ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ। ਵੱਸ ਦਿਨ ਵਿੱਚ ਇੱਕ ਗਿਲਾਸ ਰੋਜ਼ ਪੀਣਾ ਦੱਸ ਕਿੱਲੋ ਵਜ਼ਨ ਰਾਤੋ ਰਾਤ ਘਟਣਾ ਸ਼ੁਰੂ ਹੋ ਜਾਵੇਗਾ ਪੇਟ ਦੀ ਜਲਦੀ ਚਰਬੀ ਘਟੇਗੀ ਸਭ ਤੋਂ ਪਹਿਲਾਂ ਤੁਸੀਂ ਤਿੱਨ ਸੰਤਰੇ ਲੈਣਾ ਉਨ੍ਹਾਂ ਨੂੰ ਛਿੱਲ ਲਓ ਫਿਰ ਇਨ੍ਹਾਂ ਛਿਲਕਿਆਂ ਨੂੰ ਗਰਮ ਪਾਣੀ ਵਿੱਚ ਉਬਾਲ ਦਿਓ ਸੰਤਰੇ ਦੇ ਛਿਲਕਿਆਂ ਦੀ ਚਾਹ ਵੀ ਬਣਦੀ ਹੈ
ਜਿਸ ਨਾਲ ਕਿ ਸਾਡਾ ਮੋਟਾਪਾ ਘਟਦਾ ਹੈ ਰੋਜ਼ਾਨਾ ਪੀਣ ਨਾਲ ਇਸੇ ਤਰ੍ਹਾਂ ਅਸੀਂ ਸੰਤਰਿਆਂ ਨੂੰ ਪੰਜ ਸੱਤ ਮਿੰਟ ਤੱਕ ਉਬਾਲ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਫਿਰ ਇਸ ਨੂੰ ਇੱਕ ਕੱਪ ਵਿੱਚ ਪਾਣੀ ਛਾਨਣੀ ਨਾਲ ਸ਼ਾਨ ਲਵਾਂਗੇ ਅਤੇ ਇਸ ਪਾਣੀ ਨੂੰ ਦੋ ਹਫ਼ਤੇ ਤੱਕ ਪੀਓ ਇਸ ਨਾਲ ਤੁਹਾਡਾ ਮੋਟਾਪਾ ਘਟਣਾ ਸ਼ੁਰੂ ਹੋ ਜਾਵੇਗਾ ਇਸੇ ਤਰ੍ਹਾਂ ਅਸੀ ਸੰਤਰੇ ਦੇ ਛਿਲਕੇ ਦਾ ਪਾਊਡਰ ਵੀ ਬਣਾ ਸਕਦੇ ਹਾਂ ਇਸ ਲਈ ਸਾਨੂੰ ਸੰਤਰਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਕਾਉਣਾ ਪਵੇਗਾ ਧੁੱਪ ਵਿੱਚ ਫਿਰ ਇਸ ਨੂੰ ਮਿਕਸੀਗਰੈਂਡਰ ਵਿੱਚ ਪੀਸ ਲਵਾਂਗੇ ਚੰਗੀ ਤਰ੍ਹਾਂ ਇਹ ਪਾਊਡਰ ਸਾਡੇ ਚਿਹਰੇ ਨੂੰ ਵੀ ਸਾਫ਼ ਕਰਦਾ ਹੈ ਕਾਲੇ ਧੱਬੇ ਛਾਇਆਂ ਵੀ ਠੀਕ ਕਰਦਾ ਹੈ ਇਸ ਦਾ ਇਸਤੇਮਾਲ ਅਸੀਂ ਕੱਚਾ ਦੁੱਧ ਇਸ ਪਾਊਡਰ ਨੂੰ ਮਿਲਾ ਕੇ ਫੇਸਪੈਕ ਤਿਆਰ ਕਰ ਸਕਦੇ ਹਾਂ ਤੇ ਆਪਣੇ ਚਿਹਰੇ ਤੇ ਲਗਾ ਸਕਦੇ ਹਾਂ ਇਸ ਨਾਲ ਸਾਡਾ ਚਿਹਰਾ ਗੋਰਾ ਅਤੇ ਸਾਫ਼ ਹੋ ਜਾਏਗਾ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੰਤਰੇ ਦੇ ਛਿਲਕਿਆਂ ਨੂੰ ਸਾਨੂੰ ਬਾਹਰ ਨਹੀ ਸੁੱਟਣਾ ਚਾਹੀਦਾ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ ।ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ
