ਹੁਣ ਇਕ ਹਫ਼ਤੇ ਵਿੱਚ ਹੀ ਹੱਡੀਆਂ ਨੂੰ ਕਰੋ ਲੋਹੇ ਵਾਂਗ ਮੌਜੂਦ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ਕਮਜ਼ੋਰ ਹੱਡੀਆ ਮਨੁੱਖ ਦੇ ਲਈ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਥੋ ੜੀ ਜਿਹੀ ਸੱਟ ਲੱਗਣ ਤੇ ਹੱਡੀਆਂ ਟੁੱਟ ਜਾਂਦੀਆਂ ਹਨ। ਇਹ ਹੱਡੀਆਂ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ। ਅੱਜ ਅਸੀਂ ਅਜਿਹੀਆਂ ਪੰਜ ਚੀਜ਼ਾ ਤੁਹਾਨੂੰ ਦੱਸਾਂਗੇ ਜਿਨ੍ਹਾਂ ਨਾਲ ਅਸੀਂ ਆਪਣੀਆਂ ਹੱਡੀਆਂ ਮ ਜ਼ ਬੂ ਤ ਕਰ ਸਕਦੇ ਹਾਂ।

ਦੋਸਤੋ ਹੱਡੀਆਂ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਵਿਟਾਮਿਨ-ਡੀ ਦੀ ਜ਼ ਰੂ ਰ ਤ ਹੁੰਦੀ ਹੈ।ਵਿਟਾਮਿਨ ਡੀ ਲੈਣ ਦੇ ਲਈ ਧੁੱਪ ਵਿੱਚ ਬੈਠਣਾ ਕਾਫੀ ਫਾਇਦੇਮੰਦ ਰਹਿੰਦਾ ਹੈ।ਜੇਕਰ ਤੁਸੀਂ ਕੁਦਰਤੀ ਤਰੀਕੇ ਦੇ ਨਾਲ ਵੱਧ ਮਾਤਰਾ ਵਿੱਚ ਵਿਟਾਮਿਨ ਡੀ ਲੈ ਣਾ ਚਾਹੁੰਦੇ ਹੋ ਤਾਂ ਆਪਣੀ ਧੁਨੀ ਨੂੰ ਧੁੱਪ ਦੇ ਵਿੱਚ 10 ਤੋਂ 15 ਮਿੰਟ ਲਈ ਰੱਖੋ।ਧੁ ਨੀ ਸਾਡੇ ਸਰੀਰ ਦਾ ਸੈਂਟਰ ਪੁਆਇੰਟ ਹੁੰਦੀ ਹੈ।ਇਸ ਤੋਂ ਬਾਅਦ ਅਸੀਂ ਭੋਜਨ ਦੇ ਵਿੱਚ ਦੁੱਧ ਦਾ ਸੇਵਨ ਕਰ ਸਕਦੇ ਹਾਂ।ਦੂਜੇ ਨੰਬਰ ਤੇ ਸਾਡੇ ਸਰੀਰ ਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਹੱਡੀਆਂ ਨੂੰ ਮਜ਼ਬੂਤ ਕ ਰ ਨ ਦੇ ਲਈ ਕੈਲਸ਼ੀਅਮ ਦੀ ਜ਼ਰੂਰਤ ਵੀ ਪੈਂਦੀ ਹੈ। ਰਾਗੀ ਦੇ ਵਿੱਚ ਬਹੁਤ ਵਧ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ।ਇ ਸ ਤੋਂ ਇਲਾਵਾ ਅਸੀਂ ਕਾਲੇ ਤਿਲ ਦਹੀਂ ਅਤੇ ਦੁੱਧ ਤੋਂ ਬਣੇ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰ ਸਕਦੇ ਹਾਂ।

ਤੀਜੇ ਨੰਬਰ ਤੇ ਸਾਨੂੰ ਚਾਹੀਦਾ ਹੈ ਪ੍ਰੋਟੀਨ।ਹੱਡੀਆਂ ਮਜ਼ਬੂਤ ਬਣਾਉਣ ਦੇ ਲਈ ਪ੍ਰੋਟੀਨ ਵੀ ਜ਼ ਰੂ ਰੀ ਹੁੰਦਾ ਹੈ। ਪ੍ਰੋਟੀਨ ਨੂੰ ਰਾਤ ਦੇ ਸਮੇਂ ਹੀ ਲੈਣਾ ਚਾਹੀਦਾ ਹੈ।ਇਹ ਸਾਨੂੰ ਦਾਲਾਂ ਅ ਤੇ ਦੁੱਧ ਤੋਂ ਪ੍ਰਾਪਤ ਹੁੰਦਾ ਹੈ। ਚੌਥੇ ਨੰਬਰ ਤੇ ਸਾਡੇ ਸਰੀਰ ਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।ਜੇਕਰ ਸਾਡਾ ਸ਼ਰੀਰ ਰੋਜ਼ਾਨਾ ਕਸਰਤ ਕਰੇਗਾ ਤਾਂ ਸਾਡੀਆਂ ਹੱਡੀਆਂ ਮਜ਼ਬੂਤ ਹੋ ਣ ਗੀ ਆਂ। ਇਸ ਤੋਂ ਇਲਾਵਾ ਦੋਸਤੋ ਜੇਕਰ ਤੁਸੀਂ ਆਪਣੀਆਂ ਹੱਡੀਆਂ ਮਜ਼ਬੂਤ ਬਣਾਉਣਾ ਚਾ ਹੁੰ ਦੇ ਹੋ ਤਾਂ ਉਸ ਸਮੇਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।ਜਿਵੇਂ ਕਿ ਦੋਸਤੋ ਐਲਕੋਹਲ ਸਿਗਰੇਟ ਸੋਡਾ ਆਦਿ ਇਨਾਂ ਚੀਜ਼ਾਂ ਦਾ ਸੇਵਨ ਨ ਹੀਂ ਕਰਨਾ ਚਾਹੀਦਾ। ਜੇਕਰ ਅਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਾਂਗੇ ਤਾਂ ਸਾਡੇ ਸ ਰੀ ਰ ਨੂੰ ਕੈਲਸ਼ੀਅਮ ਅਤੇ ਪ੍ਰੋਟੀਨ ਨਹੀਂ ਲੱਗੇਗਾ।ਸੋ ਦੋਸਤੋ ਇਨ੍ਹਾਂ ਪੰਜ ਗੱਲਾਂ ਤੇ ਜ਼ਰੂਰ ਧਿਆਨ ਦੇਵੋ ਅਤੇ ਆਪਣੀਆਂ ਹੱਡੀਆਂ ਮਜ਼ਬੂਤ ਕਰ ਲਵੋ।

Leave a Reply

Your email address will not be published. Required fields are marked *