ ਦਿਨੋ ਦਿਨ ਲੰਬੇ ਹੁਣ ਸ਼ੁਰੂ ਹੋਣਗੇ ਅਤੇ ਮਜ਼ਬੂਤ ਹੋਣਗੇ।ਸੋ ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *