ਖੀਰਾ ਫੇਸ਼ੀਅਲ ਨਾਲ 1 ਸਿਰਫ਼ ਵਾਰ ਚ ਹੀ ਨਿਖਾਰੋ ਸਾਂਵਲੀ ਤਵਚਾ ਨੂੰ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਅਸੀਂ ਨਿੱਤ ਤੁਹਾਡੇ ਸਾਹਮਣੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਤੇ ਇਸੇ ਹੀ ਤਰ੍ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਖੀਰੇ ਦੇ ਕਿੰਨੇ ਜ਼ਿਆਦਾ ਖਾਂਦੇ ਹਨ ਸਾਡੇ ਚਿਹਰੇ ਲਈ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਇਸ ਮੌਸਮ ਵਿੱਚ ਚਿ ਹ ਰੇ ਦਾ ਅਲੱਗ ਢੰਗ ਨਾਲ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਦੋਸਤੋ ਅੱਜ ਅਸੀਂ ਘਰੇਲੂ ਫੇਸ਼ਿਅਲ ਬਾਰੇ ਤੁਹਾਨੂੰ ਦੱਸਾਂਗੇ ਜੋ ਗਰਮੀਆਂ ਦੇ ਵਿੱਚ ਚਿਹਰੇ ਨੂੰ ਬੇਦਾਗ ਅਤੇ ਗੋਰਾ ਬਣਾਉਣ ਵਿੱਚ ਮਦਦ ਕਰੇਗਾ। ਸ ਭ ਤੋਂ ਪਹਿਲਾਂ ਇੱਕ ਖੀਰਾ ਲੈ ਲਵੋ ਅਤੇ ਉਸ ਨੂੰ ਕੱਦੂਕਸ ਕਰ ਕੇ ਉਸ ਦਾ ਰਸ ਕੱਢ ਲਵੋ।ਇਸ ਰਸ ਦਾ ਅਸੀਂ ਤਿੰ ਨ ਹਿੱਸਿਆਂ ਦੇ ਵਿੱਚ ਪ੍ਰਯੋਗ ਕਰਾਂਗੇ।ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਇੱਕ ਚਮਚ ਖੀਰੇ ਦਾ ਰਸ ਲਵੋ ਅਤੇ ਉਸ ਵਿੱਚ ਇੱਕ ਚਮਚ ਕੱਚਾ ਦੁੱਧ ਪਾ ਕੇ ਮਿਲਾ ਲਵੋ। ਇਸਨੂੰ ਰੂੰ ਦੀ ਸਹਾਇਤਾ ਦੇ ਨਾਲ ਆਪਣੇ ਪੂ ਰੇ ਚਿਹਰੇ ਤੇ ਅਪਲਾਈ ਕਰੋ।

ਇਸ ਤੋ ਅਗਲਾ ਸਟੈੱਪ ਅਸੀਂ 1 ਕਟੋਰੀ ਦੇ ਵਿੱਚ ਇੱਕ ਚਮਚ ਖੀਰੇ ਦਾ ਰਸ,ਇੱ ਕ ਚਮਚ ਚੀਨੀ ਅਤੇ ਥੋੜ੍ਹਾ ਜਿਹਾ ਕੱਦੂਕਸ ਕੀਤਾ ਹੋਇਆ ਖੀਰਾ ਮਿਲਾ ਲਵਾਂਗੇ।ਇਹ ਸਾਡਾ ਸਕਰਬ ਬਣ ਕੇ ਤਿਆਰ ਹੋ ਜਾਵੇਗਾ। ਇਸ ਨੂੰ ਆਪਣੇ ਚਿਹਰੇ ਤੇ ਅਪਲਾਈ ਕ ਰੋ ਅਤੇ ਹਲਕੇ ਹੱਥਾਂ ਦੇ ਨਾਲ ਮਸਾਜ ਕਰੋ। ਤੋਂ ਬਾਅਦ ਅਸੀਂ ਬਚੇ ਹੋਏ ਖੀਰੇ ਦੇ ਰਸ ਵਿੱਚ 1 ਚੱਮਚ ਮੁਲਤਾਨੀ ਮਿੱ ਟੀ ਪਾਊਡਰ ਪਾਵਾਂਗੇ,1 ਚੱਮਚ ਐਲੋਵੇਰਾ ਜੈੱਲ ਅਤੇ ਇੱਕ ਚਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ ਤੇ ਅਪਲਾਈ ਕ ਰੋ ਅਤੇ ਕਰੀਬ ਅੱਧਾ ਘੰਟਾ ਇਸਨੂੰ ਲੱਗਾ ਰਹਿਣ ਦਿਓ।ਸੋ ਦੋਸਤੋ ਇਨ੍ਹਾਂ ਤਿੰ ਨ ਸਟੈੱਪ ਨੂੰ ਅਜ਼ਮਾ ਕੇ ਅਸੀਂ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰ ਸਕਦੇ ਹਾਂ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *