ਇਹ ਚਮਤਕਾਰ ਘਰੇਲੂ ਨੁਸਖੇ ਤੇ ਨਹੀਂ ਹੁੰਦਾ ਕਿਸੇ ਨੂੰ ਵੀ ਵਿਸ਼ਵਾਸ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ। ਫੇਸ ਪੈਕ ਇੱਕ ਦਿਨ ਵਿੱਚ ਚਿਹਰੇ ਨੂੰ ਗੋਰਾ ਬਣਾ ਦੇਵੇਗਾ ਇਹ ਨੁਸਖਾ ਦਾਗ ਧੱਬੇ ਵੀ ਦੂਰ ਹੋ ਜਾਣਗੇ ਛਾਈਆਂ ਦੂਰ ਹੋਣਗੀਆਂ ਅਤੇ ਕਾਲੇਪਣ ਦੂਰ ਹੋ ਜਾਵੇਗਾ ਸਭ ਤੋਂ ਪਹਿਲਾਂ ਇੱਕ ਟਮਾਟਰ ਲਓ ਫਿਰ ਉਸ ਟਮਾਟਰ ਨੂੰ ਕੱਦੂਕਸ਼ ਨਾਲ ਸ਼ੀਲੋ ਇਸ ਰਸ ਨਿਕਾਲ ਲਓ ਟਮਾਟਰ ਬਲੀਚ ਦਾ ਵੀ ਕੰਮ ਕਰਦਾ ਹੈ ਛਾਨਣੀ ਨਾਲ ਨਿਕਲਿਆ ਰਸ ਦੇ ਵਿੱਚ ਕੱਚਾ ਦੁੱਧ ਮਿਲਾਓ ਇਕ ਕਟੋਰੀ ਵਿਚ ਪਾ ਲਓ

ਇਸ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਇਸ ਨੂੰ ਦਿਨ ਵਿਚ ਛੇ ਦੋ ਜਾਂ ਤਿੰਨ ਵਾਰ ਲਗਾਣਾ ਲਗਾਉਣ ਤੋਂ ਪਹਿਲਾਂ ਤੁਸੀਂ ਗੁਲਾਬ ਜਲ ਨਾਲ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਲੈਣਾ ਫਿਰ ਇਸ ਪੈਕ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਇਸ ਪੈਕ ਨੂੰ ਤੁਸੀਂ ਨਹਾਉਣ ਤੋਂ ਪਹਿਲਾਂ ਇੱਕ ਘੰਟਾ ਲਗਾ ਸਕਦੇ ਹੋ ਬਾਅਦ ਵਿਚ ਤੁਸੀਂ ਨਹਾ ਸਕਦੇ ਹੋ ਇਸ ਪੈਕ ਲਗਾਉਣ ਨਾਲ ਤੁਹਾਡਾ ਚਿਹਰਾ ਗੋਰਾ ਅਤੇ ਛਾਈਆਂ ਦੂਰ ਹੋ ਜਾਣਗੀਆਂ ਇਸ ਨਾਲ ਤੁਹਾਡੇ ਚਿਹਰੇ ਦੀ ਗੰਦਗੀ ਬਾਹਰ ਨਿਕਲਗੀ ਜੇਕਰ ਖੁਜਲੀ ਜਲਣ ਹੁੰਦੀ ਹੋਵੇ ਉਹ ਦੂਰ ਹੁੰਦੀ ਹੈ ਪੁਰਾਣੇ ਤੋਂ ਪੁਰਾਣੇ ਦਾਗ ਵੀ ਦੂਰ ਹੋ ਜਾਂਦੇ ਹਨ ਪੈਕ ਨੂੰ ਲੋਨ ਤੋਂ ਪਹਿਲਾਂ ਪੰਜ ਸੱਤ ਮਿੰਟ ਇਸ ਦੀ ਚੰਗੀ ਤਰ੍ਹਾਂ ਮਸਾਜ ਕਰ ਲੈਣਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *