ਮੱਛਰਾ ਦਾ ਕਾਲ ਹੈ ਇਹ ਪੌਦਾ ਲੱਭਣ ਨਾਲ ਵੀ ਨਹੀ ਧਿਆਏਗਾ

Uncategorized

ਦੋਸਤੋ ਜਿਵੇਂ ਕਿ ਹੁਣ ਗਰਮੀ ਦਾ ਮੌਸਮ ਆ ਗਿਆ ਹੈ ਇਸ ਮੌਸਮ ਦੌਰਾਨ ਮੱਛਰ ਬਹੁਤ ਹੀ ਜ਼ਿਆਦਾ ਵਧ ਜਾਂਦਾ ਹੈ ਅਤੇ ਇਸੇ ਹੀ ਮੱਛਰ ਦਾ ਹੱਲ ਹੈ ਇੱਕ ਪੌਦਾ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਬਹੁਤ ਸਾਰੀਆਂ ਬਨਸਪਤੀਆਂ ਪਾਈਆਂ ਜਾਂਦੀਆਂ ਹਨ।ਇਸ ਦੇਸ਼ ਦੇ ਹਰ ਕੋਨੇ ਵਿੱਚ ਬਨਸਪਤੀਆਂ ਮੌਜੂਦ ਹਨ ਜੋ ਆਯੁਰਵੈਦਿਕ ਰੂਪ ਵਿੱਚ ਵੀ ਗੁਣਕਾਰੀ ਹਨ। ਅੱਜ ਅਸੀਂ ਅਜਿਹੀ ਬਨਸਪਤੀ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ ਸੜਕਾਂ ਦੇ ਕਿਨਾਰੇ ਆਮ ਹੀ ਦੇਖਣ ਨੂੰ ਮਿਲਦੀ ਹੈ।ਇਹ ਝਾੜੀਨੁਮਾ ਬਨਸਪਤੀ ਹੁੰਦੀ ਹੈ ਤੇ ਇਸ ਦਾ ਨਾਮ ਘਨੇਰੀ ਹੈ।ਇਸ ਦੇ ਦੋ ਰੰਗਾਂ ਦੇ ਫੁੱਲ ਹੁੰਦੇ ਹਨ ਇੱਕ ਸੰਤਰੀ ਅਤੇ ਇਕ ਗੁਲਾਬੀ ਰੰਗ ਦੇ।ਜੇਕਰ ਤੁਸੀਂ ਇਸ ਝਾੜੀ ਦੇ ਨੇੜਿਓਂ ਗੁਜ਼ਰਦੇ ਹੋ ਤਾਂ ਇਸਦੀ ਖੁਸ਼ਬੋ ਅਲੱਗ ਹੀ ਪ੍ਰਤੀਤ ਹੁੰਦੀ ਹੈ।ਇਸ ਦੇ ਬਹੁਤ ਸਾਰੇ ਆਯੁਰਵੈਦਿਕ ਗੁਣ ਵੀ ਹਨ।ਜੇਕਰ ਕਿਸੇ ਵਿਅਕਤੀ ਨੂੰ ਸਿਰ ਦਰਦ ਮੈਂ ਤਾਂ ਇਸ ਪੌਦੇ ਦੇ ਪੱਤਿਆਂ ਨੂੰ ਸੁੰਘ ਲਵੇ।

ਇਸ ਦੇ ਨਾਲ ਸਿਰ ਦਰਦ ਹਟ ਜਾਵੇਗੀ।ਦੋਸਤੋ ਘਰਾਂ ਦੇ ਆਸ-ਪਾਸ ਅਤੇ ਘਰਾਂ ਦੇ ਵਿੱਚ ਮੌਜੂਦ ਮੱਛਰ ਕਾਫੀ ਪਰੇਸ਼ਾਨੀ ਪੈਦਾ ਕਰਦੇ ਹਨ।ਘਰ ਦੇ ਵਿੱਚ ਬਹੁਤ ਜਿਆਦਾ ਮੱਛਰ ਹੈ ਤਾਂ ਇਸ ਪੌਦੇ ਦੇ ਪੱਤਿਆਂ ਨੂੰ ਸੁਕਾ ਕੇ ਅੱਗ ਲਗਾ ਕੇ ਧੂੰਆਂ ਪੈਦਾ ਕਰੋ।ਇਸ ਦੇ ਨਾਲ ਸਾਰੇ ਮੱਛਰ ਖਤਮ ਹੋ ਜਾਣਗੇ।ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਜ਼ੁਕਾਮ ਸਰਦੀ ਹੈ ਤਾਂ ਇਸ ਦੇ ਪੱਤਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ।ਥੋੜਾ ਜਿਹਾ ਕੰਮ ਕਰਕੇ ਜੋ ਵਿਅਕਤੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਿਹਾ ਹੈ ਇਸ ਪੌਦੇ ਦੇ ਪੱਤਿਆਂ ਦੇ ਕਾਹੜੇ ਨਾਲ ਠੀਕ ਹੋ ਜਾਵੇਗਾ।ਇਸ ਤਰ੍ਹਾਂ ਦੋਸਤੋ ਹਰ ਇੱਕ ਬਨਸਪਤੀ ਦੇ ਆਪਣੇ-ਆਪਣੇ ਗੁਣ ਹੁੰਦੇ ਹਨ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *