ਦੋਸਤੋ ਇਸ ਬੂਟੀ ਦੇ ਬੀਜ਼ਾਂ ਦੇ ਫ਼ਾਇਦਿਆਂ ਬਾਰੇ ਜਾਣ ਕੇ ਡਾਕਟਰ ਵੀ ਰਹਿ ਗਏ ਹੈਰਾਨ

Uncategorized

ਦੋਸਤੋ ਇਸ ਧਰਤੀ ਤੇ ਅਨੇਕਾਂ ਜੜੀ ਬੂਟੀਆਂ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਕਿਸ ਬੂਟੀ ਦਾ ਕੀ ਫ਼ਾਇਦਾ ਹੈ ਆਓ ਤੁਹਾਡੇ ਨਾਲ ਇਕ ਅਜਿਹੀ ਬੂਟੀ ਦੇ ਫਲ ਦੇ ਬੀਜ ਬਾਰੇ ਗੱਲ ਕਰਨ ਜਾ ਰਹੇ ਹਨ ਜੋ ਕਿ ਸਿਹਤ ਲਈ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੈ ਮੋਰਪੰਖੀਆ ਦੇ ਬੀਜ ਸਾਡੀ ਸਿਹਤ ਸਾਡੀ ਸਿਹਤ ਲਈ ਬਹੁਤ ਵਧੀਆ ਨੇ ਇਸ ਪੌਦੇ ਦਾ ਨਾਂ ਮੋਰਪੰਖੀਆ ਹੈ ਇਹ ਆਸਾਨੀ ਨਾਲ ਆਮ ਘਰਾਂ ਵਿੱਚ ਮਿਲ ਜਾਂਦੇ ਹਨ ਇਸ ਵਿੱਚ ਫਲ ਵੀ ਲੱਗਦੇ ਹਨ ਜੇ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੀ ਬਵਾਸੀਰ ਹੈ ਮੋਰਪੰਖੀ ਦਾ ਦੋ ਤਿੰਨ ਵਾਰੀ ਪ੍ਰਯੋਗ ਕਰਨ ਨਾਲ ਇਹ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਵੇਗੀ ਇਸ ਦਾ ਇਸਤੇਮਾਲ ਇਸੇ ਤਰ੍ਹਾਂ ਕਰਨਾ ਹੈ

ਇਕ ਮੁੱਠੀ ਬਰਾਬਰ ਮੋਰਪੰਖੀਆ ਦੇ ਪੱਤੇ ਲਵਾਂਗੇ ਉਸ ਨੂੰ ਇੱਕ ਗਲਾਸ ਵਿੱਚ ਪੈ ਕੇ ਰੱਖ ਦਿਓ ਰਾਤ ਭਰ ਪੇ ਕੇ ਰੱਖਾਂਗੇ ਫਿਰ ਇਨ੍ਹਾਂ ਨੂੰ ਪਾਣੀ ਵਿਚੋਂ ਬਾਹਰ ਕੱਢਾਂਗੇ ਇਨ੍ਹਾਂ ਨੂੰ ਪੀਸ ਕੇ ਰਸ ਕੱਢਾਂਗੇ ਥੋੜ੍ਹੀ ਜਿਹੀ ਖੰਡ ਪਾ ਕੇ ਇਨ੍ਹਾਂ ਦਾ ਰਸ ਕੱਢਾਗੇ 40 ਐਮਐਲ ਤਕ ਇਸ ਦਾ ਰਸ ਕੱਢਾਂਗੇ ਇਸ ਦਾ ਪ੍ਰਯੋਗ ਸਵੇਰੇ ਖਾਲੀ ਪੇਟ ਕਰਾਂਗੇ ਦੋ ਤਿੱਨ ਵਾਰੀ ਇਸ ਦਾ ਪ੍ਰਯੋਗ ਕਰਨ ਨਾਲ ਇਹ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਵੇਗੀ ਇਹ ਬਿਮਾਰੀ ਕਬਜ਼ ਤੋ ਹੁੰਦੀ ਹੈ ਇਸੇ ਕਰਕੇ ਕਬਜ਼ ਨਾ ਹੋਣ ਦਿਓ ਫੇਵਰ ਜੀਵ ਦੇ ਸਾਮਾਨ ਫਲ ਸਬਜ਼ੀਆਂ ਖਾਣ ਨਾਲ ਤੁਹਾਡਾ ਪੇਟ ਸਾਫ ਰਹਿੰਦਾ ਹੈ ਮੋਰਪੰਖੀ ਦਾ ਪ੍ਰਯੋਗ ਕਰਨ ਨਾਲ ਤੁਹਾਨੂੰ ਕਦੇ ਵੀ ਬਵਾਸੀਰ ਨਹੀਂ ਹੋਵੇਗੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *