ਇਸਦਾ ਅੱਧਾ ਚਮਚਾ ਦੁੱਧ ਵਿਚ ਉਬਾਲ ਕੇ ਪੀ ਲਓ ਤੇ ਹੋ ਜਾਣਗੀਆਂ ਇਹ ਸਮੱਸਿਆਵਾਂ ਸਦਾ ਲਈ ਦੂਰ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।

ਦੋਸਤੋ ਹਲਦੀ ਇੱਕ ਅਜਿਹਾ ਪਦਾਰਥ ਹੈ ਜੋ ਸਰੀਰ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਕਾਫੀ ਸਹਾਈ ਹੁੰਦਾ ਹੈ।ਰਸੋਈ ਘਰ ਦੇ ਵਿੱਚ ਹਲਦੀ ਆਮ ਹੀ ਪਾਈ ਜਾਂਦੀ ਹੈ। ਹਲਦੀ ਨੂੰ ਖਾਣਾ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ।ਪਰ ਦੋਸਤੋ ਇਸ ਵਿੱਚ ਆਯੁਰਵੈਦਿਕ ਗੁਣ ਵੀ ਪਾਏ ਜਾਂਦੇ ਹਨ।ਹਲਦੀ ਸਰੀਰ ਦੇ ਵਿੱਚ ਰੋਗਾਂ ਨੂੰ ਖਤਮ ਕਰਕੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ।ਦੋਸਤੋ ਅੱਜ ਅਸੀ ਹਲਦੀ ਵਾਲੇ ਦੁੱਧ ਨੂੰ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਾਗੇ।ਦੋਸਤੋ ਇੱਕ ਤਸਲੇ ਦੇ ਵਿੱਚ ਇੱਕ ਗਿਲਾਸ ਦੁੱਧ ਲੈ ਲਵੋ ਅਤੇ ਉਸ ਵਿੱਚ ਅੱਧਾ ਚੱਮਚ ਕੱਚੀ ਹਲਦੀ ਦਾ ਪਾ ਲਵੋ।ਇਸ ਦੇ ਵਿੱਚ ਥੋੜ੍ਹਾ ਜਿਹਾ ਅਦਰਕ ਕੁੱਟ ਕੇ ਪਾ ਲਵੋ।ਹੁਣ ਇਸ ਨੂੰ ਦੋ ਤੋਂ ਤਿੰਨ ਉਬਾਲ ਦਬਾਉ।ਦੋਸਤੋ ਇਹ ਸਾਡਾ ਬਹੁਤ ਹੀ ਬਿਹਤਰੀਨ ਦੁੱਧ ਬਣ ਕੇ ਤਿਆਰ ਹੋ ਜਾਵੇਗਾ।ਇਸ ਦਾ ਇਸਤੇਮਾਲ ਕਰਕੇ ਤੁਸੀਂ ਸੌ ਜਾਣਾ ਹੈ।ਇਸ ਦੁੱਧ ਨੂੰ ਪੀਣ ਦੇ ਨਾਲ ਜੋੜਾਂ ਦੇ ਦਰਦ ਵਿੱਚ ਕਾਫੀ ਰਾਹਤ ਮਿਲੇਗੀ।ਇਸ ਦੁੱਧ ਨੂੰ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਵੀ ਰਾਹਤ ਮਿਲੇਗੀ।ਦੋਸਤੋਂ ਬੈਡ ਕਲੈਸਟਰੋਲ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਵੀ ਇਹ ਬਹੁਤ ਹੀ ਰਾਮਬਾਣ ਰਹੇਗਾ।ਸੋ ਦੋਸਤੋ ਜਿਹੜੇ ਲੋਕ ਆਪਣੇ ਆਪ ਨੂੰ ਤੰਦਰੁਸਤ ਬਨਾਉਣਾ ਚਾਹੁੰਦੇ ਹਨ ਉਹ ਇਸ ਦਾ ਇਸਤੇਮਾਲ ਜਰੂਰ ਕਰਨ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *