ਕਿੰਨੇ ਵੀ ਸਫੈਦ ਵਾਲ ਹੋਣ ਬਸ 1ਮਿੰਟ ਲਗਾ ਲਓ ਫਿਰ ਦੇਖੋ ਕਮਾਲ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।

ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਦੇ ਵਾਲ ਤੇਜ਼ੀ ਦੇ ਨਾਲ ਸ ਫ਼ੈ ਦ ਹੋ ਰਹੇ ਹਨ।ਇਹ ਸਭ ਵਾਲਾਂ ਤੇ ਕੈਮੀਕਲ ਪ੍ਰੋਡਕਟਾਂ ਦੇ ਇਸਤੇਮਾਲ ਦੇ ਨਾਲ ਹੋਇਆ ਹੈ।ਮਾਰਕੀਟ ਦੇ ਵਿੱਚ ਬਹੁਤ ਸਾਰੇ ਹੇਅਰ ਕਲਰ ਮੌਜੂਦ ਹਨ ਜੋ ਕਿ ਵਾਲਾਂ ਨੂੰ ਕਾਲਾ ਕਰਨ ਦਾ ਦਾਅਵਾ ਕਰਦੇ ਹਨ।ਪਰ ਅੱਜ ਅਸੀਂ ਅਜਿਹਾ ਨੁਸਖਾ ਦੱਸਣ ਜਾ ਰ ਹੇ ਹਾਂ ਜੋ ਕੁਦਰਤੀ ਢੰਗ ਦੇ ਨਾਲ ਸਫੈਦ ਹੋ ਚੁੱਕੇ ਵਾਲਾਂ ਨੂੰ ਕਾਲਾ ਕਰੇਗਾ ਅਤੇ ਝੜ ਰਹੇ ਵਾਲਾਂ ਦੀ ਸਮੱਸਿਆ ਨੂੰ ਖ਼ਤਮ ਕਰੇਗਾ।ਦੋਸਤੋ ਇਸ ਨੁ ਸ ਖ਼ੇ ਨੂੰ ਤਿਆਰ ਕਰਨ ਦੇ ਲਈ ਥੋੜ੍ਹੇ ਜਿਹੇ ਪਾਣੀ ਦੇ ਵਿੱਚ ਇੱਕ ਚਮਚ ਚਾਹ ਪੱਤੀ ਪਾ ਕੇ ਉਬਾਲੋ।ਇਸ ਤੋਂ ਬਾਅਦ ਇੱਕ ਕਟੋਰੇ ਦੇ ਵਿੱਚ ਇੱਕ ਚਮਚ ਕੌਫ਼ੀ ਪਾਊਡਰ ਦਾ ਲੈ ਲਵੋ।ਇਸ ਤੋਂ ਬਾਅਦ ਚਾਹ ਪੱਤੀ ਵਾਲੇ ਪਾਣੀ ਨੂੰ ਇਸ ਕੌ ਫੀ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਰਲਾ ਲਵੋ। ਦੋਸਤੋ ਕੌਫ਼ੀ ਦੇ ਵਿੱਚ ਕੈਫ਼ੀਨ ਨਾਮ ਦਾ ਤੱਤ ਹੁੰਦਾ ਹੈ ਜੋ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰਦਾ ਹੈ। ਇ ਸ ਤੋਂ ਬਾਅਦ ਅਸੀਂ ਇੱਕ ਚਮਚ ਪਿਆਜ ਦਾ ਰਸ ਅਤੇ ਦੋ ਵਿਟਾਮਿਨ ਈ ਦੇ ਕੈਪਸੂਲ ਇਸ ਮਿਸ਼ਰਣ ਵਿੱਚ ਪਾ ਦੇਣੇ ਹਨ।ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਰਲਾ ਲਵੋ ਅਤੇ ਆਪਣੇ ਸਿਰ ਦੇ ਵਿੱਚ ਸਫ਼ੇਦ ਵਾਲਾਂ ਤੇ ਲਗਾ ਲਵੋ ਅ ਤੇ ਮਸਾਜ ਕਰੋ।ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਹਫ਼ਤੇ ਵਿੱਚ ਕੇਵਲ ਦੋ ਵਾਰ ਹੀ ਕਰਨਾ ਹੈ।ਇਸ ਨੁਸਖੇ ਦੇ ਦੋ ਤਿੰਨ ਵਾਰ ਪ੍ਰਯੋਗ ਦੇ ਨਾਲ ਹੀ ਸਫੇਦ ਵਾ ਲਾਂ ਦੀ ਸਮੱਸਿਆ ਖਤਮ ਹੋ ਜਾਵੇਗੀ।ਝੜ ਰਹੇ ਵਾਲਾਂ ਦੀ ਸਮੱਸਿਆ ਵੀ ਇਸ ਨੁਸਖੇ ਦੇ ਨਾਲ਼ ਖ਼ਤਮ ਹੋ ਜਾਵੇਗੀ।ਸੋ ਦੋਸਤੋ ਇਸ ਅਸਰਦਾਰ ਨੁ ਸ ਖੇ ਦਾ ਇਸਤੇਮਾਲ ਜਰੂਰ ਕਰੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *